ਪੰਜਾਬੀ

ਪੰਜਾਬੀ

ਮੇਰਾ ਪੁੱਤ ਪੰਜਾਬੀ ਬੋਲੇ ਨੀਮੇਰੇ ਦਿਲ ਦੇ ਦਰਦ ਫਰੋਲੇ ਨੀਮਾਖਿਓਂ ਮਿੱਠੀਆਂ ਗੱਲਾਂ ਕਰਦਾਗਾਉਂਦਾ ਹੈ ਗੁਰੂ ਦੇ ਸੋਹਲੇ ਨੀਮੇਰਾ ਪੁੱਤ ਪੰਜਾਬੀ ਬੋਲੇ ਨੀਕੰਨਾਂ ਵਿੱਚ ਮਿਸ਼ਰੀ ਘੋਲੇ ਨੀ ਓਹ ਚੌਵੀ ਕੈਰਟ ਦੇ…
ਸਰਕਾਰ ਤੇ ਅਫਸਰਾਂ ਦੀ ਕਰਤੂਤ

ਸਰਕਾਰ ਤੇ ਅਫਸਰਾਂ ਦੀ ਕਰਤੂਤ

ਅੱਜ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿਵੇਂ ਦਰਿਆਵਾਂ ਦੇ ਬੰਨ ਟੁੱਟ ਗਏ ਹਨ ਜਿਸ ਪਾਣੀ ਨਾਲ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਫਸਲਾਂ ਰੁੱੜ ਗਈਆਂ ਘਰ ਰੁੱੜ…

ਧਿਆਨ ਚੰਦ ਜਾਦੂਗਰ

ਸਿਵ ਸੀ ਬਟਾਲੇ ਦਾ, ਇਸ਼ਕ ਘੋਲ ਪੀ ਗਿਆ,ਹਰਜੀਤ ਬਾਜਾਖਾਨਾ, ਖੇਡ ਅੱਖਾਂ ਮੀਚ ਗਿਆ।ਧਿਆਨ ਚੰਦ ਜਾਦੂਗਰ, ਹਾਕੀ ਅਖਵਾ ਗਿਆ,ਸੀਹਾਂ ਸਿੰਘ ਰਾਜ ਸੱਚੀਂ ਦਿਲ ਤੇ ਹੈ ਲਾ ਗਿਆ।ਚੈੱਕ ਕੀਤੀ ਹਾਕੀ ਕਿਤੇ, ਚੁੰਬਕ…

ਬੇਨਤੀ

ਬੇਨਤੀ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਸਾਡੀਆਂ ਕੀਤੀਆਂ ਭੁੱਲਾਂ ਬਖਸ਼ਾ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਲੋਕ…
ਨੀਲੀਆਂ ਜੀਂਸਾਂ ਵਿੱਚ ਯੂਜੀਨਿਕਸ ਦੇ ਅਵਸ਼ੇਸ਼

ਨੀਲੀਆਂ ਜੀਂਸਾਂ ਵਿੱਚ ਯੂਜੀਨਿਕਸ ਦੇ ਅਵਸ਼ੇਸ਼

ਕੱਪੜੇ ਵੇਚਣ ਵਾਲੀ 'ਅਮਰੀਕਨ ਈਗਲ' ਨਾਮਕ ਆਰਥਿਕ ਘਾਟੇ ਵਿੱਚ ਚਲ ਰਹੀ ਕੰਪਨੀ ਨੇ 23 ਜੁਲਾਈ 2025 ਨੂੰ ਗੋਰੀ ਚਮੜੀ, ਸੁਨਹਿਰੀ ਵਾਲ ਅਤੇ ਨੀਲੀਆਂ ਅੱਖਾਂ ਵਾਲੀ ਅਭਿਨੇਤਰੀ ਸਿਡਨੀ ਸਵੀਟੀ ਨੂੰ ਮਾਡਲ…
ਸੁਖਿੰਦਰ ਦਾ ‘ਗਿਰਗਟਾਂ ਦਾ ਮੌਸਮ’ ਕਾਵਿ-ਸੰਗ੍ਰਹਿ ਸਮਾਜਿਕ ਕੁਰੀਤੀਆਂ ਦਾ ਸ਼ੀਸ਼ਾ

