ਉਰਦੂ ਹਿੰਦੀ ਤੇ ਪੰਜਾਬੀ ਕਵੀ ਜਨਾਬ ਸਰਦਾਰ ਪੰਛੀ ਦਾ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਹੱਥੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਸਨਮਾਨ

ਲੁਧਿਆਣਾਃ 22 ਅਕਤੂਬਰ ( ਨਵਜੋਤ ਢੀਂਡਸਾ/ਪੰਜਾਬੀ ਟਾਈਮਜ) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉਰਦੂ , ਹਿੰਦੀ ਤੇ ਪੰਜਾਬੀ ਜ਼ਬਾਨ ਦੇ ਪ੍ਰਮੁੱਖ ਕਵੀ ਜਨਾਬ ਸਰਦਾਰ ਪੰਛੀ ਨੂੰ ਅੱਜ ਸ਼ਹੀਦ ਭਗਤ ਸਿੰਘ…

ਕੌਮਾਂਤਰੀ ਪੱਧਰ ਦੀ ਪੰਜਾਬੀ ਕਾਨਫਰੰਸ ਦੀ ਸਫ਼ਲਤਾ ਲਈ ਸੇਵਾਵਾਂ ਨਿਭਾਉਣ ਵਾਲੀ ਪੰਜਾਬ ਭਵਨ ਦੀ ਟੀਮ ਦਾ ਸਨਮਾਨ

ਕਾਨਫਰੰਸ ਨਾਲ ਜੁੜਿਆ ਅੱਜ ਦਾ ਪੜਾਅ ਮੇਰੇ ਲਈ ਅਹਿਮ-ਸੁੱਖੀ ਬਾਠ ਕੌਮਾਂਤਰੀ ਪੱਧਰ ਦੀ ਪੰਜਾਬੀ ਕਾਨਫਰੰਸ 'ਚ ਪੰਜਾਬ ਭਵਨ ਦੀ ਸੇਵਾਵਾਂ ਨਿਭਾਉਣ ਵਾਲੀ ਟੀਮ ਦਾ ਅੱਜ ਇਥੇ ਇਕ ਸਾਦੇ, ਪਰ ਪ੍ਰਭਾਵਸ਼ਾਲੀ…

ਪੰਜਾਬੀ ਗਲਪਕਾਰ ਜਸਪਾਲ ਮਾਨਖੇੜਾ ਨੂੰ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਐਵਾਰਡ ਦੇਣ ਦਾ ਐਲਾਨ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੁਬਾਰਕਾਂ ਲੁਧਿਆਣਾਃ 22 ਅਕਤੂਬਰ(ਵਰਲਡ ਪੰਜਾਬੀ ਟਾਈਮਜ) ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਾਹਿਤਕ ਟਰੱਸਟ ਘੁੰਨਸ(ਬਰਨਾਲਾ) ਦੀ ਮੀਟਿੰਗ ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਟਰੱਸਟ ਦੇ ਚੇਅਰਮੈਨ…

45ਵੇਂ ਪ੍ਰੋ: ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਵਿੱਚ ਮਹਿੰਦਰ ਸਿੰਘ ਦੋਸਾਂਝ, ਅਵਨੀਤ ਕੌਰ ਸਿੱਧੂ, ਵਿਨੋਦ ਸਹਿਗਲ, ਆਗਿਆਕਾਰ ਸਿੰਘ ਗਰੇਵਾਲ ਤੇ ਨਵਜੋਤ ਸਿੰਘ ਜਰਗ ਸਨਮਾਨਿਤ

ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ ਨਗਰ ਨਿਗਮ ਨੇ ਕੀਤਾ ਲੁਧਿਆਣਾਃ 20 ਅਕਤੂਬਰ( ਵਰਲਡ ਪੰਜਾਬੀ ਟਾਈਮਜ) ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ…

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ “ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ “ ਯਾਦਗਾਰੀ ਹੋ ਨਿਬੜੀ

ਰਮਿੰਦਰ ਵਾਲੀਆ/ ਵਰਲਡ ਪੰਜਾਬੀ ਟਾਈਮਜ਼ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵਿਸ਼ਵ ਪੰਜਾਬੀ ਭਵਨ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ “ਵਿਖੇ 18 ਅਕਤੂਬਰ…

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਸਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 28, 29 ਅਕਤੂਬਰ ਨੂੰ

ਸਰੀ, 16 ਅਕਤੂਬਰ (ਹਰਦਮ ਮਾਨ/ ਵਰਲਡ ਪੰਜਾਬੀ ਟਾਈਮਜ਼)-ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ 23ਵੀਂ ਸਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 28 ਅਤੇ 29 ਅਕਤੂਬਰ 2023 ਨੂੰ ਹੇਵਰਡ ਵਿਖੇ ਕਰਵਾਈ ਜਾ ਰਹੀ ਹੈ…

45ਵੇਂ ਪ੍ਰੋਃ ਮੋਹਨ ਸਿੰਘ ਯਾਦਗਾਰੀ ਅੰਤਰ ਰਾਸ਼ਟਰੀ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ- ਗੁਰਨਾਮ ਸਿੰਘ ਧਾਲੀਵਾਲ – ਲਵਲੀ

20 ਅਕਤੂਬਰ ਸਵੇਰੇ 10.30 ਵਜੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲੇਖਕ, ਸਿੱਖਿਆ ਸ਼ਾਸਤਰੀ ਤੇ ਫਾਉਂਡੇਸ਼ਨ ਦੇ ਅਹੁਦੇਦਾਰ ਉਦਘਾਟਨ ਕਰਨਗੇ- ਜੱਸੋਵਾਲ ਲੁਧਿਆਣਾਃ 1 9 ਅਕਤੂਬਰ ( ਵਰਲਡ ਪੰਜਾਬੀ ਟਾਈਮਜ਼)…

ਪਰਵਾਸੀ ਸ਼ਾਇਰ ਭੂਪਿੰਦਰ ਸਿੰਘ ਸੱਗੂ ਅਤੇ ਗੁਰਸ਼ਰਨ ਸਿੰਘ ਅਜੀਬ ਦੀਆਂ ਪੁਸਤਕਾਂ ਹੋਈਆਂ ਲੋਕ ਅਰਪਣ

ਲੁਧਿਆਣਾ,20 ਅਕਤੂਬਰ (ਅੰਜੂ ਅਮਨਦੀਪ ਗਰੋਵਰ) ਚਿੰਤਨਸ਼ੀਲ ਸਾਹਿਤਧਾਰਾ ਸੰਸਥਾ ਵੱਲੋਂ ਪੰਜਾਬੀ ਭਵਨ ਵਿਖੇ ਇੱਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਉੱਦਮ ਸੰਸਥਾ ਦੀ ਚੇਅਰਪਰਸਨ ਮਨਦੀਪ ਕੌਰ ਭੰਮਰਾ ਨੇ ਕੀਤਾ। ਜਿਸ ਦੀ…

ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਮੈਦਾਨ ਨਾਲ ਜੁੜਣਾ ਜ਼ਰੂਰੀ-ਗੁਲਨੀਤ ਸਿੰਘ ਖੁਰਾਣਾ

ਬਾਕਸਿੰਗ ਦੇ ਰਾਜ ਪੱਧਰੀ ਤੀਜੇ ਦਿਨ ਰਹੇ ਫਸਵੇਂ ਮੁਕਾਬਲੇ ਪਾਵਰ ਲਿਫਟਿੰਗ ਦੇ ਰਾਜ ਪੱਧਰੀ ਮੁਕਾਬਲੇ ਸ਼ੁਰੂ ਬਠਿੰਡਾ, 17 ਅਕਤੂਬਰ (ਗੁਰਪ੍ਰੀਤ ਚਹਿਲ/ ਵਰਲਡ ਪੰਜਾਬੀ ਟਾਈਮਜ਼) ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਵਿਚ…

ਪਟਨਾ ਸਾਹਿਬ ਨਤਮਸਤਕ ਹੋਏ ਦਰੋਪਦੀ ਮੁਰਮੂ

ਪਟਨਾ, 18 ਅਕਤੂਬਰ- ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ।