ਅਲਵਿਦਾ ! ਸਿੱਖੀ ਸੋਚ ਨੂੰ ਪ੍ਰਣਾਈ ਕਵਿਤਰੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ.

    ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਹੈ। ਹਰ ਇਨਸਾਨ ਨੂੰ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜਾ ਇਨਸਾਨ ਸਮੱਸਿਆਵਾਂ ਤੇ ਕਾਬੂ ਪਾਉਣ ਵਿਚ ਸਫਲ ਹੋ ਜਾਂਦਾ ਹੈ,…

ਐਕਟਿਵ ਲਾਈਫ ਸਟਾਈਲ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਕੇ ਲੀਵਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ

ਵਰਲਡ ਲੀਵਰ ਡੇ 19 ਅਪ੍ਰੈਲ ਤੇ ਵਿਸ਼ੇਸ਼।  ਵਿਸ਼ਵ ਜਿਗਰ ਦਿਵਸ (ਵਰਲਡ ਲੀਵਰ ਡੇ)  ਹਰ ਸਾਲ 19 ਅਪ੍ਰੈਲ ਨੂੰ ਜਿਗਰ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜਿਗਰ ਦੀਆਂ…

ਵਿਸ਼ਵ ਵਿਰਾਸਤ ਸਮਾਰਕਾਂ ਦੀ ਸੰਭਾਲ ਸਾਡੀ ਸਾਰਿਆਂ ਦੀ ਮੁੱਢਲੀ ਜਿੰਮੇਵਾਰੀ। 

ਵਿਸ਼ਵ ਵਿਰਾਸਤ ਦਿਵਸ ਦਾ ਉਦੇਸ਼ ਵਿਸ਼ਵ ਦੀਆਂ ਅਜਿਹੀਆਂ ਥਾਵਾਂ ਦੀ ਚੋਣ ਅਤੇ ਸੰਭਾਲ ਕਰਨਾ ਹੈ ਜੋ ਵਿਸ਼ਵ ਸੱਭਿਆਚਾਰ ਦੇ ਨਜ਼ਰੀਏ ਤੋਂ ਮਨੁੱਖਤਾ ਲਈ ਮਹੱਤਵਪੂਰਨ ਹਨ। ਵਿਸ਼ਵ ਵਿਰਾਸਤ ਦਿਵਸ ਹਰ ਸਾਲ…

ਰਛਪਾਲ ਸਿੰਘ ਚਕਰ ਦਾ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਲੋਕ ਅਰਪਣ

ਲੇਖਿਕਾ ਬੇਅੰਤ ਕੌਰ ਮੋਗਾ ਦਾ ਵਿਸ਼ੇਸ਼ ਸਨਮਾਨ ਕੀਤਾ ਜਗਰਾਉਂ 15 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ) ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਹਰ ਸਮੇਂ ਅੱਜ ਰਹਿਣ ਵਾਲੀਆਂ ਸਹਾਇਤਾ ਸੰਸਥਾਵਾਂ ਦੇ…

ਹੱਥੀਂ ਤੋਰੇ ਸੱਜਣਾਂ ਨੂੰ ਨਾਲੇ ਯਾਦ ਕਰਾਂ, ਨਾਲੇ ਰੋਵਾਂ।

ਆਪਣੇ ਬੀਬੀ ਜੀ ਸਰਦਾਰਨੀ ਤੇਜ ਕੌਰ ਨੂੰ ਯਾਦ ਕਰਦਿਆਂ ਅੱਜ 12 ਅਪ੍ਰੈਲ 2024 ਦਾ ਦਿਨ ਹੈ। ਅੱਜ ਤੋਂ 17 ਸਾਲ ਪਹਿਲਾਂ ਸਾਡੇ ਬੀਬੀ ਜੀ ਨੇ 12 ਅਪ੍ਰੈਲ 2007 ਨੂੰ ਸ਼ਾਮ…

ਅਸਮਾਨ ਦੇ ਤਾਰਿਆਂ ਤੇ ਹਰਫ ਲਿਖਦੀ ਕਵਿੱਤਰੀ-ਰੂਹੀ ਸਿੰਘ 

14 ਅਪ੍ਰੈਲ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਮਨੋਵਿਗਿਆਨ ਦਾ ਕਹਿਣਾ ਹੈ ਕਿ ਘਰੇਲੂ ਮਾਹੌਲ ਦਾ ਬੱਚਿਆਂ ਦੇ ਅਚੇਤ ਅਤੇ ਸੁਚੇਤ ਮਨ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ।ਸੋ ਉਹਨਾਂ ਦੀਆਂ ਮਾਨਸਿਕ ਰੁਚੀਆਂ…

ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ

ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਵਰਗ ਦੇ ਮਸੀਹਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ ਪੁਰਸ਼ ਸਨ। ਉਨਾਂ ਨੇ ਆਪਣਾ…

|| ਗਿਆਨ ਦਾ ਸੂਰਜ ||

ਜੈ ਭੀਮ ਜੈ ਭਾਰਤ ਦੇ ਨਾਅਰਿਆਂ ਨਾਲਗੂੰਜਿਆ ਹੈ ਵਿਸ਼ਵ ਸਾਰਾ।। ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰਦਾ ਹੈ ਅੱਜ ਜਨਮ ਦਿਹਾੜਾ।। ਅੱਜ ਇਸ ਜਨਮ ਦਿਹਾੜੇ ਮੌਕੇ ਆਜੋ ਆਪਾਂਪੜੀਏ ਭਾਰਤੀ ਸੰਵਿਧਾਨ ਸਾਰਾ।।…

ਰੂਹੀ ਸਿੰਘ ਨੂੰ ਮਿਲੇਗਾ-   “ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ”  

ਤਲਵੰਡੀ ਸਾਬੋ 12 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਚਰਚਿਤ ਯੁਵਾ ਸ਼ਾਇਰਾ ਅਤੇ ਲੇਖਕਾ ਰੂਹੀ ਸਿੰਘ  ਨੂੰ ਪਟਿਆਲੇ ਵਿਖੇ ਇੱਕ ਸਾਹਿਤਕ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ…

ਨਿਮਰਤਾ ਦੇ ਪੁੰਜ ਸਨ – ਸਰਦਾਰ ਸਿੰਘ ਸੂਰੀ

ਮੁੰਬਈ ਤੋਂ ਮੇਰੇ ਪਰਮ ਮਿੱਤਰ ਮੋਹਨ ਬੱਗੜ ਹੁਰਾਂ ਨਾਲ ਇਕ ਵਾਰ ਮੁੰਬਈ ਵਿਚਲੇ ਪੰਜਾਬੀ ਸਿੱਖ ਕਮਿਊਨਿਟੀ ਭਾਈਚਾਰੇ ਬਾਰੇ ਗੱਲ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਬਾਈ ਤੂੰ ਸਰਦਾਰ…