728 x 90
Spread the love



Latest Posts

Top Authors

  • ਵੋਟਾਂ ਪੈਣ ਦਾ ਐਲਾਨ

    ਵੋਟਾਂ ਪੈਣ ਦਾ ਐਲਾਨ0

    ਲੋਕ ਸਭਾ ਦੀਆਂ ਵੋਟਾਂ ਪੈਣ ਦਾ ਜਦ ਤੋਂ ਹੋਇਆ ਏ ਐਲਾਨ ਬੇਲੀ, ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਕਵੱਲੀ ਕੱਢ ਲਈ ਏ ਬਾਹਰ ਜ਼ਬਾਨ ਬੇਲੀ। ਇੱਕ, ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਕੇ ਆਪ ਹੀ ਬਣੀ ਜਾਣ ਮਹਾਨ ਬੇਲੀ। ਨਾ ਪੂਰੇ ਹੋਣ ਵਾਲੇ ਵਾਅਦੇ ਕਰਕੇ ਖਿੱਚਣ ਆਪਣੇ ਵੱਲ ਲੋਕਾਂ ਦਾ ਧਿਆਨ ਬੇਲੀ। ਪਹਿਲਾਂ ਗਰੀਬਾਂ ਦੇ ਘਰਾਂ ‘ਚ ਕਦੇ ਵੜ੍ਹੇ ਨ੍ਹੀ ਹੁਣ

    READ MORE
  • ਵੋਟਾਂ ਦਾ ਸੀਜ਼ਨ0

    ਵੋਟਾਂ ਦਾ ਸੀਜ਼ਨ ਜ਼ੋਰਾਂ ਤੇ ਸੀ। ਕਦੇ ਕੋਈ ਕਦੇ ਕੋਈ ਲੀਡਰ ਵੋਟਾਂਰਾ ਨੂੰ ਭਰਮਾਉਣ ਦੇ ਲਈ ਹਰ ਘਰ ਦਾ ਦਰਵਾਜ਼ਾ ਖੜਕਾ ਰਿਹਾ ਸੀ। ਇੱਕ ਦਿਨ ਕੁਝ ਪਾਰਟੀ ਦੇ ਮੋਹਤਬਰ ਆਗੂਆਂ ਨੇ ਤਾਏ ਫੁੰਮਣ ਸਿਉਂ ਦਾ ਦਰਵਾਜ਼ਾ ਖੜਕਿਆ, “ਤਾਇਆ ਘਰੇਂ ਈ ਆ”। ਦਸ ਪੰਦਰਾਂ ਜਾਣਿਆ ਦੇ ਜਥੇ ਚੋਂ ਇੱਕ ਜਾਣ ਪਛਾਣ ਵਾਲੇ ਨੇ ਬਾਰ ਖੋਲ੍ਹ ਅਗਾਂਹ

    READ MORE
  • ਵੋਟਾਂ ਸਮੇਂ ਸਿਆਸੀ ਲੀਡਰਾਂ ਤੋਂ ਗੰਭੀਰ ਮਸਲਿਆਂ ਦੇ ਹੱਲ ਮੰਗਦਾ  ਗੀਤ ਪੁਛੋ ਤੁਸੀਂ ਪੁਛੋ ਸਮਾਜ ਨੂੰ ਹਲੂਣਦੇ ਗੀਤ ਦਾ ਫਿਲਮਾਂਕਣ ਪੂਰਾ ਹੋਇਆ।

    ਵੋਟਾਂ ਸਮੇਂ ਸਿਆਸੀ ਲੀਡਰਾਂ ਤੋਂ ਗੰਭੀਰ ਮਸਲਿਆਂ ਦੇ ਹੱਲ ਮੰਗਦਾ  ਗੀਤ ਪੁਛੋ ਤੁਸੀਂ ਪੁਛੋ ਸਮਾਜ ਨੂੰ ਹਲੂਣਦੇ ਗੀਤ ਦਾ ਫਿਲਮਾਂਕਣ ਪੂਰਾ ਹੋਇਆ।0

