Posted inਸਾਹਿਤ ਸਭਿਆਚਾਰ ਐਕਸਪਾਇਰੀ ਡੇਟ ਇਥੇ ਚਲਦੇ ਫਿਰਦੇ ਨਜ਼ਰ ਆਉਂਦੇ ਹਨਗੋਰੇ ਕਾਲੇਕਾਲੀਆਂ ਪੀਲੀਆਂ ਨੀਲੀਆਂ ਅੱਖਾਂ ਵਾਲੇਖ਼ੁਦਾ ਦੇ ਬਣਾਏ ਪ੍ਰੋਡਕਟ ।ਸਭ ਦੇ ਮੱਥੇ ਲਿਖੀਉਹਨਾਂ ਦੀ ਐਕਸਪਾਇਰੀ ਡੇਟ।ਸਭ ਕੋਲ ਮੌਕਾ ਹੈਕਿ ਉਹ ਸਾਬਿਤ ਕਰਨ ਆਪਣੇ ਆਪ ਨੂੰਦੁਨੀਆ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ,,,,,,,,ਬਰਫ਼ ਵਾਲਾ ਗੋਲਾ,,,,,, ਲੱਕੜ ਦੀ ਫੱਟੀ ਉੱਤੇ ਭਾਈ ਨੇ ਤਿੱਖੀਪੱਤੀ ਲਾਈ,ਇੱਕ ਬਰਫ਼ ਦਾ ਟੁਕੜਾ ਲ਼ੈ ਕਿ ਉਸਉੱਤੇ ਜਾਵੇ ਘਸਾਈ।ਥੱਲੇ ਉਸ ਦੇ ਕਾਗਜ਼ ਰੱਖ ਕੇ ਢੇਰਬਰਫ਼ ਦਾ ਲਾਇਆ,ਲਾਲ ਹਰਾ ਤੇ ਪੀਲਾ ਪਾਣੀ ਬੋਤਲਾਂਵਿੱਚੋਂ ਪਾਇਆ।ਫੇਰ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਜਾਣਾ ਵਾਰੋ ਵਾਰੀ ਕਿਉ ਕਰਦਾ ਬੰਦਿਆ ਮੇਰੀ ਮੇਰੀ ਇਹ ਸਰੀਰ ਮਿੱਟੀ ਦੀ ਢੇਰੀ ਕਾਹਤੋ ਹਾਉਮੈ ਦੀ ਪੰਡ ਸਿਰ ਤੇ ਚੁੱਕੀ ਭਾਰੀ ਆ ਖੇਡ ਸਮੇਂ ਦੀ ਸਾਰੀ ਆ ਸਮਾ ਆਉਣ ਤੇ ਸਭ ਨੇ ਜਾਣਾ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਮੁਰਗ਼ੇ ਰੰਗ ਬਰੰਗੇ ਕਿਸਾਨ ਮਜ਼ਦੂਰ ਸੜਕਾਂ ਤੇ ਰੁਲਦੇ,ਲੀਡਰਾਂ ਨੂੰ ਹਨ ਕੁਰਸੀਆਂ ਦਿੱਸ ਦੀਆਂ।ਮੁਰਗ਼ੇ ਤਾਂ ਰੰਗ ਬਰੰਗੇ ਨੇ,ਪਰ ਬਾਂਗਾਂ ਇੱਕੋ ਜਿਹੀਆਂ। ਪੰਜ ਸਾਲ ਨੇ ਮੌਜਾਂ ਕਰਦੇ,ਕਦੇ ਕਿਸੇ ਦਾ ਕੁਝ ਨਾ ਦੁੱਖਦਾ ਏ।ਜਦੋਂ ਟਿਕਟ ਮਿਲਦੀ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਮਜ਼ਦੂਰ ਬੜਾ ਮਜਬੂਰ ਕਿਧਰੇ ਜਦ ਵੀ ਨਜ਼ਰੀਂ ਪੈਂਦਾ, ਮੈਨੂੰ ਕੋਈ ਮਜ਼ਦੂਰ। ਹਾਲਤ ਉਹਦੀ ਵੇਖ ਕੇ ਮੈਨੂੰ, ਜਾਪੇ ਉਹ ਮਜਬੂਰ। ਦੇਸ਼ ਮੇਰੇ ਦੀ ਹਾਲਤ ਲੱਗਦੀ, ਕਿੰਨੀ ਹੋਈ ਕਰੂਰ। ਕਿਰਤੀ ਬੰਦੇ ਦੀਆਂ ਅੱਖਾਂ 'ਚੋਂ, ਗੁੰਮ… Posted by worldpunjabitimes May 4, 2024
