ਹਾਰ

ਤੱਕ ਤਸਵੀਰਾਂ ਹਾੜੇ ਪਾਵੇੰਗਾਮੈੰ ਵਾਪਸ ਫੇਰ ਨਾ ਆਵਾਂਗਾਫੁੱਲ ਬੇਬੱਸ ਯਾਰ ਚੜਾਵੇੰਗਾਬਿਨਾ ਖੁਸ਼ਬੂ ਰਹਿ ਜਾਵਾਂਗਾ ਮੈੰ ਨੀ ਹੋਣਾ ਜ਼ਿਕਰ ਹੋਊਗਾਮੇਰਾ ਕਾਹਤੋੰ ਫਿਕਰ ਹੋਊਗਾਸਭ ਅੱਖਰ ਗੰਗਾ ਨੇ ਛੰਡਣੇਹਰੇਕ ਪੰਨਾ ਸਿਫਰ ਹੋਊਗਾਕੀ ਪੜੇੰਗਾ…

ਕਵਿਤਾ

ਦਿਲ ਦੇ ਪਿੱਪਲ ਥੱਲੇ ਵੱਟਾਂ ਬੇੜ ਸੁਫ਼ਨਿਆਂ ਦੇ,ਸੁੱਕੇ ਖੂਹ ਦੀਆਂ ਟਿੰਡਾਂ ਵਰਗੇ ਗੇੜ ਸੁਫ਼ਨਿਆਂ ਦੇ। ਮਰ ਗਈ ਆਸ ਵਿਚਾਰੀ ਸਾਲੂ ਸਿਰ 'ਤੇ ਸੂਹਾ ਲੈ,ਕਦੀ ਵਰਨ ਨਾਂ ਆਏ ਉਹ ਸਹੇੜ ਸੁਫ਼ਨਿਆਂ…

ਆਲਮੀ ਪੱਧਰ ‘ਤੇ ਲਘੂ ਫਿਲਮਾਂ, ਮਿੰਨੀ ਕਹਾਣੀ ਤੇ ਕਵਿਤਾ ਮੁਕਾਬਲਿਆਂ ਦਾ ਐਲਾਨ

ਜਗਤ ਪੰਜਾਬੀ ਸਭਾ, ਨੈਤਿਕ ਪਸਾਰ 'ਚ ਹਿੱਸਾ ਪਾੲਗੀ: ਅਜੈਬ ਸਿੰਘ ਚੱਠਾ ਕੈਨੇਡਾ, 8 ਅਗਸਤ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਨੈਤਿਕਤਾ ਵਾਲੀਆਂ ਸੱਚੀਆਂ ਸੱਚੀਆਂ ਕਦਰਾਂ ਕੀਮਤਾਂ ਸਮੇਤ…

ਫਾਰਮੇਸੀ ਕੌਂਸਲ ਦੀਆਂ ਚੋਣਾਂ: ਮੈਡੀਕਲ ਸਿੱਖਿਆ ਮਾਫੀਆ ਦਾ ਕਬਜ਼ਾ ਕਰਵਾਉਣ ਦੀ ਸਰਕਾਰੀ ਸਾਜ਼ਿਸ਼।

ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਕੌਂਸਲ ਵਿੱਚ ਰਜਿਸਟਰ ਯੋਗ ਫਾਰਮਾਸਿਸਟਾਂ ਨਾਲ ਅਨਿਆਂ ਹੈ ਅਤੇ ਇਸ ਤਰ੍ਹਾਂ ਚੋਣਾਂ ਕਰਵਾਉਣਾ ਬਿਲਕੁਲ ਗੈਰ ਕਾਨੂੰਨੀ ਵਰਤਾਰਾ…

ਸਾਹਿਤ ਤੇ ਸਮਾਜ ਸੇਵਾ ਦਾ ਸੁਮੇਲ : ਪਰਮਜੀਤ ਸਿੰਘ ਵਿਰਕ

ਸਾਹਿਤਕਾਰਾਂ ਦੇ ਸੁਭਾਅ ਆਮ ਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਉਨ੍ਹਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਪਾਉਂਦੀ…

ਗ਼ਜ਼ਲ ਮੰਚ ਸਰੀ ਵੱਲੋਂ ਡਾ. ਸਾਹਿਬ ਸਿੰਘ ਅਤੇ ਤਰਲੋਚਨ ਤਰਨਤਾਰਨ ਨਾਲ ਸਾਹਿਤਕ ਮਿਲਣੀ

ਸਰੀ, 7 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੇ ਪ੍ਰਸਿੱਧ ਹਸਤਾਖ਼ਰ ਡਾ. ਸਾਹਿਬ ਸਿੰਘ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਕਰਨ ਵਾਲੇ ਤਰਲੋਚਨ ਤਰਨਤਾਰਨ ਨਾਲ ਵਿਸ਼ੇਸ਼…

ਮਾਸਟਰ ਕਾਡਰ ਤੋਂ ਲੈਕਚਰਾਰਾਂ ਦੀਆਂ ਪ੍ਰਮੋਸਨਾਂ ਜਲਦ….ਕਨਵੀਨਰ ਸਾਂਝਾ ਅਧਿਆਪਕ ਮੋਰਚਾ 

7 ਅਗਸਤ (ਵਰਲਡ ਪੰਜਾਬੀ ਟਾਈਮਜ਼)    ਅਧਿਆਪਕ ਮੋਰਚੇ ਦੇ ਕਨਵੀਨਰ ਸ. ਬਲਜੀਤ ਸਿੰਘ ਸਲਾਣਾਂ ਅਤੇ ਸ. ਬਾਜ ਸਿੰਘ ਖਹਿਰਾ ਦੀ ਅਗਵਾਈ ਵਿੱਚ ਅੱਜ ਉਚੇਚੇ ਤੌਰ ਮਾਸਟਰ ਤੋਂ ਲੈਕਚਰਾਰ ਪ੍ਰਮੋਸ਼ਨਾਂ ਸਬੰਧੀ…

ਮਾਮਲਾ ਸਫਾਈ ਸੇਵਕਾਂ ਦੀ ਭਰਤੀ ਦਾ

ਸਫਾਈ ਕਾਮਿਆਂ ਵੱਲੋਂ ਭੁੱਖ ਹੜਤਾਲ ਸਮਾਪਤ ਕਰਕੇ ਕੀਤੀ ਗਈ ਕੰਮ ਛੋੜ ਹੜਤਾਲ 8ਵੇਂ ਦਿਨ ਨਗਰ ਕੋਂਸਲ ਦੇ ਗੇਟ ਮੂਹਰੇ ਕੂੜੇ ਦੀਆਂ ਭਰੀਆਂ ਟਰਾਲੀਆਂ ਲਾ ਕੇ ਕੀਤਾ ਰੋਸ ਪ੍ਰਦਰਸ਼ਨ ਕੋਟਕਪੂਰਾ, 6…