           ਫਰੀਦਕੋਟ  8 ਮਈ   (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਲੋਕ ਗਾਇਕ ਬਲਧੀਰ ਮਾਹਲਾ ਪੰਜਾਬੀ ਸਾਹਿਤਕ, ਸੱਭਿਆਚਾਰਕ ਤੇ ਸਮਾਜਿਕ ਗਾਇਕੀ ਦਾ ਸਿਰਨਾਵਾਂ ਹੈ। ਉਹਨੇ ਜਿੰਨਾਂ ਵੀ ਗਾਇਆ ਹੈ ਸਾਰਥਿਕ ਗਾਇਆ ਹੈ ਉਹ ਪੰਜਾਬੀ ਮਾਂ ਬੋਲੀ ਦਾ ਸਪੂਤ ਹੈ ਤੇ ਸਦਾ ਮਾਂ ਬੋਲੀ ਲਈ ਮੱਲ੍ਹਮ ਬਣਿਆ ਹੈ।                  ਬਲਧੀਰ

    READ MORE
  • ਵੋਟਾਂ

    ਵੋਟਾਂ0

    ਪੰਜਾਂ ਸਾਲਾਂ ਪਿੱਛੋਂ ਆਵਣ ਵੋਟਾਂ, ਗਲੀ ਗਲੀ ਫਿਰਾਵਣ ਵੋਟਾਂ। ਕਿਸੇ ਨੂੰ ਭਾਅ ਜੀ,ਕਿਸੇ ਨੂੰ ਭੈਣ ਜੀ, ਕਿਸੇ ਨੂੰ ਮਾਤਾ ਜੀ ਕਹਾਵਣ ਵੋਟਾਂ। ਕਿਸੇ ਨੂੰ ਅਫੀਮ, ਕਿਸੇ ਨੂੰ ਦਾਰੂ, ਕਿਸੇ ਨੂੰ ਨੋਟ ਦੁਆਵਣ ਵੋਟਾਂ। ਨੇਤਾਵਾਂ ਦੀ ਆਕੜ ਭੰਨ ਕੇ, ਗਰੀਬਾਂ ਦਾ ਮੁੱਲ ਵਧਾਵਣ ਵੋਟਾਂ। ਛੋਟੇ, ਵੱਡੇ ਦਾ ਫਰਕ ਮਿਟਾ ਕੇ, ਸਭ ਅੱਗੇ ਹੱਥ ਜੁੜਾਵਣ ਵੋਟਾਂ। ਖਬਰੇ

    READ MORE
  • ਵੋਟਰ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ

    ਵੋਟਰ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ0

    ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਬਾਰੇ ਕਰਵਾਇਆ ਜਾਣੂ ਬਠਿੰਡਾ, 14 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ)  ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਬਠਿੰਡਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਇਹ ਸਾਈਕਲ ਰੈਲੀ ਨਵੀਂ ਵੋਟ ਬਣਾਉਣ, ਵੋਟ ਪਾਉਣ, ਵੋਟ ਦੀ

    READ MORE
  • ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ

    ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ0

    ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਕਰਵਾਇਆ ਜਾਣੂ ਬਠਿੰਡਾ, 31 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੈਟ 92 ਸ਼ਹਿਰੀ (ਬਠਿੰਡਾ) ਦੀ ਅਗਵਾਈ ਹੇਠ ਸਵੀਪ ਟੀਮ ਬਠਿੰਡਾ ਸ਼ਹਿਰੀ-092 ਦੇ ਨੋਡਲ ਅਫਸਰ-ਕਮ-ਪ੍ਰਿੰਸੀਪਲ ਸ੍ਰੀਮਤੀ ਮੀਨਾ ਭਾਰਤੀ ਤੇ ਸਵੀਪ ਟੀਮ ਵਲੋਂ ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ।

    READ MORE