ਬਾਬਾ ਫਰੀਦ ਲਾਅ ਕਾਲਜ ਨੇ ਨਸ਼ਾ ਛੁਡਾਉ ‘ਉਮੀਦ’ ਪ੍ਰੋਗਰਾਮ ’ਚ ਲਿਆ ਹਿੱਸਾ

ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਮਾਨਯੋਗ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ,…

ਸਹਾਇਕ ਸਿਵਲ ਸਰਜਨ ਦੀ ਬਦਲੀ ਜਿਲ੍ਹੇ ਤੋਂ ਬਾਹਰ ਕਰਨ ਦੀ ਮੰਗ!

ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਜਿਲਾ ਟੀਬੀ ਕਲੀਨਿਕ ਜਿਲ੍ਹਾ ਫਰੀਦਕੋਟ ’ਚ ਕੰਮ ਕਰਦੇ ਹਰਮਨਦੀਪ ਅਰੋੜਾ ਨੂੰ ਡਾ. ਮਨਦੀਪ ਕੌਰ ਸਹਾਇਕ ਸਿਵਲ ਸਰਜਨ-ਕਮ-ਜਿਲ੍ਹਾ ਟੀਬੀ ਅਫਸਰ ਵਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ…

ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਨੂੰ ਮਿਲੇ ਪੰਜ ਨੈਸ਼ਨਲ ਐਵਾਰਡ

ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਫ਼ੈਪ ਨੈਸ਼ਨਲ ਐਵਾਰਡ ਸਮਾਗਮ ਜੋ ਕਿ ਪ੍ਰਾਈਵੇਟ ਸਕੂਲ ਆਫ਼ ਐਸੋਸੀਏਸ਼ਨ ਦੁਆਰਾ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਸਮੂਹ ਕਮੇਟੀ ਦੁਆਰਾ ਕਰਵਾਇਆ ਗਿਆ। ਇਸ ਸਮੇਂ ਫ਼ਰੀਦਕੋਟ…

ਅਮਨਦੀਪ ਖਾਲਸਾ ਪਿਛਲੇ 15 ਸਾਲਾਂ ਤੋਂ ਸਾਈਕਲ ’ਤੇ ਕਰ ਰਿਹੈ ਨਸ਼ੇ ਛੱਡਣ ਦਾ ਪ੍ਰਚਾਰ

12 ਸਾਈਕਲ, 65 ਟਾਇਰ, 55 ਟਿਊਬ ਅਤੇ ਲਗਭਗ 8 ਲੱਖ ਰੁਪਏ ਹੋ ਚੁੁੱਕਾ ਖਰਚ : ਖਾਲਸਾ ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵਾ ਕਰਨ ਲਈ ਸਮਾਂ, ਸਥਾਨ, ਜਾਤ…

ਪਿੰਡ ਧੂੜਕੋਟ ਵਿਖੇ ਗਿੱਲ ਪਰਿਵਾਰ ਵਲੋਂ ਲਾਈ ਫੀਡ ਫੈਕਟਰੀ ਦਾ ਮਨੀ ਧਾਲੀਵਾਲ ਨੇ ਕੀਤਾ ਉਦਘਾਟਨ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਿੱਥੇ ਇੱਕ ਪਾਸੇ ਨੌਜਵਾਨ ਪੀੜ੍ਹੀ ਕਰਜੇ ਚੁੱਕ ਚੁੱਕ ਵਿਦੇਸ਼ ਜਾਣ ਲਈ ਬੇਹੱਦ ਤਤਪਰ ਹੋ ਰਹੀ ਹੈ, ਉੱਥੇ ਹੀ ਉਦਮ ਅੱਗੇ ਲੱਛਮੀ ਵਾਲੀ ਕਹਾਵਤ…

ਦੱਸ ਹੁਣ

ਹੋ ਰਿਹਾ ਸੂਰਜ ਲਾਲ , ਦੱਸ ਹੁਣ ਕੀ ਕਰੀਏ ,  ਆ ਰਿਹਾ ਤੇਰਾ ਖਿਆਲ , ਦੱਸ ਹੁਣ ਕੀ ਕਰੀਏ ।  ਅੱਖੀਆਂ 'ਚ ਨੀਂਦਰ ਪੈਂਦੀ ਨਾ, ਸੁਪਨੇ ਟੁੱਟ ਰਹੇ ਕਰ ਰਿਹਾ…

ਲੋਕਾਂ ਨੂੰ ਸਫਾਈ ਦਾ ਸੰਦੇਸ਼ ਦੇਣ ਵਾਲਾ ਹਸਪਤਾਲ ਖੁਦ ਅਮਲਾਂ ਤੋਂ ਖਾਲੀ

ਡਾਕਟਰ ਦੇ ਰੁੱਖੇ ਵਤੀਰੇ ਤੋਂ ਵੀ ਮਰੀਜ਼ ਡਾਹਢੇ ਔਖੇ  ਬਠਿੰਡਾ,29 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਦੀਵੇ ਥੱਲੇ ਹਨੇਰਾ ਵਾਲੀ ਕਹਾਵਤ ਉਥੇ ਵਰਤੀ ਜਾਂਦੀ ਹੈ ਜਿੱਥੇ ਕਿ ਲੋਕਾਂ ਨੂੰ ਉਪਦੇਸ਼ ਦੇਣ…

ਚੈੱਕ ਬਾਉਂਸ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਇੱਕ ਸਾਲ ਦੀ ਕੈਦ

ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੋਗਾ ਵਲੋਂ ਦੋਸ਼ੀ ਅਮਨਦੀਪ ਕੌਰ ਨੂੰ ਚੈੱਕ ਬਾਉਂਸ ਦੇ ਦੋਸ਼ ਹੇਠ ਇੱਕ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ।…

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਸਾਈਕਲ ਰੈਲੀ ਦਾ ਕੋਟਕਪੂਰਾ ਪੁੱਜਣ ਤੇ ਕੀਤਾ ਗਿਆ ਸਵਾਗਤ

-ਸਾਈਕਲ ਰੈਲੀ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਚੰਡੀਗੜ੍ਹ ਵਿਖੇ ਹੋਵੇਗੀ ਸਮਾਪਤ  ਫ਼ਰੀਦਕੋਟ, 29 ਨਵੰਬਰ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)              ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ…

ਬਿਨਾਂ ਵੀਜ਼ੇ ਦੇ ਮਲੇਸ਼ੀਆ ਦੀ ਯਾਤਰਾ ਕਰ ਸਕਣਗੇ ਭਾਰਤੀ

ਭਾਰਤੀ ਹੁਣ ਬਿਨਾਂ ਵੀਜ਼ੇ ਦੇ 30 ਦੇਸ਼ਾਂ ਦੀ ਯਾਤਰਾ ਕਰ ਸਕਦੇ ਨਵੀਂ ਦਿੱਲੀ 29 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮਲੇਸ਼ੀਆ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਭਾਰਤੀ ਹੁਣ ਬਿਨਾਂ ਵੀਜ਼ੇ ਦੇ…