Posted inਪੰਜਾਬ
ਸਾਬਕਾ ਵਿਧਾਇਕ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸਃ ਰਣਜੀਤ ਸਿੰਘ ਤਲਵੰਡੀ ਦਾ ਦੇਹਾਂਤ
ਅੰਤਿਮ ਸੰਸਕਾਰ 6 ਦਸੰਬਰ ਦੁਪਹਿਰ ਤਿੰਨ ਵਜੇ ਹੋਵੇਗਾ। ਲੁਧਿਆਣਾਃ 5 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਸਾਬਕਾ ਵਿਧਾਇਕ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ ਬੱਸੀਆਂ ਰਾਏਕੋਟ ਦੇ ਪ੍ਰਧਾਨ ਸਃ ਰਣਜੀਤ ਸਿੰਘ ਤਲਵੰਡੀ…