728 x 90
Spread the love



Latest Posts

Top Authors

  • ਵੋਟਾਂ ਸਰਪੰਚੀ ਦੀਆਂ

    ਵੋਟਾਂ ਸਰਪੰਚੀ ਦੀਆਂ0

    ਸਰਪੰਚੀ ਖਾਤਰ ਵੇਖੋ ਲੋਕੀਂ ਦੋ ਦੋ ਕਰੋੜ ਦੀ ਬੋਲੀ ਲਾਉਣ ਲੱਗੇਦੇ ਕੇ ਲਾਰਿਆਂ ਦੀਆਂ ਮਿੱਠੀਆਂ ਗੋਲੀਆਂ ਜਨਤਾ ਨੂੰ ਭਰਮਾਉਣ ਲੱਗੇਕਿਹੜਾ ਕਿਸਨੂੰ ਵੋਟ ਕਿੱਧਰ ਹੈ ਪਾਉਂਦਾ ਜੋੜ ਤੋੜ ਲਗਾਉਣ ਲੱਗੇਇੱਕ ਅਕਾਲੀ ਦੂਜਾ ਕਾਂਗਰਸੀ ਤੀਜੇ ਝਾੜੂ ਵਾਲੇ ਮਿੱਠੇ ਪੋਚੇ ਲਾਉਣ ਲੱਗੇਸ਼ਾਮ ਹੋਈ ਤੋਂ ਖੜਕੇ ਗਲਾਸੀ ਭੁਜੀਏ ਨਾਲ ਖੀਰੇ ਖਵਾਉਣ ਲੱਗੇਅਮਲੀਆਂ ਨੂੰ ਹੁਣ ਦਸ ਪੰਦਰਾਂ ਦਿਨ ਲੱਗਣੀਆਂ ਮੌਜਾਂ

    READ MORE
  • ਅਫ਼ਵਾਹ0

    ਹਾੜ-ਸਾਉਣ ਦਾ ਮਹੀਨਾ ਸੁੱਕਾ ਹੀ ਲੰਘ ਗਿਆ, ਹੁਣ ਭਾਦੋਂ ਦੇ ਵਿੱਚ ਕਿਵੇਂ ਜਲ ਥਲ ਇੱਕ ਕਰ ਦਿੱਤਾ—…ਸੁਨਣ ਵਿੱਚ ਤਾ ਆਇਆ ਏ ਕਿ, ਧਰਤੀ ਆਪਣੇ ਧੁਰੇ ਤੋ ਹਿੱਲ ਗਈ ਏ, ਪੱਛਮੀ ਮੁਲਖਾਂ ਵਿੱਚ ਦਿਨੋ ਦਿਨ ਤਪਸ਼ ਵੱਧ ਰਹੀ ਐ, ਤੇ ਗਰਮ ਮੁਲਖਾਂ ਵਿੱਚ ਤਾਂ ਚਲੋ ਮੰਨਿਆ ਸੱਥ ਵਿੱਚ ਬੈਠਾ ਉੱਚੇ ਵਹਿੜੇ ਵਾਲਿਆਂ ਦਾ ਕਾਮਰੇਡ ਨਛੱਤਰ ਸਿੰਘ

    READ MORE
  • ਜ਼ਰ, ਜ਼ੋਰੂ ਤੇ ਜ਼ਮੀਨ ਦੀ ਮਾਰਮਿਕ ਪੇਸ਼ਕਾਰੀ : ਅੜੇ ਥੁੜੇ

    ਜ਼ਰ, ਜ਼ੋਰੂ ਤੇ ਜ਼ਮੀਨ ਦੀ ਮਾਰਮਿਕ ਪੇਸ਼ਕਾਰੀ : ਅੜੇ ਥੁੜੇ0

       ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਹਨੇ ਹੁਣ ਤੱਕ 05 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇੱਕ ਧਾਰਮਿਕ ਨਿਬੰਧ ਸੰਗ੍ਰਹਿ ਹੈ। ‘ਅਚਿੰਤੇ ਬਾਜ਼ ਪਏ’ (ਕਹਾਣੀ ਸੰਗ੍ਰਹਿ) ਵਿਚਲੀਆਂ ਕਹਾਣੀਆਂ ਗਰੀਬੀ, ਇਕੱਲਤਾ ਤੇ ਨੀਚ ਮਨੁੱਖ ਦ‍ਾ ਪਰਦਾਫ਼ਾਸ਼ ਕਰਦੀਆਂ ਹਨ। ‘ਉਲਝ ਗਈ ਸਿੱਖ ਕੌਮ’ (ਲੇਖ ਸੰਗ੍ਰਹਿ) ਵਿੱਚ ਸਿੱਖ

    READ MORE