ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ

ਗੁਰਬਾਣੀ ਭਵਿੱਖ ਦਾ ਚਾਨਣ ਹੈ , ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੀ ਹੈ। ਗੁਰਬਾਣੀ ਜੀਵਨ ਦੇ ਹਰ ਖੇਤਰ ਵਿੱਚ ਸਹਾਈ ਹੈ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਵਿਕਾਰਾਂ ਦੀ ਧੁੰਧ ਤੇ ਅੰਧ ਵਿਸ਼ਵਾਸ ਦੂਰ…

ਚਾਰ ਸਾਹਿਬਜ਼ਾਦੇ

ਸਾਹਿਬਜ਼ਾਦੇ ਚਾਰੇ ਸੀ ਬਹੁਤ ਮਹਾਨ,ਦੁਨੀਆਂ ਵਿੱਚ ਉਹਨਾਂ ਦੀ ਵੱਖਰੀ ਹੈ ਸ਼ਾਨ। ਆਉ ਉਹਨਾਂ ਅਸੀਂ ਨੂੰ ਯਾਦ ਕਰੀਏ,ਕੀ ਕੀ ਹੋਇਆ ਸਾਰਾ ਇਤਿਹਾਸ ਪੜ੍ਹੀਏ। ਜੰਗ ਦੇ ਮੈਦਾਨ ਵਿੱਚ ਚੜ੍ਹ ਚੜ੍ਹ ਵਰਦੇ ਨੇ,ਗੋਬਿੰਦ…

ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਜਗਤ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਏ

ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਸ਼ਹੀਦਾਂ ਦੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ‌ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ…

ਠੰਢੇ ਬੁਰਜ ਵਿਚ

▪️ਕਰਤਾਰ ਸਿੰਘ ਬਲੱਗਣ ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ,ਜਿੰਦੇ ਨੀਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ । ਮੂੰਹੋਂ ਆਖੇ…

ਮਾਤਾ ਗੁਜਰੀ ਦੇ ਛੋਟੇ ਪੋਤੇ

ਵਜੀਦ ਖਾਂ ਨੇ ਮਾਤਾ ਗੁਜਰੀ ਤੇ ਲਾਲਾਂ ਨੂੰ ਠੰਢੇ ਬੁਰਜ ਵਿੱਚ ਕਰ ਦਿੱਤਾ ਕੈਦ। ਉਸ ਨੇ ਸੋਚਿਆ, ਠੰਢ ਤੇ ਭੁੱਖ ਤੋਂ ਮਾਤਾ ਗੁਜਰੀ ਤੇ ਲਾਲ ਡਰ ਜਾਣਗੇ ਸ਼ਾਇਦ। ਮਾਤਾ ਗੁਜਰੀ…

ਮਾਂ ਗੁਜਰੀ ਦੇ ਛੋਟੇ ਲਾਲ ਪਿਆਰੇ,

ਮਾਂ ਗੁਜਰੀ ਦੇ ਛੋਟੇ ਲਾਲ ਪਿਆਰੇ,ਕਿਉਂ ਨੀਹਾਂ ਵਿੱਚ ਚਿਣ ਦਿੱਤੇ, ਸਰਹਿੰਦ ਦੀਏ ਸਰਕਾਰੇ। ਕਿਉਂ ਤੁਸੀਂ ਇਨ੍ਹਾਂ ਜ਼ੁਲਮ ਕਮਾਇਆ,ਭੋਰਾ ਵੀ ਤੁਹਾਨੂੰ ਤਰਸ ਨਹੀਂ ਆਇਆ। ਦੇਖ ਉਨ੍ਹਾਂ ਦਾ ਜੇਰਾ , ਨੀਹਾਂ ਵਿੱਚ…

ਸ਼ਹੀਦੀ ਹਫਤਾ*

ਸ਼ਹੀਦੀ ਹਫਤਾ 20ਤੋਂ 27 ਦਸੰਬਰ ਨੂੰ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।ਸਿੱਖਾਂ ਵਿਚ ਨੌ ਦਿਨ ਸ਼ਹੀਦੀ ਹਫਤੇ ਤੇ ਕੋਈ ਖੁਸ਼ੀ ਦਾ ਕੰਮ ਨਹੀਂ ਕੀਤਾ ਜਾਂਦਾਗੁਰੂ ਗੋਬਿੰਦ ਸਿੰਘ…

ਮਾਛੀਵਾੜੇ ਆਣ ਸੌਂ ਗਿਆ

ਸਰਸਾ ਨਦੀ ਤੇ ਪਿਆ ਵਿਛੋੜਾ, ਖਿੰਡ-ਪੁੰਡ ਸਭ ਪਰਿਵਾਰ ਗਿਆ, ਦੋ ਗੜ੍ਹੀ ਚਮਕੌਰ ਦੀ ਵਿੱਚ,ਦੋ ਵਿੱਚ ਸਰਹਿੰਦ ਦੇ ਵਾਰ ਗਿਆ, ਫੇਰ ਵੀ ਮੁੱਖ ਤੋਂ ਉੱਫ਼ ਨਾ ਕੀਤੀ, ਵੇਖੋ ਰੰਗ ਕਰਤਾਰ ਦੇ…

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਔਰੰਗਜ਼ੇਬ ਦੀ ਬੇਟੀ ਜ਼ੀਨਤ ਕੀ ਬੋਲੀ?

ਜਦ ਜ਼ੀਨਤ ਨੂੰ ਵਜ਼ੀਰ ਖਾਨ ਵਲੋਂ ਨੀਹਾਂ ਵਿੱਚ ਚਿਣਵਾ ਕੇਸ਼ਹੀਦ ਕੀਤੇ ਜਾਣ ਦਾ ਪਤਾ ਲੱਗਦਾ ਹੈ।ਜ਼ੀਨਤ ਨੂੰ ਬਹੁਤ ਦੁੱਖ ਹੁੰਦਾ ਹੈ।ਉਹ ਚੀਕ ਮਾਰਦੀ ਹੋਈਔਰੰਗਜ਼ੇਬ ਨੂੰ ਕਹਿੰਦੀ ਹੈ।ਇਹ ਤਾਂ ਜ਼ੁਲਮ ਦੀ…

ਨੂਰਾ ਮਾਹੀ

ਹੋ ਨੂਰੇ ਮਾਹੀ ਦੱਸੀਂ, ਗੱਲ ਸੱਚੀ-ਸੱਚੀ ਸਾਰੀ, ਮੇਰੇ ਲਾਲਾਂ ਦਿਆਂ ਜੋੜਿਆਂ ਨੇ, ਚੀਖ਼ ਤਾਂ ਨਹੀਂ ਮਾਰੀ, ਪਾਪੀ ਜ਼ਾਲਮਾਂ ਨੇ ਜਦੋਂ ਕੀਤੀ,ਕੰਧ ਦੀ ਉਸਾਰੀ, ਮੇਰੇ ਨਿੱਕੇ ਨਿੱਕੇ ਬਾਲਾਂ ਨੇ ਕੋਈ, ਚੀਖ਼…