ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੇ ਗੋਦੜੀ ਦੇ ਲਾਲ

23 ਨਵੰਬਰ 1956 ਦੀ ਰਾਤ ਭਾਰੀ ਮੀਂਹ ਤੋਂ ਬਾਅਦ ਪੁਲ ਦੀ ਖ਼ਸਤਾ ਹਾਲਤ ਹੋਣ ਕਰਕੇ ਮਾਰੂਦਈਅਰ ਨਦੀ ਵਿੱਚ ਡਿੱਗੀ ਟ੍ਰੇਨ ਜਿਸ ਵਿੱਚ 800 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ ਲੱਗਭਗ 250…

ਜਿਉਂਦਾ ਰਹਿਣ ਦੀ ਜਾਚ

ਜਿਉਂਦਾ ਰਹਿਣ ਦੀ ਜਾਚ ਉਸ ਬੰਦੇ ਨੂੰ ਹੁੰਦੀ ਹੈ।ਜਿਹੜਾ ਬੰਦਾ ਬੁਝ ਸਕੇ ਜਿਸ ਸਮੇਂ।ਉਹ ਆਪਣੇ ਕਿਸੇ ਕਰਤੱਵ ਦੀ ਪੂਰਤੀ ਲਈ ਆਪਣੀ ਜਾਨ ਵਾਰ ਸਕੇ।ਜਦ ਭਾਰਤ ਵਿਚ ਬੰਦਿਆਂ ਨੇ ਸਿੰਘ ਬਣ…

,,,,,,ਜੰਗ ਅਤੇ ਹੜ,,,,,,

ਢਹਿ ਗਏ ਜਿੰਨਾਂ ਦੇ ਰੈਣ ਬਸੇਰੇਉਹ ਕਿਧਰ ਨੂੰ ਜਾਵਣ ਹੂ।,,,,,,,,,,,,,,,,,,,,,,,,,,,,,,,,,,,,,,,,,,,,,,,,, ਰੁੜ ਗਏ ਪਾਣੀ ਦੇ ਵਿੱਚ ਭੜੋਲੇਭੁੱਖੇ ਢਿੱਡ ਕੀ ਖਾਵਣ ਹੂ।,,,,,,,,,,,,,,,,,,,,,,,,,,,,,,,,,,,,,,,,,,,,,,,, ਬੈਠ ਛੱਤਾਂ ਤੇ ਕਰਨ ਉਡੀਕਾਂਆਸ ਦੀ ਕਿਰਨ ਜਗਾਵਣ ਹੂ।,,,,,,,,,,,,,,,,,,,,,,,,,,,,,,,,,,,,,,,,,,,,,,,,, ਪਹਿਲਾਂ…

ਮਾਮਲਾ ਸਮਾਜ ਅੱਗੇ ਲਿਆਓ

ਹਾਂ ਜੀ ਪ੍ਰਿੰਟ ਮੀਡੀਆ ਹੋਵੇ ਚਾਹੇ ਡਿਜੀਟਲ ਤੇ ਵੱਖ ਵੱਖ ਸਮਾਜਿਕ ਮੀਡੀਏ ਜਿਵੇਂ ਕਿ ਇਹੇ ਫੇਸ ਬੁੱਕ ਉਦਾਹਰਣ ਵੱਜੋਂ ਤੇ ਬਾਕੀ ਹੋਰ ਵੀ ਨੇ।ਅਸੀਂ ਸਾਰੇ ਸਮਾਜ ਦਾ ਹਿੱਸਾ ਹਾਂ ਤੇ…

ਚੱਲੋ ਟਿਮ ਹੋਰਟਨ ਚੱਲਦੇ ਹਾਂ

ਪੁੱਛਦੇ ਨੇ ਕਦੀ ਕੁਝ ਮੇਲ ਪਰਸਨਜ਼ ਚੱਲੋ ਟਿਮ ਹੋਰਟਨ ਚੱਲਦੇ ਹਾਂ ਪਹਿਲਾਂ ਗੱਲ-ਬਾਤ ਦਾ ਸਿਲਸਿਲਾ ਇਸ ਤਰਾਂ ਸ਼ੁਰੂ ਕਰ ਭਰਮਾਉਣਾ ਚਾਹੁੰਦੇ ਹਨ ਔਰਤਾਂ ਨੂੰ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ ਕਰਦੇ…

ਇੰਡੀਆ ਬਨਾਮ ਯੂਰਪ INDIA v/s EUROPE

ਇੰਡੀਆ:-"ਭਾਵੇਂ ਲੱਖ ਅਮੀਰ ਤੂੰ ਯੂਰਪਾ ਵੇ,ਪਰ ਸਾਡੇ ਜਿਹਾ ਸਦਾਚਾਰ ਹੈ ਨੀ। ਭੈਣਾਂ ਭਾਈਆਂ ਦੇ ਪਿਆਰ ਤੇ ਮੋਹਰ ਲਾਵੇ,ਕੋਲ਼ ਰੱਖੜੀ ਜਿਹਾ ਤਿਉਹਾਰ ਹੈ ਨੀ। ਧੀਆਂ-ਭੈਣਾਂ ਨਾ ਦੇਵੀਆਂ ਵਾਂਗ ਮੰਨੇ,ਕੰਜਕਾਂ ਪੂਜਣ ਦਾ…

ਪੰਜਾਬੀ

ਮੇਰਾ ਪੁੱਤ ਪੰਜਾਬੀ ਬੋਲੇ ਨੀਮੇਰੇ ਦਿਲ ਦੇ ਦਰਦ ਫਰੋਲੇ ਨੀਮਾਖਿਓਂ ਮਿੱਠੀਆਂ ਗੱਲਾਂ ਕਰਦਾਗਾਉਂਦਾ ਹੈ ਗੁਰੂ ਦੇ ਸੋਹਲੇ ਨੀਮੇਰਾ ਪੁੱਤ ਪੰਜਾਬੀ ਬੋਲੇ ਨੀਕੰਨਾਂ ਵਿੱਚ ਮਿਸ਼ਰੀ ਘੋਲੇ ਨੀ ਓਹ ਚੌਵੀ ਕੈਰਟ ਦੇ…

ਸਰਕਾਰ ਤੇ ਅਫਸਰਾਂ ਦੀ ਕਰਤੂਤ

ਅੱਜ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿਵੇਂ ਦਰਿਆਵਾਂ ਦੇ ਬੰਨ ਟੁੱਟ ਗਏ ਹਨ ਜਿਸ ਪਾਣੀ ਨਾਲ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਫਸਲਾਂ ਰੁੱੜ ਗਈਆਂ ਘਰ ਰੁੱੜ…

ਧਿਆਨ ਚੰਦ ਜਾਦੂਗਰ

ਸਿਵ ਸੀ ਬਟਾਲੇ ਦਾ, ਇਸ਼ਕ ਘੋਲ ਪੀ ਗਿਆ,ਹਰਜੀਤ ਬਾਜਾਖਾਨਾ, ਖੇਡ ਅੱਖਾਂ ਮੀਚ ਗਿਆ।ਧਿਆਨ ਚੰਦ ਜਾਦੂਗਰ, ਹਾਕੀ ਅਖਵਾ ਗਿਆ,ਸੀਹਾਂ ਸਿੰਘ ਰਾਜ ਸੱਚੀਂ ਦਿਲ ਤੇ ਹੈ ਲਾ ਗਿਆ।ਚੈੱਕ ਕੀਤੀ ਹਾਕੀ ਕਿਤੇ, ਚੁੰਬਕ…

ਬੇਨਤੀ

ਬੇਨਤੀ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਸਾਡੀਆਂ ਕੀਤੀਆਂ ਭੁੱਲਾਂ ਬਖਸ਼ਾ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਲੋਕ…