Posted inਪੰਜਾਬ
ਉੱਘੇ ਖੇਡ ਸਰਪ੍ਰਸਤ ਤੇ ਸਿਆਸੀ ਆਗੂ ਕ੍ਰਿਪਾਲ ਸਿੰਘ ਔਜਲਾ ਅਮਰੀਕਾ ਵਿੱਚ ਸੁਰਗਵਾਸ
ਲੁਧਿਆਣਾਃ 31 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਉੱਘੇ ਖੇਡ ਸਰਪ੍ਰਸਤ ਤੇ ਸਿਆਸੀ ਆਗੂ ਸ. ਕ੍ਰਿਪਾਲ ਸਿੰਘ ਔਜਲਾ (ਸ਼ਹਿਨਸ਼ਾਹ ਪੈਲੇਸ ਲੁਧਿਆਣਾ)ਰਾਤੀਂ (ਵਾਸ਼ਿੰਗਟਨ ਸਟੇਟ)ਅਮਰੀਕਾ ਵਿੱਚ ਸਦੀਵੀ ਅਲਵਿਦਾ ਕਹਿ ਗਏ ਹਨ।ਆਪਣੇ ਦਾਦਾ ਜੀ ਸ.…









