ਧਿਆਨ ਆਸ਼ਾਵਾਦ ਤੇ ਮਾਨਸਿਕ ਮਜ਼ਬੂਤੀ ਨੂੰ ਕਿਵੇਂ ਉਤਸ਼ਾਹਿਤ ਕਰਦਾ ਹੈ ‌?

ਅੱਜ ਦੇ ਤੇਜ਼ ਰਫ਼ਤਾਰ ਤੇ ਤਣਾਅ-ਭਰੇ ਯੁੱਗ ਵਿੱਚ ਆਸ਼ਾਵਾਦ (Optimism) ਜੀਵਨ ਦੀਆਂ ਚੁਣੌਤੀਆਂ ਵੱਲ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣ ਦੀ ਯੋਗਤਾ — ਮਾਨਸਿਕ ਅਤੇ ਸਰੀਰਕ ਸਿਹਤ ਦਾ ਬੁਨਿਆਦੀ ਤੱਤ ਬਣ ਚੁੱਕੀ ਹੈ।…

ਰਹਿਬਰੋ! ਹੋਸ਼ ਕਰੋ

ਨਾਲ ਕੁਰਬਾਨੀਆਂ ਦੇ ਭਰੇਇਤਿਹਾਸ ਸਾਡੇ,ਰੰਬੀਆਂ, ਆਰੀਆਂ ਦੇ ਮੂੰਹਅਸੀਂ ਮੋੜ ਦਿੱਤੇ। ਚੜ੍ਹ ਚਰਖੜੀਆਂ ਤੇ ਤੂੰਬਾਤੂੰਬਾ ਹੋ ਉੱਡੇ,ਜ਼ਾਲਮਾਂ ਖੜਿਆਂ ਦੇ ਦੰਦਅਸੀਂ ਜੋੜ ਦਿੱਤੇ। ਵਾਹੀਆਂ ਤੇਗਾਂ ਵੈਰੀ ਨੂੰ ਯਾਦਅੱਜ ਵੀ,ਵਾਂਗ ਖਰਬੂਜਿਆ ਸਿਰ ਸੀਅਸੀਂ…

ਭੰਗਾਣੀ ਦੇ ਸ਼ਹੀਦ****

ਨੌਵੇਂ ਗੁਰੂ ਦੀ ਸ਼ਹੀਦੀ ਦਾ ਅਸਰ ਦਸਮ ਪਾਤਸ਼ਾਹ ਦੇ ਮਨ ਤੇ ਬਹੁਤ ਹੋਇਆ। ਉਹਨਾਂ ਨੇ ਜ਼ੁਲਮ,ਜਬਰ ਤੇ ਵਧੀਕੀ ਦਾ ਟਾਕਰਾ ਕਰਨ ਲਈ ਨਿੱਗਰ ਪ੍ਰੋਗਰਾਮ ਸੋਚਣਾ ਸ਼ੁਰੂ ਕਰ ਦਿੱਤਾ। ਆਉਂਦੇ ਸਮੇਂ…

ਚਿਹਰੇ ਤੇ ਆਈ ਮੁਸਕਰਾਹਟ ਉਸ ਦੇ ਮਨੋਕਲਪਿਤ ਭੂਤ – ਪ੍ਰੇਤ ਦੇ ਸਾਏ ਤੋਂ ਮੁਕਤ ਹੋਣ ਦੀ ਗਵਾਹੀ ਸੀ

ਸਾਡੇ ਸਮਾਜ ਵਿੱਚ ਅਨਪੜ੍ਹਤਾ ,ਅਗਿਆਨਤਾ ਤੇ ਲਾਈਲੱਗਤਾ ਕਾਰਨ ਅੰਧਵਿਸ਼ਵਾਸਾਂ,ਵਹਿਮਾਂ-ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਬੋਲਬਾਲਾ ਹੈ। ਇਸ ਵਿੱਚ ਫਸੇ ਵਿਅਕਤੀ ਅਖੌਤੀ ਸਿਆਣਿਆਂ ਦੇ ਭਰਮਜਾਲ ‘ਚ ਪੈ ਜਾਂਦੇ ਹਨ । ਕਈ ਅਖੌਤੀ…

ਮਹਾਨਤਾ

   ਇੱਕ ਵਾਰ ਇੱਕ ਰਾਜਾ ਸੰਤਾਂ ਅਤੇ ਰਿਸ਼ੀ-ਮੁਨੀਆਂ ਦਾ ਬਹੁਤ ਸਤਿਕਾਰ ਕਰਦਾ ਸੀ। ਕਿਸੇ ਸਮੇਂ ਇੱਕ ਵਿਦਵਾਨ ਸੰਤ ਉਸਦੇ ਰਾਜ ਵਿੱਚ ਆਇਆ। ਰਾਜੇ ਨੇ ਆਪਣੇ ਸੈਨਾਪਤੀ ਨੂੰ ਉਸਦਾ ਸਤਿਕਾਰ ਕਰਨ…

ਸਮੇਂ ਦਾ ਰਾਗ***

ਜਦ ਸਾਡੇ ਨਾਲ ਚਲਦੀਆਂ ਰੁਤਾਂ ਸਨ।ਤੂੰ ਭੁਲਕੇ ਕਦੀ ਵੀ ਇਸ਼ਾਰਾ ਨਾ ਕੀਤਾ ਸੀ।ਵੇਖ ਲੈ ਹੁਣ ਵੇਲਾ ਗਿਆ ਹੈ ਵਹਾਂਚਿੜੀਆਂ ਉਡੀਆਂ ਜਦ ਚੁਗ ਲਿਆ ਖੇਤ ਸਾਰਾ।ਇਹ ਤਾਂ ਵੇਲੇ ਦਾ ਰਾਗ ਹੁੰਦਾਹੁਣ…

ਸਾਕਾਰਾਤਮਕ ਮਿੰਨੀ ਕਹਾਣੀਆਂ : ਨਿਰਮੋਹੇ

* ਪੁਸਤਕ : ਨਿਰਮੋਹੇ* ਲੇਖਕ   : ਮਹਿੰਦਰ ਸਿੰਘ ਮਾਨ* ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ * ਪੰਨੇ       : 95* ਮੁੱਲ       : 200/- ਰੁਪਏ     ਮਹਿੰਦਰ ਸਿੰਘ ਮਾਨ ਪਿਛਲੇ…

ਪੁਸਤਕ ਸਮੀਖਿਆ:- ਦ ਰੇਨ ਆਈ ਕਲੇਮ — ਹਰੀਸ਼ ਮਸੰਦ

ਹਰੀਸ਼ ਮਸੰਦ ਦੀ ਕਿਤਾਬ ਦ ਰੇਨ ਆਈ ਕਲੇਮ ਇਕ ਨਰਮ, ਹਿੰਮਤ-ਭਰੀ ਆਤਮਕਥਾਤਮਕ ਰਚਨਾ ਹੈ, ਜੋ ਹਿੰਦੀ–ਅੰਗਰੇਜ਼ੀ ਦੁਭਾਸ਼ੀਏ ਨਰਮ-ਮੁੜੇ ਸੰਸਕਰਣ ਵਿੱਚ ਪ੍ਰਸਤੁਤ ਕੀਤੀ ਗਈ ਹੈ। ਇਹ ਰੂਪ ਇੰਡੀਆ ਨਾਲ ਲੇਖਕ ਦੇ…

ਇੱਕ ਪ੍ਰੋਫੈਸਰ ਆਪਣੀ ਕਲਾਸ ਵਿੱਚ ਕਹਾਣੀ ਸੁਣਾ ਰਹੇ ਸਨ, ਜੋ ਇਸ ਤਰ੍ਹਾਂ ਹੈ–

ਇੱਕ ਵਾਰ ਸਮੁੰਦਰ ਦੇ ਵਿਚਕਾਰ ਇੱਕ ਵੱਡੇ ਜਹਾਜ਼ ‘ਤੇ ਵੱਡਾ ਹਾਦਸਾ ਹੋ ਗਿਆ। ਕਪਤਾਨ ਨੇ ਜਹਾਜ਼ ਖਾਲੀ ਕਰਨ ਦਾ ਹੁਕਮ ਦਿੱਤਾ। ਜਹਾਜ਼ ‘ਤੇ ਇੱਕ ਜਵਾਨ ਦਮਪਤੀ ਸੀ। ਜਦੋਂ ਲਾਈਫਬੋਟ ‘ਤੇ…

ਕੱਦੂਆਂ ਦੀ ਵੱਲ੍ਹ

ਸਾਡੇ ਕੰਧ ਸਾਂਝੀ ਗੁਆਂਢ ਵਿਚ ਰਹਿੰਦੇ ਭੈਣ ਜੀ ਰੁਪਿੰਦਰ ਕੌਰ ਨੇ ਆਪਣੇ ਪਾਰਕ ਵਿਚ ਕੱਦੂਆਂ ਦੇ ਬੀਜ ਬੀਜ ਦਿੱਤੇ। ਉਹਨਾਂ ਬੀਜਾਂ ਤੋਂ ਦਿਨਾਂ ਵਿਚ ਹੀ ਵੱਲ੍ਹਾਂ ਤਿਆਰ ਹੋ ਗਈਆਂ। ਉਹ…