728 x 90
Spread the love  All Posts

  • ਅਸਮਾਨ ਦੇ ਤਾਰਿਆਂ ਤੇ ਹਰਫ ਲਿਖਦੀ ਕਵਿੱਤਰੀ-ਰੂਹੀ ਸਿੰਘ 

   ਅਸਮਾਨ ਦੇ ਤਾਰਿਆਂ ਤੇ ਹਰਫ ਲਿਖਦੀ ਕਵਿੱਤਰੀ-ਰੂਹੀ ਸਿੰਘ 0

   14 ਅਪ੍ਰੈਲ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਮਨੋਵਿਗਿਆਨ ਦਾ ਕਹਿਣਾ ਹੈ ਕਿ ਘਰੇਲੂ ਮਾਹੌਲ ਦਾ ਬੱਚਿਆਂ ਦੇ ਅਚੇਤ ਅਤੇ ਸੁਚੇਤ ਮਨ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ।ਸੋ ਉਹਨਾਂ ਦੀਆਂ ਮਾਨਸਿਕ ਰੁਚੀਆਂ ਦੇ ਪ੍ਰਭਾਵ ਦੇ ਲੱਛਣ ਮੁੱਢਲੇ ਜੀਵਨ ਚ ਹੀ ਉਹਨਾਂ ਦੀਆਂ ਕ੍ਰਿਆਵਾਂ ਤੋਂ ਉੱਭਰਨੇ ਸ਼ੁਰੂ ਹੋ ਜਾਂਦੇ ਹਨ।ਕੁਝ ਇਸੇ ਤਰ੍ਹਾ ਦਾ ਹੀ ਪ੍ਰੋ.ਨਵਸੰਗੀਤ ਸਿੰਘ ਲੇਖਕ ਅਤੇ 

   READ MORE
  • ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ

   ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ0

   ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਵਰਗ ਦੇ ਮਸੀਹਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ ਪੁਰਸ਼ ਸਨ। ਉਨਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਅਤੇ ਕਮਜ਼ੋਰ ਵਰਗਾਂ ਨੂੰ ਉਚਿਤ ਥਾਂ ਦੁਆਉਣ ਲਈ ਹੀ ਨਹੀਂ ਲਗਾਇਆ ਬਲਕਿ ਉਹਨਾਂ ਨੇ ਆਪਣੇ ਜੀਵਨ ਦੇ 65 ਸਾਲਾਂ ਵਿੱਚ ਸਮਾਜਿਕ,

   READ MORE
  • || ਗਿਆਨ ਦਾ ਸੂਰਜ ||

   || ਗਿਆਨ ਦਾ ਸੂਰਜ ||0

   ਜੈ ਭੀਮ ਜੈ ਭਾਰਤ ਦੇ ਨਾਅਰਿਆਂ ਨਾਲਗੂੰਜਿਆ ਹੈ ਵਿਸ਼ਵ ਸਾਰਾ।। ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰਦਾ ਹੈ ਅੱਜ ਜਨਮ ਦਿਹਾੜਾ।। ਅੱਜ ਇਸ ਜਨਮ ਦਿਹਾੜੇ ਮੌਕੇ ਆਜੋ ਆਪਾਂਪੜੀਏ ਭਾਰਤੀ ਸੰਵਿਧਾਨ ਸਾਰਾ।। ਇਸ ਭਾਰਤੀ ਸੰਵਿਧਾਨ ਦਾ ਰਚਨਹਾਰ ਹੈਆਪਣਾ ਬਾਬਾ ਸਾਹਿਬ ਪਿਆਰਾ।। ਭਾਰਤੀ ਸੰਵਿਧਾਨ ਦੇ ਅੰਦਰ ਹੀ ਲਿਖ ਗਏਰਾਜ-ਭਾਗ ਪਾਉਣ ਦਾ ਭੇਦ ਸਾਰਾ।। ਤਾਂ ਜੋ ਬਹੁਜਨ ਸਮਾਜ ਨੂੰ

   READ MORE

  Latest Posts

  Top Authors