Posted inਪੰਜਾਬ
ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਦੁਰਲੱਭ ਜਮਾਂਦਰੂ ਵਿਗਾੜ ਵਾਲੇ ਨਵਜੰਮੇ ਬੱਚੇ ਦੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਸਧਾਰਨ ਸਰਜਰੀ ਕਰਕੇ ਬਚਾਈ ਕੀਮਤੀ ਜਾਨ-ਡਾ. ਬਲਬੀਰ ਸਿੰਘ
-ਪੰਜਾਬ ਦੀ ਸਿਹਤ ਕਰਾਂਤੀ ਨੇ ਬਿਹਤਰ ਇਲਾਜ ਸਹੂਲਤਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਇਆ-ਸਿਹਤ ਮੰਤਰੀ ਪਟਿਆਲਾ, 22 ਮਈ:(ਵਰਲਡ ਪੰਜਾਬੀ ਟਾਈਮਜ਼) ਇੱਕ ਸ਼ਾਨਦਾਰ ਪ੍ਰਾਪਤੀ ਕਰਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬੱਚਾ…








