Posted inਪੰਜਾਬ
ਐੱਨ.ਓ.ਸੀ/ਐੱਨ.ਡੀ.ਸੀ. ਨਾ ਮਿਲਣ ’ਤੇ ਹਲਫਨਾਮੇ ਨਾਲ ਦਾਖਲ ਕੀਤੇ ਜਾ ਸਕਦੇ ਹਨ ਨਾਮਜਦਗੀ ਪੱਤਰ : ਡੀ.ਸੀ.
ਫਰੀਦਕੋਟ, 30 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਪੰਚਾਇਤੀ ਚੋਣਾਂ ਸਬੰਧੀ ਨਾਮਜਦਗੀਆਂ ਦਾਖਲ ਕਰਨ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ…







