ਖੁਸ਼ੀ

   ਆਪਣੇ ਚਿਹਰੇ ਤੇ ਰੋਣ ਵਰਗਾ ਭਾਵ ਲਿਆ ਕੇ ਬੱਚਾ ਸੌਂ ਤਾਂ ਗਿਆ ਸੀ, ਪਰ ਉਹਦੀ ਗ਼ਮਗੀਨ ਮੁੱਦਰਾ ਮੇਰੀਆਂ ਅੱਖਾਂ ਵਿੱਚ ਅਜੇ ਵੀ ਚਮਕ ਰਹੀ ਸੀ। ਰਾਤ ਦੀ ਖਾਮੋਸ਼ੀ ਵਿੱਚ…

ਪੰਜਾਬੀ ਗ਼ਜ਼ਲ ਦਾ ਸਿਖ਼ਰਲਾ ਗੁੰਬਦ-ਪ੍ਰਿੰਸੀਪਲ ਤਖ਼ਤ ਸਿੰਘ

ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ…

ਬੋਲੀਆਂ

ਗਰਮੀ ਨੇ ਦਿਨੋ-ਦਿਨ ਵਧੀ ਜਾਣਾ ਬੰਦਿਆ, ਜੇ ਨਾ ਹਟਿਆ ਤੂੰ ਰੁੱਖ ਵੱਢਣੋਂ। ਘੱਟ ਪਾਣੀ ਵਾਲੀਆਂ ਤੂੰ ਬੀਜ ਫਸਲਾਂ ਕਿਤੇ ਮੁੱਕ ਜਾਵੇ ਨਾ ਧਰਤੀ ਹੇਠੋਂ ਪਾਣੀ। ਆਪ ਮਰੇਂਗਾ, ਹੋਰਾਂ ਨੂੰ ਵੀ…

‘ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਲਾਈਫ ਟਾਈਮ ਅਚੀਵਮੈਂਟ ਅਵਾਰਡ 2024’

ਪ੍ਰਸਿੱਧ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਮਿਲਿਆ ਪੰਜ ਦਹਾਕਿਆਂ ਤੋਂ ਵੱਧ ਬਾਲੀਵੁੱਡ ਵਿਚ ਆਪਣੀ ਵਧੀਆ ਫੋਟੋਗ੍ਰਾਫੀ ਨਾਲ ਯੋਗਦਾਨ ਪਾਉਣ ਵਾਲੇ ਮਸ਼ਹੂਰ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣਾ ਪੂਰੇ…

ਡਾ. ਰਾਹੀ ਦੀਆਂ ਮਿੰਨੀ ਕਹਾਣੀਆਂ ਅਤੇ ਕਵਿਤਾਵਾਂ

   ਡਾ. ਗੁਰਬਚਨ ਸਿੰਘ ਰਾਹੀ (ਜਨਮ 1937) ਪਟਿਆਲੇ ਦੇ ਪ੍ਰੌਢਤਰ ਬਹੁਵਿਧਾਵੀ ਲੇਖਕ ਹਨ। ਉਹ ਇਸ ਵੇਲੇ ਨੌਂ ਦਹਾਕਿਆਂ ਦੇ ਨੇੜੇ-ਤੇੜੇ ਹਨ। ਦੋ ਵਿਸ਼ਿਆਂ (ਹਿਸਟਰੀ ਅਤੇ ਪੰਜਾਬੀ) ਵਿੱਚ ਪੋਸਟ-ਗਰੈਜੂਏਟ ਡਾ. ਰਾਹੀ…

ਅਧਿਆਪਕ ਤੋਂ ਬਣੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰ. ਸੁਖਦਰਸ਼ਨ ਸਿੰਘ ਇੱਕ ਸੰਸਥਾ ਤੋਂ ਘੱਟ ਨਹੀਂ ਸਨ

ਲੋਕਾਂ ਵਿੱਚ ਹਰਮਨਪਿਆਰੇ ਰਹੇ ਰੋਪੜ ਜਿਲ੍ਹੇ ਦੇ ਮਾਣ ਸ਼੍ਰ. ਸੁਖਦਰਸ਼ਨ ਸਿੰਘ ਨੇ ਸਿੱਖਿਆ ਵਿਭਾਗ ਵਿੱਚ ਆਪਣੀ ਸਰਵਿਸ ਬਤੌਰ ਲੈਕਚਰਾਰ ਅਮਰਗੜ੍ਹ (ਸੰਗਰੂਰ) ਵਿਖੇ ਨਿਭਾਉਂਦੇ ਹੋਏ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ…

(ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ)🙏

ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਕੁਰਬਾਨੀ ਨੂੰ ਕੋਟ-ਕੋਟ ਪ੍ਰਣਾਮ।ਸਿੱਖ ਧਰਮ ਵਿੱਚ ਸ਼ਹੀਦੀ ਦੀ ਪਹਿਲੀ ਅਤੇ ਲਾਸਾਨੀ ਮਿਸਾਲ ਪੇਸ਼ ਕਰਨ ਵਾਲੇ ਗੁਰੂ ਸਾਹਿਬਾਨ ਜੀ ਜਿੰਨਾਂ ਨੇ…

,,,,,,,,,,,,ਪੰਜਵੇਂ ਗੁਰੂ,,,,,,,,,,

ਇੱਕ ਸੀ ਰੇਤ ਤੱਤੀ ਦੂਜੀ ਤਵੀ ਤੱਤੀ,ਤੀਜਾ ਭੱਠ ਜਲਾਦ ਤਪਾਵਦਾਂ ਈ।ਚੌਥੀ ਹਕੂਮਤ ਪੰਜਵੀਂ ਗੱਲ ਤੱਤੀ,ਨਾਲ ਜ਼ੋਰ ਦੇ ਹਾਕਮ ਮਨਾਵਦਾਂ ਈ।ਮਾਰ ਚੌਂਕੜਾ ਪੰਜਵਾਂ ਗੂਰੂ ਬੈਠਾ,ਅਰਜਨ ਦੇਵ ਬੋਹਿਥ ਅਖਵਾਂਵਦਾਂ ਈ।ਚਿੱਤ ਸ਼ਾਂਤ ਗੁਰੂ…

ਮਿਲਨ

ਇਕੱਲਾਤਾਂ ਰੁੱਖ ਨਾ ਹੋਵੇ ਕਹਿੰਦੇ ਨੇ ਸਾਰੇ,ਬਿਨ ਮਿਲਾਪਅਧੂਰਾ ਹੈ ਸਫ਼ਰਚਾਹੇ ਲੱਖ ਪੋਣਾਂ ਲੈਣ ਹੁਲਾਰੇ। ਝੂਮਦੀਆਂਫੁੱਲ ਜੜੀਆਂ ਟਾਹਣੀਆਂਦੇ ਗਲਵਕੜੀ ਪਾਵਣ,ਵਕਤੀ ਤੋਰ ਤੇ ਚੁੱਭਣ ਦਿਲ ਦੀਫਿਰ ਉਹ ਮਿਟਾਵਣ। ਭਾਂਵੇ ਇਸ਼ਕੇ ਸੱਚ ਦੇਵਾਸ਼ਨਾਂ…