Posted inਦੇਸ਼ ਵਿਦੇਸ਼ ਤੋਂ
ਕੈਨੇਡਾ ਵਿੱਚ ਚਮਕੌਰ ਸਿੰਘ ਸੇਖੋਂ (ਭੋਤਨਾ)ਦੀ ਕਿਤਾਬ “ਕਲੀਆਂ ਹੀਰ ਦੀਆਂ” ਰਾਮੂਵਾਲੀਆ ਤੇ ਸਿੱਧਵਾਂ ਵੱਲੋਂ ਲੋਕ ਅਰਪਣ
ਟੋਰਾਂਟੋ ਃ 9 ਅਗਸਤ(ਬਲਜਿੰਦਰ ਸੇਖਾ/ਵਰਲਡ ਪੰਜਾਬੀ ਟਾਈਮਜ਼ ) ਸ. ਚਮਕੌਰ ਸਿੰਘ ਸੇਖੋਂ ( ਭੋਤਨਾ ਜ਼ਿਲਾ ਬਰਨਾਲਾ)ਜੋ ਉੱਚ ਕੋਟੀ ਦੇ ਸਾਰੰਗੀ ਦੇ ਉਸਤਾਦ ਹਨ ।ਉਹਨਾਂ ਦੀ ਕਿਤਾਬ “ਕਲੀਆਂ ਹੀਰ ਦੀਆਂ ਟੋਰਾਟੋ…









