ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸਮਾਗਮ 5 ਮਈ ਨੂੰ

ਅਨੋਖ ਸਿੰੰਘ ਵਿਰਕ ਦੀ ਪੁਸਤਕ ਜੀਵਨ ਦਰਿਆ ਲੋਕ ਅਰਪਣ ਸੰਗਰੂਰ 30 ਅਪ੍ਰੈਲ (ਗੁਰਨਾਮ ਸਿੰਘ /ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼ਹੀਦਾਂ…

ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਜਨਮ ਦਿਨ ਤੇ

ਹੁਣੇ ਆਏਗਾ ਪੌੜੀਆਂ ਚੜ੍ਹਦਾ ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ ।ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ।ਹੱਥਾਂ ਨਾਲਹਵਾ ’ਚ ਨਕਸ਼ੇ ਬਣਾਵੇਗਾ ।ਅਨੇਕਾਂ ਸ਼ਬਦ ਚਿਤਰ ਉਲੀਕੇਗਾ,ਬਿਨ ਕਾਗ਼ਜ਼ਾਂ ਤੋਂ ।ਧਰਤੀ ’ਚ…

ਮੌਲਾ ਜੱਟ (maula Jatt)

ਵਧੀਆ ਗੀਤਾਂ ਨਾਲ ਚਰਚਾਂ ਵਿੱਚ ਰਹਿਣ ਵਾਲੇ ਵਧੀਆ ਗਇਕ ਤੇ ਗੀਤਕਾਰ ਅਵਤਾਰ ਤਾਰੀ ਦਾ ਨਵਾਂ ਗੀਤ ਮੌਲਾ ਜੱਟ ਜੋ ਹਰ ਵਰਗ ਦੇ ਸਰੋਤਿਆ ਵਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ…

ਜੰਗ ਜਾਰੀ ਹੈ

ਕੁੱਝ ਵੀ ਨਹੀਂ ਬਦਲਿਆਸ਼ਿਕਾਗੋ ਦੇ ਘੋਲ਼ ਤੋਂਸੁ਼ਰੂ ਹੋਇਆ ਘੋਲ਼ਅੱਜ ਵੀ ਜਾਰੀ ਹੈਹਨੇਰੇ ਸੰਗ ਲੜਦਾ ਕਿਰਤੀਚਾਨਣ ਦੀ ਤਲਾਸ਼ ਲਈਆਪਣਾ ਆਪਾ ਖੋਰਦਾਤਿਣਕਾ ਤਿਣਕਾ ਭੋਰਦਾਆਪਣੀ ਜ਼ਿੰਦਗੀਚਾਨਣ ਦੀ ਛਿੱਟਅੱਜ ਵੀ ਕੈਦ ਹੈਉੱਚੇ ਮੀਨਾਰਿਆਂ 'ਚਘੁੱਪ…

ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਢਾਈ ਆਬ’ ਸਮਾਜਿਕ ਸਰੋਕਾਰਾਂ ਦੀ ਹੂਕ

ਕਮਲਜੀਤ ਸਿੰਘ ਬਨਵੈਤ ਮੁੱਢਲੇ ਤੌਰ ‘ਤੇ ਇੱਕ ਸਥਾਪਤ ਪੱਤਰਕਾਰ ਹੈ, ਜਿਸ ਕਰਕੇ ਉਹ ਤਤਕਾਲੀ ਘਟਨਾਵਾਂ ਅਤੇ ਮਸਲਿਆਂ ਬਾਰੇ ਅਖ਼ਬਾਰਾਂ ਲਈ ਲੇਖ ਲਿਖਦਾ ਰਹਿੰਦਾ ਹੈ। ਉਸ ਦੇ ਲੇਖਾਂ ਵਿੱਚ ਵਰਤਮਾਨ ਸਮਾਜਿਕ…

