Posted inਸਿੱਖਿਆ ਜਗਤ ਖੇਡ ਜਗਤ
ਕੰਨਿਆ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਨੇ ਰੋਇੰਗ ਦੇ ਨੈਸ਼ਨਲ ਮੁਕਾਬਲੇ ਵਿੱਚ ਜਿੱਤਿਆ ਕਾਂਸੇ ਦਾ ਤਮਗਾ
ਰੋਪੜ, 29 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਹਫ਼ਤੇ ਹੈਦਰਾਬਾਦ ਵਿਖੇ ਹੂਸੈਨ ਸਾਗਰ ਝੀਲ ਉੱਪਰ ਹੋਏ ਨੈਸ਼ਨਲ ਰੋਇੰਗ ਮੁਕਾਬਲਿਆਂ (ਕੋਕਸਲੈੱਸ) ਵਿੱਚ ਸ.ਸ.ਸ.ਸ. (ਕੰਨਿਆ) ਰੂਪਨਗਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ…









