ਐਮਰਜੈਂਸੀ ਦੇ ਵਕਤ ਨੂੰ ਚੇਤੇ ਕਰਦਿਆਂ

ਐਮਰਜੈਂਸੀ ਦੇ ਵਕਤ ਨੂੰ ਚੇਤੇ ਕਰਦਿਆਂ

24 ਤੇ 25 ਜੂਨ ਦੀ ਰਾਤ ਨੂੰ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਹੋਇਆ। ਸਵੇਰ ਸਾਰ ਰੇਡੀਉ ਬੋਲਿਆ, ਸਭ ਹੱਕ ਹਕੂਕ ਖ਼ਤਮ। ਹੁਣ ਦੇਸ਼ ਸੰਕਟ ਵਿੱਚ ਹੈ।ਸਿਆਸਤਦਾਨਾਂ, ਵਿਦਿਆਰਥੀ ਆਗੂਆਂ ਦੀ ਫੜੋ…

✊ ਬੇਈਮਾਨਾਂ ਦੇ ਰਾਜ ਨਹੀਂ ਰਹਿਣੇ ✊

*ਇਹ ਤਖਤ ਨਹੀਂ ਰਹਿਨੇ,ਤਾਜ ਨਹੀਂ ਰਹਿਣੇ,ਸਦਾ ਬੇਈਮਾਨਾਂ ਦੇ,ਰਾਜ ਨਹੀਂ ਰਹਿਣੇ। *ਸਦਾ ਕਿਰਤੀਆਂ ਦੀ ਲੁੱਟ ਨਹੀਂ ਰਹਿਣੀ,ਸਦਾ ਸਰਮਾਏਦਾਰਾਂ ਹੱਥ ਸਮਾਜ ਨਹੀਂ । *ਸਦਾ ਹੀ ਤਕੜੇ ਦਾ ਸਤੀ-ਵੀਹੀਂ 100 ਨਹੀਂ ਰਹਿਣਾ,ਇਹ ਵਹਿਮ-ਭਰਮ…
ਲਹਿੰਦੇ ਪੰਜਾਬ ਦੀ ਜ਼ਹੀਨ ਸ਼ਾਇਰਾ : ਬੁਸ਼ਰਾ ਐਜਾਜ਼

ਲਹਿੰਦੇ ਪੰਜਾਬ ਦੀ ਜ਼ਹੀਨ ਸ਼ਾਇਰਾ : ਬੁਸ਼ਰਾ ਐਜਾਜ਼

ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ।ਬੁਸ਼ਰਾ ਐਜਾਜ਼ ਦਾ ਜਨਮ 18ਜੂਨ 1959…

ਸਿਰਲੇਖ: ਹੌਂਸਲਾ ਬੁਲੰਦ *

ਇਸ ਦੁਨੀਆਂ ਨੇ ਮੇਰਾ ਸਭ ਕੁਝ ਲੁੱਟ ਲਿਆ,ਪਰ ਮੇਰਾ ਹੌਂਸਲਾ ਬੁਲੰਦ ਹੈ। ਜ਼ਿੰਦਾ ਦਿਲੀਂ ਉਮੀਦਾਂ ਦੀ ਫ਼ਸਲ ਨੂੰਮੈਂ ਅੱਜ ਵੀ ਉਗਾ ਲੈਂਦੀ ਹਾਂ। ਸੁਣ, ਕਦੀ ਸਾਹਾਂ ਦਾ ਇਤਬਾਰ ਨਾ ਕਰੀਂ,ਵੇਖ…

ਦੁਨੀਆਂ ਦੇ ਰੰਗ

ਦੁਨੀਆਂ ਦੇ ਲੋਕਾਂ ਦੇ ਦੇਖੇ ਅਜਬ ਨੇ ਢੰਗਕਾਲੇ ਮੈਲੇ ਦਿਲੋਂ ਸ਼ਕਲੋਂ ਸ਼ੋਖ ਸੂਹੇ ਰੰਗ। ਅਪਣੱਤ ਵਾਲੀ ਹੱਦ ਟੱਪਦੇ ਹੁੰਦੇ ਜਦੋਂ ਸੰਗਸਾਂਝ ਦਾ ਬੂਟਾ ਪਾਲਦੇ ਆਖ਼ਣ ਜਾਨ ਮੰਗ।। ਸੱਜਣ ਪਿੱਠ ਪਿੱਛੇ…

ਕਿਵੇਂ ਗੰਧਲੀ ਹੋਈ ਸਾਡੀ ਸਿਆਸਤ ਤੇ ਬਣੀ ਧੰਦਾ।

ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦਰਮਿਆਨ ਚੱਲ ਰਹੀ ਸਿਆਸੀ ਖਿੱਚੋਤਾਣ, ਦੋਸ਼-ਪ੍ਰਤੀਦੋਸ਼ ਅਤੇ ਬਿਆਨਬਾਜ਼ੀ ਕਾਰਨ ਸੂਬੇ ਦਾ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਆਲੋਚਕ ਅਤੇ ਵਿਰੋਧੀ ਧਿਰਾਂ ਮੌਜੂਦਾ ਹਾਲਾਤ ਨੂੰ ਨਿਰਾਸ਼ਾਜਨਕ ਦੱਸਦੇ…

ਸਿੱਖ ਧਰਮ ‘ਚ ਸ਼ਸਤਰਾਂ ਦੀ ਮਹਾਨਤਾ

ਸਿੱਖ ਧਰਮ ’ਚ ਭਗਤੀ-ਸ਼ਕਤੀ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ ਅਤੇ ਸ਼ਸਤਰ ਤੇ ਸ਼ਾਸਤਰ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ। ਸ਼ਸਤਰ ਸਾਡੇ ਪੀਰ ਹਨ :- “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ…
“ਅੱਲ੍ਹਾ ਮੀਆਂ ਥੱਲੇ ਆ” ਵਾਲਾ ਸਾਈਂ ਅਖ਼ਤਰ ਲਾਹੌਰੀ

“ਅੱਲ੍ਹਾ ਮੀਆਂ ਥੱਲੇ ਆ” ਵਾਲਾ ਸਾਈਂ ਅਖ਼ਤਰ ਲਾਹੌਰੀ

2001 ਵਿੱਚ ਲਾਹੌਰ ਦੇ ਫਲੈਟੀਜ਼ ਹੋਟਲ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਦਰਵੇਸ਼ ਪੰਜਾਬੀ ਕਵੀ ਸਾਈਂ ਅਖ਼ਤਰ ਲਾਹੌਰੀ ਜੀ ਨਾਲ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਈ।ਉਸ ਕਾਨਫਰੰਸ ਵਿੱਚ ਉਸ ਦਾ…
ਡਾ. ਗੁਰਦੇਵ ਸਿੰਘ ਸਿੱਧੂ ਦੀ ਨਵੀਂ ਖੋਜ ਪੁਸਤਕ ਰਾਜੇ ਭੂਰਿਆਂ ਵਾਲੇ

ਡਾ. ਗੁਰਦੇਵ ਸਿੰਘ ਸਿੱਧੂ ਦੀ ਨਵੀਂ ਖੋਜ ਪੁਸਤਕ ਰਾਜੇ ਭੂਰਿਆਂ ਵਾਲੇ

ਸਤਲੁਜ ਤੋਂ ਜਮਨਾ ਤੀਕ ਸਿੱਖ ਰਿਆਸਤਾਂ ਦੇ ਗਠਨ ਤੇ ਵਿਘਟਨ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਦੀ ਨਵੀਂ ਖੋਜ ਪੁਸਤਕ”ਰਾਜੇ ਭੂਰਿਆਂ ਵਾਲੇ” ਇਤਿਹਾਸ ਦੀਆਂ ਨਵੀਆਂ ਖਿੜਕੀਆਂ ਖੋਲ੍ਹਣ ਦੇ ਸਮਰੱਥ ਰਚਨਾ ਹੈ।284…

ਸ਼ਬਦਾਂ ਦਾ ਸ਼ੋਰ

ਸ਼ਬਦਾਂ ਦਾ ਬਹੁਤ ਸ਼ੋਰ ਹੈ ਉਸਦੇ ਅੰਦਰ ਸ਼ਬਦਾਂ ਦਾ ਸ਼ੋਰ ਜੱਦ ਜ਼ਿਆਦਾ ਵੱਧ ਜਾਂਦਾ ਹੈ ਉਹ ਦਿਮਾਗ ਵਿੱਚ ਖੌਰੂਬਹੁਤ ਮਚਾਉਂਦੇ ਹਨਉਹਨਾਂ ਦੀਆਂ ਚੀਕਾਂ ਦੀ ਗੂੰਜਸੁਣ ਕੰਨ ਫੱਟਣ ਲੱਗਦੇ ਹਨਸਿਰ ਫੜ…