ਖੁਦਮੁਖਤਾਰੀ…

ਆਖ ਅਜ਼ਾਦੀ, ਭਾਈ ਵੰਡੇ।ਵਿੱਛੜ ਗਏ ਰਾਵੀ ਦੇ ਕੰਢੇ। ਅੱਖੀਂ ਟੱਬਰ ਰੁਲ਼ਦੇ ਵੇਖੇ,ਪੱਲੇ ਪਾ ਲਏ 'ਕੱਲੇ ਝੰਡੇ। ਖੁਦਮੁਖਤਾਰੀ ਲੱਭੀਏ ਕਿੱਥੋਂ,ਰਹਿਗੇ ਹਾਂ ਵਜਾਉਂਦੇ ਡੰਡੇ। ਪਾਣੀ ਖੋਹੇ, ਖ੍ਹੋਣ ਜ਼ਮੀਨਾਂ,ਆਪੇ ਬੀਜੇ, ਚੁਗੀਏ ਕੰਡੇ। ਗੁਰਬਾਣੀ…

ਮਰਦ ਪ੍ਰਧਾਨ ਸਮਾਜ ਤੇ ਚੋਟ ਕਰਦੀ ਫ਼ਿਲਮ ਗੋਡੇ ਗੋਡੇ ਚਾਅ 2

ਕੋਈ ਸਮਾਂ ਸੀ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਦਿਆਂ ਪਰਦੇ ਦੇ ਥੱਲੇ ਅਤੇ ਘਰ ਵਿੱਚ ਡੱਕ ਕੇ ਰੱਖਿਆ ਜਾਂਦਾ ਪ੍ਰੰਤੂ ਦਿਨੋਂ ਦਿਨ ਸਮਾਜ਼ ਵਿੱਚ ਹੋ ਰਹੇ ਸਿੱਖਿਆ ਦੇ ਪ੍ਰਸਾਰ…

ਤੁਰ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਬਣਾਉਣ ਵਾਲਾ ਚਿਤਰਕਾਰ ਗੋਬਿੰਦਰ ਸੋਹਲ-15 ਨਵੰਬਰ 2025 ਨੂੰ ਭੋਗ ‘ਤੇ ਵਿਸ਼ੇਸ਼

ਗੋਬਿੰਦਰ ਸੋਹਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਤਸਵੀਰ ਬਣਾਉਣ ਵਾਲਾ ਪੇਂਟਰ ਸਵਰਗਵਾਸ ਹੋ ਗਿਆ। ਉਹ ਗੁਰਦਿਆਂ ਦੀ ਬਿਮਾਰੀ ਦਾ ਲੰਬਾ ਸਮੇਂ ਤੋਂ ਪੀੜਤ ਸੀ। ਉਸਦੀ ਉਮਰ 68 ਸਾਲ…

‘ਮੈਂ ਗਾਜ਼ਾ ਕਹਿਨਾ’ ਕਾਵਿ ਸੰਗ੍ਰਹਿ ਸੰਵੇਦਨਸ਼ੀਲਤਾ ਦਾ ਪ੍ਰਤੀਕ

ਸੰਸਾਰ ਵਿੱਚ ਅਰਾਜਕਤਾ, ਹਿੰਸਾ ਅਤੇ ਦੇਸ਼ਾਂ ਦੀਆਂ ਆਪਸੀ ਖ਼ਹਿਬਾਜ਼ੀਆਂ ਕਰਕੇ ਜੰਗਾਂ ਦਾ ਮਾਹੌਲ ਇਨਸਾਨੀਅਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਸਮਾਜਿਕ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਰਹੇ ਹਨ।…

ਗ਼ਜ਼ਲ

ਐਸੀ ਇਕ ਤਾਣੀਂ ਉਲਝਾਈ ਬੁਣਕਰ ਨੇ।ਸਾਰੀ ਹੱਥ ਖੱਡੀ ਤੜਪਾਈ ਬੁਣਕਰ ਨੇ।ਏਧਰੋਂ ਉਧਰੋਂ, ਉਧਰੋਂ ਏਧਰ ਕਰ ਦਿੱਤਾ,ਨੀਤੀ ਵਿਚ ਬਦਨੀਤ ਰਚਾਈ ਬੁਣਕਰ ਨੇ।ਤਾਣਾ ਪੇਟਾ ਚਿਮਟਾ ਵੱਖੋ-ਵੱਖ ਕੀਤੇ,ਜਿੱਦਾਂ ਆਈ ਉਂਜ ਚਲਾਈ ਬੁਣਕਰ ਨੇ।ਅੰਦੋਲਨ…

ਤਿੰਨ ਦਾ ਪਹਾੜਾ

ਇਕ ਤੀਆਂ ਤੀਆਂਦੋ ਤੀਏ ਛੇਰੱਬਾ ਭਗਤੀ ਮੈਨੂੰ ਵੀ ਦੇ। ਤਿੰਨ ਤੀਏ ਨੋਚਾਰ ਤੀਏ ਬਾਰਹਮੈ ਵੀ ਜੀਵਨ ਸੰਵਾਰਾ ।। ਪੰਜ ਤੀਐ ਪੰਦਰ੍ਹਾਂਛੇ ਤੀਐ ਅਠਾਰ੍ਹਾਂਰੱਬ ਤੋਂ ਸਭ ਵਾਰਾ ।। ਸੱਤੂ ਤੀਆਂ ਇੱਕੀਅੱਠ…

ਲੋਕਾਂ ਨੂੰ ਕਹਿ ਦਿਓ

ਲੋਕਾਂ ਨੂੰ ਕਹਿ ਦਿਓ ਕਿ ਵੋਟ ਧਿਆਨ ਨਾਲ਼ ਪਾਉਣ,ਦਿਮਾਗ ਨਾਲ਼ ਸੋਚ ਕੇ ਤੇ ਦੀਨ-ਈਮਾਨ ਨਾਲ਼ ਪਾਉਣ,ਛੇਤੀ ਵਿੱਚ ਗ਼ਲਤ ਕਦਮ ਨਾ ਪੁੱਟ ਲਏ ਕੋਈ,ਜਿਹੜਾ ਵੀ ਦੱਸਿਆ ਹੈ ਉਸ ਚੋਣ ਨਿਸ਼ਾਨ ਨਾਲ਼…

ਪਾਣੀ

ਰੁਤਬਾ ਪਾਣੀ ਦਾ ਜੱਗ ਵਿੱਚ ਬਹੁਤ ਮਹਾਨਗੁਰੂ ਸਾਹਿਬ ਨੇ ਬਖਸ਼ਿਆਂ ਬਾਣੀ ਵਿੱਚ ਸਨਮਾਨ। ਬ੍ਰਹਿਮੰਡ ਦੇ ਪਹਿਲੇ ਜੀਵਾਂ ਨੂੰ ਪਾਣੀ ਰਾਹੀ ਮਿਲੇ ਪ੍ਰਾਣਸ਼ਾਤ ਸੁਭਾਅ ਵਿੱਚ ਗੈਰਤ ਅਣਖ ਦਾ ਦਿੰਦੇ ਗਿਆਨ।। ਅਜਾਈ…

ਧੀਆਂ ਦੀ ਸਰਦਾਰੀ

ਧੀਆਂ ਮਾਰਨ ਮੱਲਾਂ ਅੱਜ ਕੱਲ੍ਹ,ਹਰ ਖੇਤਰ ਵਿੱਚ ਰਹਿ ਕੇ।ਕਰਨ ਸੁਰੱਖਿਆ ਦੇਸ਼ ਆਪਣੇ ਦੀ,ਮੀਂਹ ਹਨੇਰੀਆਂ ਸਹਿ ਕੇ। ਦੁਸ਼ਮਣ ਤਾਈਂ ਚਨੇ ਚਬਾਉਂਦੀਆਂ,ਮਰਨੋਂ ਮੂਲ ਨਾ ਡਰਦੀਆਂ।ਵਿੱਚ ਹਵਾਵਾਂ ਲਾਉਣ ਉਡਾਰੀ,ਜਾ ਸਮੁੰਦਰੀ ਤਰਦੀਆਂ। ਖੇਡਾਂ ਦੇ…