ਮੈਂ ਉਦਾਸ ਹੋਇਆ ਬੈਠਾ ਹਾਂ

ਉਸ ਦੀ ਹੱਥ ਵਿੱਚ ਫੜ ਤਸਵੀਰ, ਮੈਂ ਉਦਾਸ ਹੋਇਆ ਬੈਠਾ ਹਾਂ,ਪਿੱਟ-ਪਿੱਟ ਕੇ ਮੱਥੇ ਦੀ ਲਕੀਰ, ਮੈਂ ਉਦਾਸ ਹੋਇਆ ਬੈਠਾ ਹਾਂ,ਚੰਗੀ ਤਰ੍ਹਾਂ ਬੰਨ੍ਹੀਂ ਜਾਂਦੀ ਪੱਗ ਵੀ ਨਾਂ, ਢੰਗ ਕਿਸੇ ਦੀ ਹੁਣ,ਲਗਦਾ…

ਚਾਰ ਦਿਨਾਂ ਦੀ ਜ਼ਿੰਦਗੀ*

ਚਾਰ ਦਿਨਾਂ ਦੀ ਜ਼ਿੰਦਗੀ ਹੈਬੰਦਿਆਂ ਮਾਣ ਨਾ ਕਰ।ਕਿਸੇ ਨੇ ਤੇਰੇ ਨਾਲ ਨਹੀਂ ਜਾਣਾਤੂੰ ਕਰ ਲੈ ਭਜਨ ਬੰਦਗੀ ।ਤੂੰ ਨਾਦਾਨ ਨਾ ਬਣਉਹ ਬਚਪਨ ਬੀਤ ਗਿਆਹੁਣ ਤੈਨੂੰ ਜਵਾਨੀ ਚੜ੍ਹ ਆਈਕਿਉਂ ਕਰਦਾ ਹੈ…

ਕਿਰਦਾਰਕੁਸ਼ੀ 

ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦੌਰਾਨ ਹੈਪੀ ਮਾਸਟਰ ਮੇਰੇ ਕੋਲ ਜਾਣ ਪਹਿਚਾਣ ਵਧਾਉਂਦਿਆਂ  ਗੱਲਬਾਤ ਕਰਨ ਲੱਗਾ ਤਾਂ ਉਸਨੇ ਮੇਰੇ ਨਾਲ ਕੰਮ ਕਰਦੇ ਆਪਣੇ ਪੁਰਾਣੇ ਸਾਥੀ ਕੌਰ ਸਿੰਘ ਦੀਆਂ ਤਰੀਫਾਂ ਦੇ…

ਹਿੰਦ ਦੀ ਚਾਦਰ- ਗੁਰੂ ਤੇਗ ਬਹਾਦਰ

ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀਜਦ ਜੋਤੀ ਜੋਤ ਸਮਾਏ,ਬਾਬਾ ਬਕਾਲਾ ਉਚਾਰ ਕੇ ਮੁੱਖ ਤੋਂਉਨਾਂ ਆਖਰੀ ਸ਼ਬਦ ਸੁਣਾਏ।ਸੰਗਤ ਸਾਰੀ ਨੇ ਪਾ ਲਏ ਚਾਲੇਬਾਬਾ ਬਕਾਲਾ ਵੱਲ ਨੂੰ,ਮਨ ਵਿੱਚ ਸੀ ਸ਼ਰਧਾ ਪੂਰੀਸੁਣ ਕੇ ਗੁਰਾਂ…

ਜ਼ਜ਼ਬਾਤ

ਮੈਂ ਤੇ ਮੇਰੇ ਜ਼ਜ਼ਬਾਤ ਮੱਸਿਆਂ ਦੀ ਰਾਤ ਵਰਗੇਬਾਲ ਮਨ ਨੂੰ ਜੋ ਬੰਨ੍ਹ ਲੈਂਦੀ ਦਾਦੀ ਦੀ ਬਾਤ ਵਰਗੇ। ਕਦੇ ਇਹ ਜੰਗਲ ਦੇ ਜਨੌਰ ਦੀ ਘਾਤ ਵਰਗੇਬੱਦਲਾਂ ਵਿਚੋਂ ਚਾਨਣ ਵਖੇਰਦੇ ਸੂਰਜ ਦੀ…

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ,,,,,,,,,,,,,,,,,,,,

ਹਿੰਦ ਦੀ ਚਾਦਰ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਵੈਸਾਖ ਵਦੀ 5 ਸੰਮਤ 1678, ਮੁਤਾਬਕ 1…

ਆਨੰਦਾਂ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ

ਪੰਜਾਬ ਪਾਣੀਆਂ ਦੇ ਨਾਲ ਨਾਲ ਪੀਰਾਂ, ਫਕੀਰਾਂ ਦੀ ਵੀ ਧਰਤੀ ਹੈ। ਪੰਜਾਬ ਦੀ ਧਰਤੀ ਤੇ ਅਜਿਹੇ ਮਹਾਨ ਪੀਰ ਪੈਗੰਬਰ ਅਤੇ ਯੋਧੇ ਪੈਦਾ ਹੋਏ ਹਨ ਜਿਨ੍ਹਾਂ ਨੇ ਸਮਾਜ਼ ਦੀਆਂ ਸਦੀਆਂ ਪੁਰਾਣੀਆਂ…

ਇਤਿਹਾਸ

ਸਾਡੇ ਆਪਣੇ ਨੇ ਮਾਣਮੱਤੇ ਇਤਿਹਾਸਕਿਤੇ ਗੈਰਾਂ ਦੇ ਵੇਖ ਨਾ ਡੱਲ੍ਹ ਜਾਇਓ। ਲੱਖਾਂ ਆਪਾਂ ਵਾਰ ਦਿੱਤੀ ਸੀ ਕੁਰਬਾਨੀਪਿਛੋਕੜ ਕੌਮ ਦਾ ਨਾ ਭੁੱਲ ਜਾਇਓ।। ਛੱਡ ਆਪਣਿਆਂ ਦੀ ਸ਼ਹਾਦਤਾਂ ਨੂੰਐਵੇ ਢਕਵੰਜਾਂ ਵਿੱਚ ਨਾ…

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ

ਦੁਨੀਆਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਦੀ ਸ਼ਹਾਦਤ ਦਾ ਮੁੱਖ…

ਖੋਖਲੇ ਦਾਅਵੇ

ਖੋਖਲੇ ਕੀਤੇ ਦਾਅਵਿਆਂ ਕਿਰਸਾਨੀ ਮਾਰੀਕਰਜੇ ਤੋਂ ਤੰਗ ਲੈ ਫਾਹਾ ਬਾਜ਼ੀ ਸੀ ਹਾਰੀ। ਕੁਰਸੀ ਖਾਤਿਰ ਮਨ ਦੀ ਅਤ੍ਰਿਪਤ ਪਿਆਸਪਿਛੋਕੜ ਕੀਤਾ ਤਬਾਹ ਭਵਿੱਖਤ ਚ ਨਾ ਆਸ।। ਅੱਖਾਂ ਮੀਚੀਆਂ ਸੋਚ ਮਸਲੇ ਸਾਡੇ ਹੋਣਗੇ…