ਯਸ਼ੋਧਰਾ ਨਾਵਲ ਰਾਹੀਂ ਬਲਦੇਵ ਸਿੰਘ ਨੇ ਹਾਸ਼ੀਆਗ੍ਰਸਤ ਔਰਤ ਦੇ ਦਰਦ ਦੀ ਗੱਲ ਛੋਹੀ ਹੈ— ਡਾ. ਵਰਿਆਮ ਸਿੰਘ ਸੰਧੂ

ਲੁਧਿਆਣਾਃ 11 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ “ ਦਾ ਲੋਕ…

ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸੋਨੀਆ ਭਾਰਤੀ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ :-

ਨਾਮਵਰ ਸ਼ਾਇਰਾ , ਕਵਿੱਤਰੀ ਤੇ ਮਹਿਕਦੇ ਅਲਫ਼ਾਜ਼ ਗਰੁੱਪ ਦੀ ਐਡਮਿਨ ਦੇ ਬੇਵਕਤੇ ਤੁਰ ਜਾਣ ਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ । ਇਹ ਬਹੁਤ ਦੁਖਦਾਈ ਤੇ ਸੁੰਨ…

ਨਵਾਂ ਮੁਕਾਮ ਬਣਾੳਣ ਜਾ ਰਿਹਾ ਗੀਤ ” ਜਿਗਰਾ ਭਾਲਦੀ ਆ”

ਸੰਗੀਤ ਜਗਤ ਵਿਚ ਰੋਜ਼ਮਰਾ ਅਨੇਕਾਂ ਗੀਤ ਲੋਕ ਅਰਪਣ ਹੁੰਦੇ ਨੇ । ਜਿੰਨਾ ਨੂੰ ਸਰੋਤਿਆ ਵੱਲੋ ਮਣਾਂ ਮੂੰਹੀ ਪਿਆਰ ਮੁਹੱਬਤ ਮਿਲਦਾ ਹੈ । ਪਰ ਸੰਗੀਤ ਜਗਤ ਵਿਚ, ਉਦੋ ਹਲਚਲ ਮਚ ਗਈ…

ਜੰਗ ਬਹਾਦਰ ਗੋਇਲ ਤੇ ਜਗਦੀਪ ਸਿੱਧੂ ਨੂੰ ਮਿਲੇ ਰਾਗ ਪੁਰਸਕਾਰ

ਪੰਜਾਬੀ ਮਾਂ ਬੋਲੀ ਦੀ ਸੇਵਾ ਜਾਰੀ ਰਹੇਗੀ: ਪੁਰੇਵਾਲ ਚੰਡੀਗੜ੍ਹ, 11 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਅਦਾਰਾ ਕਾਫਲਾ ਰਾਗ ਵੱਲੋਂ ਪੰਜਾਬ ਕਲਾ ਭਵਨ 'ਚ ਕਰਵਾਏ ਸਨਮਾਨ ਸਮਾਗਮ ਦੌਰਾਨ ਜੰਗ ਬਹਾਦਰ ਗੋਇਲ…

ਅੱਜ ਐਸੀ. ਬੀਸੀ. ਯੂਨੀਅਨ ਜਗਰਾਉ ਦਾ ਵਫ਼ਦ ਬਲਾਕ ਪ੍ਰਧਾਨ ਸ.ਸਤਨਾਮ ਸਿੰਘ ਹਠੂਰ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਰਾਉ ਨੂੰ ਮਿਲਿਆ 

ਜਗਰਾਉ 10 ਫਰਵਰੀ: (ਵਰਲਡ ਪੰਜਾਬੀ ਟਾਈਮਜ਼) ਐਸਸੀ ਬੀਸੀ ਅਧਿਆਪਕਾਂ ਦੀ ਜਥੇਬੰਦੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਹਠੂਰ ਨੇ ਬਲਾਕ ਭਰ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰ ਨਾਲ…

ਵੈਨਕੂਵਰ ਦੇ ਪ੍ਰਮੁੱਖ ਯਾਤਰੀ ਸਥਾਨ ‘ਕੈਨੇਡਾ ਪਲੇਸ’ ਦਾ ਆਨਰੇਰੀ ਨਾਮ ‘ਕਾਮਾਗਾਟਾਮਾਰੂ ਪਲੇਸ’ ਰੱਖਿਆ

ਵੈਨਕੂਵਰ ਸਿਟੀ ਦੇ ਮੇਅਰ ਕੇਨ ਸਿਮ ਨੇ ਅੱਜ ਕੀਤਾ ਉਦਘਾਟਨ ਸਰੀ, 10 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)  1914 ਦੇ ਕਾਮਾਗਾਟਾ ਮਾਰੂ ਦੁਖਾਂਤ ਵਿੱਚ ਸਿਟੀ ਦੀ ਭੂਮਿਕਾ ਲਈ ਸੱਭਿਆਚਾਰਕ ਨਿਵਾਰਣ ਦਾ ਇੱਕ ਹੋਰ…

ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਇਆ

ਸਰੀ, 10 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਉਂਦਿਆਂ ਸਾਲਾਨਾ ਅੰਤਰ-ਧਰਮ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਇਹ ਹਫਤਾ ਸਹਿਣਸ਼ੀਲਤਾ, ਸੁਲ੍ਹਾ-ਸਫ਼ਾਈ, ਮੁਆਫ਼ੀ, ਉਸਾਰੂ ਸੰਵਾਦ, ਅੰਤਰ-ਧਰਮ ਸਦਭਾਵਨਾ ਅਤੇ ਟਿਕਾਊ ਵਿਕਾਸ…

ਇਟਲੀ ਦੇ ਇੱਕ ਠੱਗ ਏਜੰਟ ਨੇ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨਾਲ ਇਟਲੀ ਦੇ ਵਰਕ ਪਰਮਿੰਟ ਦੇ ਨਾਮ ਮਾਰੀ ਕਰੋੜਾਂ ਰੁਪੲੈ ਦੀ ਠੱਗੀ

ਮਿਲੇ ਨਕਲੀ ਪੇਪਰਾਂ ਮਿਲਣ ਕਾਰਨ ਨੌਜਵਾਨ ਹੋਏ ਰੋਣ ਹਾਕੇ ਮਿਲਾਨ, 10 ਫਰਵਰੀ: (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਹੜਾ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦੇ…

ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਦੇ ਨਵੇਂ ਨਾਵਲ “ਯਸ਼ੋਧਰਾ” ਦਾ ਲੋਕ ਅਰਪਨ ਤੇ ਵਿਚਾਰ ਸਮਾਗਮ 10 ਫ਼ਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸਵੇਰੇ 11ਵਜੇ ਹੋਵੇਗਾ।

ਲੁਧਿਆਣਾਃ 9 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਲੋਕ ਮੰਚ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ —ਕਪਿਲਵਸਤੂ ਦੀ ਰਾਜ ਵਧੂ “ਦਾ ਲੋਕ ਅਰਪਨ ਤੇ ਵਿਚਾਰ ਸਮਾਗਮ…