ਸੁਖਿੰਦਰ ਦਾ ‘ਗਿਰਗਟਾਂ ਦਾ ਮੌਸਮ’ ਕਾਵਿ-ਸੰਗ੍ਰਹਿ ਸਮਾਜਿਕ ਕੁਰੀਤੀਆਂ ਦਾ ਸ਼ੀਸ਼ਾ

ਪੰਜਾਬੀ ਸਾਹਿਤ ਦੇ ਸਾਰੇ ਰੂਪਾਂ ਵਿੱਚੋਂ ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਨਿਗਾਹ ਮਾਰੀਏ ਤਾਂ…
ਪਾਣੀ ਜ਼ਿੰਦਗੀ ’ਚ ਨਿਰੰਤਰ ਵਹਿਣ ਦਾ ਆਦੇਸ਼ ਦਿੰਦਾ ਹੈ।

ਪਾਣੀ ਜ਼ਿੰਦਗੀ ’ਚ ਨਿਰੰਤਰ ਵਹਿਣ ਦਾ ਆਦੇਸ਼ ਦਿੰਦਾ ਹੈ।

ਪਾਣੀ ਤੋਂ ਬਿਨਾਂ ਜੀਵਨ ਅਧੂਰਾ ਹੈ। 84 ਲੱਖ ਜੂਨ ਪਾਣੀ ਉੱਪਰ ਹੀ ਨਿਰਭਰ ਹੈ। ਪਾਣੀ ਇੱਕ ਪ੍ਰਾਕਿਰਤਿਕ ਅਤੇ ਜੀਵਨਦਾਈ ਸਾਧਨ ਹੈ। ਪਾਣੀ ਇੱਕ ਮਹੱਤਵਪੂਰਨ ਸੰਸਾਧਨ ਹੈ। ਪਾਣੀ ਜੜ੍ਹ ਚੇਤਨਾ ਦਾ…
ਸਕੂਲੀ ਵਿਦਿਆਰਥੀ ਅਤੇ ਸਵੇਰ ਦੀ ਸਭਾ:

ਸਕੂਲੀ ਵਿਦਿਆਰਥੀ ਅਤੇ ਸਵੇਰ ਦੀ ਸਭਾ:

ਸਕੂਲ ਸਿਸਟਮ ਵਿੱਚ ਸਵੇਰ ਦੀ ਸਭਾ ਦਾ ਰੋਲ ਬਹੁਤ ਅਹਿਮ ਹੈ। ਇਸ ਵਿੱਚ ਵਿਦਿਆਰਥੀ, ਸਮੂਹ ਅਧਿਆਪਕ ਅਤੇ ਸਕੁਲ ਮੁਖੀ ਬੜੀ ਉਤਸੁਕਤਾ,ਉਤਸ਼ਾਹ ਨਾਲ ਸਮੂਲੀਅਤ ਕਰਦੇ ਹਨ। ਦਿਨ ਦੀ ਸੁਰੂਆਤ ਵਧੀਆ ਹੋ…

ਗ਼ਜ਼ਲ

ਹੌਲੀ ਹੌਲੀ ਅਪਣੀਂ ਆਦਤ ਬਦਲਣ ਦੀ ਗੱਲ ਸੋਚ ਰਿਹਾਂ।ਡੁੱਬ ਰਹੇ ਸੂਰਜ ਨੂੰ ਪੈਰੀਂ ਮਸਲਣ ਦੀ ਗੱਲ ਸੋਚ ਰਿਹਾਂ।ਹੰਕਾਰ ਅਤੇ ਹਉਮੇ ਵਿਚ ਅਪਣੀਂ ਮੌਤ ਭੁਲਾ ਬੈਠਾ ਹਾਂ,ਇਕ ਕੀੜੀ ਨੂੰ ਪੈਰਾਂ ਥੱਲੇ…