Posted inਸਾਹਿਤ ਸਭਿਆਚਾਰ ਮੁਫਤ ਦੇ ਪੈਸੇ / ਮਿੰਨੀ ਕਹਾਣੀ ਪਿੰਡ ਦੇ ਗੁਰਦੁਆਰੇ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਸੀ," ਅੱਜ ਪਿੰਡ ਦੇ ਸੁਸਾਇਟੀ ਬੈਂਕ ਵਿੱਚ ਦਸ ਵਜੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਨੇ। ਜਿਸ ਔਰਤ ਦੀ ਉਮਰ 60… Posted by worldpunjabitimes May 3, 2024
Posted inਸਾਹਿਤ ਸਭਿਆਚਾਰ ,,,,,,,,,,ਛੱਪੜ ਤੇ ਬੋਹੜ,,,,,,,, ਸਾਡੇ ਪਿੰਡ ਛੱਪੜ ਕੰਢੇ ਹੁੰਦੇ ਸੀਬੋਹੜ ਭਾਰੇ।ਕੱਠੇ ਹੋ ਸਾਰਿਆਂ ਦੁਪਿਹਰਾ ਉੱਥੇਕੱਟਣਾ।ਕਰਨੀਆਂ ਗੱਲਾਂ ਸਿਆਣਿਆਂ ਨੇਰਲ ਮਿਲ,ਕਈਆਂ ਨੇ ਸਣ ਕੱਢਣੀ ਕਈਆਂਵਾਣ ਵੱਟਣਾ।ਛੱਪੜ ਚ' ਨੁਹਾਉਣਾ ਨਾਲੇ ਮੱਝਾਂ ਨੂੰਨਹਾਈ ਜਾਣਾਂ,ਮਾਰ ਮਾਰ ਛਾਲਾਂ ਅਸੀਂ ਹੱਬ… Posted by worldpunjabitimes May 3, 2024
Posted inਸਾਹਿਤ ਸਭਿਆਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੇ ਪਰਮਜੀਤ ਸਿੰਘ ਸੁੱਖ ਨੂੰ ਬਣਾਇਆ ਹਲਕਾ ਉੱਤਰੀ ਦਾ ਇੰਚਾਰਜ ਲੋਕ ਸਭਾ ਚੋਣਾਂ ਵਿੱਚ ਸ. ਇਮਾਨ ਸਿੰਘ ਮਾਨ ਦੀ ਜਿੱਤ ਲਈ ਦਿਨ ਰਾਤ ਇੱਕ ਕਰਾਂਗਾਂ-ਪਰਮਜੀਤ ਸਿੰਘ ਸੁੱਖ ਮਿਤੀ 29 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੇ ਪਰਮਜੀਤ ਸਿੰਘ ਸੁੱਖ… Posted by worldpunjabitimes May 3, 2024
Posted inਸਾਹਿਤ ਸਭਿਆਚਾਰ ਧੀਆਂ ਪੁੱਤਰ ਧੀਆਂ ਪੁੱਤਰ ਇੱਕ ਜੈਸੇ ਨੇ, ਇਹ ਦਾਤੇ ਦੀ ਮਾਇਆ। ਇਹ ਓਹਦੀ ਕਿਰਪਾ ਕਰਕੇ ਨੇ, ਜਿਸ ਸੰਸਾਰ ਵਿਖਾਇਆ। ਫਰਕ ਕਰੋ ਨਾ ਧੀ-ਪੁੱਤਰ ਵਿੱਚ, ਦੋਵੇਂ ਓਸ ਬਣਾਏ। ਜੇ ਮਾਲਕ ਮਿਹਰਾਮਤ ਕੀਤੀ, ਤਾਂ… Posted by worldpunjabitimes May 3, 2024
Posted inਸਾਹਿਤ ਸਭਿਆਚਾਰ ਛੇੜ ਇਸ਼ਕ ਦੀ ਛੇੜ ਇਸ਼ਕ ਦੀ ਤਾਰ ਵੇ ਸੱਜਣਾ , ਆਜਾ ਕਰ ਲੈ ਪਿਆਰ ਵੇ ਸੱਜਣਾ । ਕਾਤੋ ਰੁਸਿਆ ਰੁਸਿਆ ਰਹਿਣਾ , ਕਿਹੜੀ ਗੱਲੋਂ ਟੁਟ ਟੁਟ ਪੈਣਾ , ਕਰ ਨੈਣਾਂ ਦੇ ਮਿੱਠੇ ਵਾਰ… Posted by worldpunjabitimes May 3, 2024