Posted inਸਿੱਖਿਆ ਜਗਤ ਪੰਜਾਬ
ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਸਕੂਲ ਦਾ ਨਾਮ ਕੀਤਾ ਰੌਸ਼ਨ
ਫਰੀਦਕੋਟ, 2 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਸੇਖ ਫਰੀਦ ਦੇ ਆਗਮਨ ਪੁਰਬ ਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਫਰੀਦਕੋਟ ਜਿਲੇ ’ਚੋਂ ਆਏ ਸੀਨੀਅਰ ਕਲਾਕਾਰ/ਮੂਰਤੀਕਾਰ…