ਅੱਖਾਂ ਤੋਂ ਪਰੇ / ਮਿੰਨੀ ਕਹਾਣੀ

ਜਦੋਂ ਪਰਮਜੀਤ ਦੀ ਭੂਆ ਸਬਜ਼ੀ ਦੀ ਦੁਕਾਨ ਤੋਂ ਸਬਜ਼ੀ ਲੈਣ ਲੱਗੀ, ਤਾਂ ਉੱਥੇ ਉਸ ਨੂੰ ਸਬਜ਼ੀ ਵੇਚਣ ਵਾਲਾ ਜਿੰਦਰ ਆਖਣ ਲੱਗਾ," ਚਾਚੀ ਜੀ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਆ ਗਿਆ…

ਆਫ਼ਤਾਬ ਦੀ ਲਾਲੀ

ਰੌਸ਼ਨੀਆਂ ਦਾ ਮੰਜ਼ਰ ਦਿੱਸਦਾ,  ਜਾਪੇ ਜਿਵੇਂ ਦੀਵਾਲੀ। ਚਾਰੇ ਪਾਸੇ ਚਮਕ ਰਹੀ ਹੈ,  ਆਫ਼ਤਾਬ ਦੀ ਲਾਲੀ। ਸਭ ਥਾਂ ਖੇੜਾ, ਖੁਸ਼ੀਆਂ ਭਰਿਆ,  ਹਰ ਥਾਂ ਤੇ ਹਰਿਆਲੀ। ਮਿਹਨਤ ਇੱਕ ਦਿਨ ਅਸਰ ਵਿਖਾਊ,  ਛਾ…

ਜਦੋਂ ਸਾਹਿਤਕਾਰਾਂ ਲਈ ਮੰਗਾਏ ਸਮੋਸਿਆਂ ਨੇ ਭਸੂੜੀ ਪਾਈ

ਗੱਲ 1975 ਦੀ ਹੈ, ਜਦੋਂ ਮੈਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਮਾਸਕ ਰਸਾਲੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲੱਗਿਆ ਹੋਇਆ ਸੀ। ਮਰਹੂਮ ਸੁਖਪਾਲਵੀਰ ਸਿੰਘ ਹਸਰਤ ਜੋ ਪੰਜਾਬੀ ਦੇ ਕਵੀ ਸਨ,…

ਜਨੂੰਨ ਜਿੱਤਣ ਦਾ

ਕੀਤੀ ਮਿਹਨਤ ਨੂੰ ਤਾਹੀਓਂ ਹੈ ਬੂਰ ਪੈਂਦਾ, ਜੇਕਰ ਜਿੱਤਣ ਦਾ ਸਾਨੂੰ ਜਨੂੰਨ ਹੋਵੇ। ਸਾਰੇ ਧਰਮਾਂ ਦਾ ਏਥੇ ਸਤਿਕਾਰ ਹੋਵੇ, ਸਾਰੇ ਦੇਸ਼ ਵਿੱਚ ਇੱਕੋ ਕਾਨੂੰਨ ਹੋਵੇ। ਓਹੀ ਲੋਕ ਨੇ ਜੀਵਨ ਵਿੱਚ…

ਯਾਦ ਮੇਰੀ ਦਾ ਪੱਲਾ

ਔਖਾ ਸੌਖਾ ਕੱਟ ਲਵਾਂਗਾ ਰਹਿ ਕੇ ਕੱਲਮ-ਕੱਲਾਪਰ ਤੈਥੋਂ ਵੀ ਛੱਡ ਨ੍ਹੀ ਹੋਣਾ ਯਾਦ ਮੇਰੀ ਦਾ ਪੱਲਾ। ਇੱਧਰੋਂ ਪੁੱਟ ਕੇ ਉੱਧਰ ਕਿਧਰੇ ਲਾ ਲੈਣਾ ਏ ਮਨ ਨੂੰ,ਝੋਰੇ ਨੂੰ ਕੁਦਰਤ ਦਾ ਕੋਈ…