Posted inਪੰਜਾਬ
‘ਰੋਟਰੀ ਕਲੱਬ (ਸੈਂਟਰਲ) ਰੋਪੜ’ ਨੇ ਲਈ ‘ਆਪਣੀ ਦੁਕਾਨ’ ਦੇ ਅਗਸਤ ਮਹੀਨੇ ਦੇ ਪ੍ਰਬੰਧ ਦੀ ਸੇਵਾ
ਰੋਪੜ, 24 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਨੈਣਾ ਜੀਵਨ ਜਯੋਤੀ ਕਲੱਬ ਵੱਲੋਂ ਚਲਾਈ ਜਾ ਰਹੀ ‘ਆਪਣੀ ਦੁੱਕਾਨ’ ਨੂੰ ਰੋਟਰੀ ਕਲੱਬ (ਸੈਂਟਰਲ) ਰੋਪੜ ਵੱਲੋਂ ਅਗਸਤ ਮਹੀਨੇ ਲਈ ਗੋਦ ਲਿਆ ਗਿਆ।…