ਅਜੋਕੀ ਨੌਜਵਾਨ ਪੀੜ੍ਹੀ ਦੁਖੀ ਅਤੇ ਅਸੰਤੁਸ਼ਟ ਕਿਉਂ?

ਅਜੋਕੀ ਨੌਜਵਾਨ ਪੀੜ੍ਹੀ ਦੀ ਤੁਲਨਾ ਵਿੱਚ, ਉਨ੍ਹਾਂ ਦੇ ਮਾਪੇ ਕਿਤੇ ਵਧੇਰੇ ਖੁਸ਼ ਅਤੇ ਸੰਤੁਸ਼ਟ ਜੀਵਨ ਬਿਤਾਉਂਦੇ ਸਨ ਅਤੇ ਅੱਜ ਵੀ ਹਨ। ਇਸ ਦਾ ਮੁੱਖ ਕਾਰਨ ਹੈ ਕਿ ਉਹ ਬਹੁਤੇ ਸੰਯਮੀ,…

ਖੇਤ ਖਲਿਹਾਨਾਂ ਦਾ ਪਹਿਰੇਦਾਰ :————-ਲਛਮਣ ਅਲੀਸ਼ੇਰ

------ਉਹ ਹਮੇਸ਼ਾ ਸਿਰ ਤੇ ਲਾਲ ਪੱਗ ਬੰਨਦਾ ਹੈ ਤੇ ਪਿਛਲੇ ਤਿੰਨ ਕੁ ਸਾਲਾਂ ਤੋਂ ਬੱਸਾਂ ਵਾਲੇ ਮਹਿਕਮੇ ਵਿੱਚੋਂ ਰਟਾਇਰ ਹੋਇਆ ਹੈ। ਪੰਜਾਬ ਰੋਡਵੇਜ਼ ਮੋਗਾ ਡਿੱਪੂ ਤੋਂ। ਉਹ ਏਟਕ ਜਥੇਬੰਦੀ ਵਿਚ…

ਮੋਰਚਾ ਗੁਰੂ ਕੇ ਬਾਗ ਸਾਕਾ ਪੰਜਾ ਸਾਹਿਬ***

1922 ਈਸਵੀ ਵਿਚ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇਕ ਮਹਾਨ ਘਟਨਾ ਵਾਪਰੀ ਜਦੋਂ ਕਿ ਸ੍ਰੀ ਪੰਜਾ ਸਾਹਿਬ ਦੇ ਅਸਥਾਨ ਤੇ ਸਿੰਘਾਂ ਨੇ ਆਪਣੀਆਂ ਜਵਾਨੀਆਂ ਭੇਂਟ ਕਰ ਕੇ ਉਹ ਰੇਲ…

ਬ੍ਰਾਂਡਡ ਬਨਾਮ ਜੈਨੇਰਿਕ ਦਵਾਈਆਂ – ਕੁਝ ਵਿਚਾਰਨਯੋਗ ਨੁਕਤੇ

(ਫੇਸਬੁੱਕ ਉੱਤੇ 'ਸਾਡਾ ਡਾਕਟਰ Saada-Our Doctor’ ਨਾਮ ਦਾ ਪੇਜ ਸਮਾਜਿਕ ਸਰੋਕਾਰਾਂ ਵਾਲੇ ਡਾਕਟਰਾਂ ਦਾ ਇੱਕ ਅਜਿਹਾ ਮੰਚ ਹੈ, ਜਿਸਦਾ ਉਦੇਸ਼ ਹੈ : ਆਮ ਲੋਕਾਂ ਨਾਲ ਸਰਲ ਭਾਸ਼ਾ ਵਿੱਚ ਬਿਮਾਰੀਆਂ ਦੇ…

ਰੱਖੜੀ*

ਧਾਗਿਆਂ ਦੇ ਵਿਚ ਪਰੋਇਆ ਪਿਆਰ ਰੱਖੜੀ।ਭੈਣ ਭਰਾ ਦਾ ਪਿਆਰ ਸਤਿਕਾਰ ਰੱਖੜੀ।ਭਾਰਤ ਵਰਸ਼ ਦਾ ਇਹ ਤਿਉਹਾਰ ਰੱਖੜੀ।ਰਕਸ਼ਾ ਬੰਧਨ ਤੋਂ ਹੋਈ ਬਲਕਾਰ ਰੱਖੜੀ।ਸਾਵਣ ਦੇ ਮਹਿਨੇ ਆਏ ਰੱਖੜੀਪੰਡਤਾਂ ਨੇ ਰਚਿਆ ਚੰਦਨ ਰੱਖੜੀ।ਡੋਰਾਂ ਡੋਰੀਆਂ…

ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ

ਰਿਸ਼ਤੇ ਤਾਂ ਕਈ ਹੁੰਦੇ ਹਨ ਦੁਨੀਆਂ ’ਚ ਪਰ ਇੱਕ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ ਇਹ ਰਿਸ਼ਤਾ ਹੈ ਭਰਾ ਅਤੇ ਭੈਣ ਦਾ ਭਰਾ ਅਤੇ ਭੈਣ ਚਾਹੇ ਕਿੰਨੀ ਵੀ ਦੂਰ ਕਿਉਂ…

ਰੱਖੜੀ

ਭੈਂਣ ਮੇਰੀ ਨੇ ਮੇਰੇ ਘਰ ਆਓਂਣੈ ਕੱਲ੍ਹ ਨੂੰਭੈਂਣ ਲਈ ਨਵਾਂ ਸੂਟ ਲਿਆਓਣੈਂ ਕੱਲ੍ਹ ਨੂੰਵੇਹੜੇ ਵਿੱਚ ਡਾਹਕੇ ਪਲੰਘ ਨਵਾਰੀਬਿਸਤਰਾ ਨਵਾਂ ਵਿਛਾਓਣੈਂ ਕੱਲ੍ਹ ਨੂੰਵੇਹੜੇ ਵਿੱਚ ਪੈਰ ਜਦੋਂ ਭੈਂਣ ਨੇ ਪਾਓਣੇਂਮੈਂ ਬਰੂਹੀਂ ਤੇਲ਼…

ਰੱਖੜੀ

ਰੱਖੜੀ ਦਾ ਤਿਉਹਾਰ ਹੈ ਆਇਆ, ਸਾਰਿਆਂ ਲਈ ਖੁਸ਼ੀਆਂ ਲਿਆਇਆ। ਭੈਣ ਭਰਾ ਦੇ ਪਿਆਰ ਨੂੰ ਸਿਜਦਾ, ਔਖੇ ਸਮੇਂ ਵਿੱਚ ਵੀ ਨਿਭਦਾ। ਮੋਹ ਭਰਿਆ ਇਹ ਰਿਸ਼ਤਾ ਪਿਆਰਾ, ਸਾਰੇ ਜੱਗ ਨਾਲੋਂ ਵੱਖਰਾ ਨਿਆਰਾ।…

ਭੈਣੇ ਸਾਵਣ ਆਇਆ

ਪੈ ਗਈਆਂ ਨੇ ਪਿੱਪਲੀਂ ਪੀਂਘਾਂ, ਭੈਣੇ ਸਾਵਣ ਆਇਆ।ਬਾਗੀਂ ਕੋਇਲਾਂ ਬੋਲਦੀਆਂ ਤੇ, ਮੋਰੀਂ ਰੁਣਝੁਣ ਲਾਇਆ। ਵੇਖ ਕੇ ਛਾਈ ਕਾਲੀ ਘਟਾ ਨੂੰ, ਰੋਮ-ਰੋਮ ਥੱਰਾਇਆ।ਬੱਦਲ ਗਰਜੇ, ਬਿਜਲੀ ਲਿਸ਼ਕੇ, ਜਿਸਮ ਸਾਰਾ ਲਰਜ਼ਾਇਆ। ਲੱਗੀ ਝੜੀ…

ਕੁਦਰਤ ਹੋਈ ਕਹਿਰਵਾਨ*

ਬੋਲਾ ਬੱਦਲ ਆਇਆ ਚੜ੍ਹਕੇ।ਪਾਣੀ ਵਾਂਗ ਸਮੁੰਦਰ ਗੜ੍ਹਕੇ।ਕੁਦਰਤ ਕਹਿਰਵਾਨ ਜੀ। ਟੋਏ ਟਿੱਬੇ ਨੇ ਇੱਕ ਕਰਤੇ।ਪਾਣੀ ਨਾਲ ਕਿਆਰੇ ਭਰਤੇ।ਭਰ ਦਿੱਤੇ ਮੈਦਾਨ ਜੀ।ਕੁਦਰਤ ਕਹਿਰਵਾਨ ਜੀ। ਘਰ ਬਾਰ ਕਈਆ ਦੇ ਢਹਿਗੇ।ਮੰਜੇ ਪੀੜ੍ਹੀਆਂ ਵਿੱਚੇ ਵਹਿਗੇ।ਚੋਰ…