ਜੂਨ ਮਹੀਨੇ ਦਾ ਅੰਤਰਰਾਸ਼ਟਰੀ ਕਾਵਿ ਮਿਲਣੀ

ਵੈਬੀਨਾਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਉਪਰਾਲੇ ਸਦਕਾ ਇੱਕ ਉਮਦਾ ਅੰਤਰਰਾਸ਼ਟਰੀ ਆਨਲਾਈਨ ਕਵੀ ਦਰਬਾਰ 9 ਜੂਨ ਐਤਵਾਰ ਨੂੰ ਕਰਵਾਇਆ ਗਿਆ।…

ਦਸਤਾਰ ਦਾ ਬ੍ਰਹਿਮੰਡਕ ਅਕਸ

   ਡਾ. ਆਸਾ ਸਿੰਘ ਘੁੰਮਣ ਸਿੱਖ ਸਾਹਿਤ ਅਤੇ ਪੰਜਾਬੀ ਸਭਿਆਚਾਰ ਦਾ ਗੌਲਣਯੋਗ ਸਿਰਨਾਵਾਂ ਹੈ। ਉਨ੍ਹਾਂ ਨੇ ਆਪਣੀ ਸੇਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਕਲਰਕ ਸ਼ੁਰੂ ਕੀਤੀ ਅਤੇ ਬੇਰਿੰਗ ਯੂਨੀਅਨ ਕ੍ਰਿਸ਼ਚਨ…

ਇੱਕ ਨਵੀਂ ਸ਼ੁਰੂਆਤ

ਗੱਲਾਂ ਪਿਛਲੀਆਂ ਭੁੱਲ-ਭੁਲਾ ਕੇ, ਕਰੀਏ ਇੱਕ ਨਵੀਂ ਸ਼ੁਰੂਆਤ। ਛੱਡ ਪਰ੍ਹਾਂ ਉਹ ਬੀਤਿਆ ਵੇਲਾ, ਚੜ੍ਹਦੀ ਵੇਖੀਏ ਕਿੰਜ ਪਰਭਾਤ। ਜਿੱਦਾਂ ਬੀਤੇ ਦੁੱਖ ਤੇ ਪੀੜਾ, ਬੀਤ ਜਾਣੀ ਇਹ ਕਾਲੀ ਰਾਤ। ਲਾਹ ਕੇ ਚਾਦਰ…

ਸੰਜੀਵ ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ

ਸੰਜੀਵ ਸਿੰਘ ਸੈਣੀ ਪ੍ਰਸਿੱਧ ਕਾਲਮ ਨਵੀਸ ਹੈ। ਉਸ ਦੇ ਲੇਖ ਲਗਪਗ ਹਰ ਰੋਜ਼ ਕਿਸੇ ਨਾ-ਕਿਸੇ-ਇੱਕ ਅਖ਼ਬਾਰ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਉਸ ਦੇ ਲੇਖਾਂ ਦੇ ਵਿਸ਼ੇ ਇਨਸਾਨ ਦੀ ਇਨਸਾਨੀਅਤ ਅਤੇ…

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਲ੍ਹਾ ਪੱਤਰ

ਲਿਖਤੁਮ ਰਵਿੰਦਰ ਸਿੰਘ ਸੋਢੀ ਵੱਲ ਭਾਰਤ ਦੇਸ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਦੇ ਨਾਂ। ਆਸ਼ਾ ਹੈ ਕਿ ਜਦ ਤੱਕ ਇਹ ਪੱਤਰ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਵੇ ਗਾ ਉਸ ਸਮੇਂ ਤੱਕ…

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ 1984 ਦੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਸ਼੍ਰੀ ਚੰਦ ਕਲੋਨੀ ਦੇ ਪਰਿਵਾਰਾਂ ਨੇ ਛਬੀਲ ਅਤੇ ਲੰਗਰ ਦੀ ਸੇਵਾ ਕੀਤੀ

ਵੀਰਾਂ ਨਾਲ ਬੀਬੀਆਂ ਅਤੇ ਬੱਚਿਆਂ ਨੇ ਵੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਮਿਤੀ 8 ਜੂਨ ਨੂੰ ਬਾਬਾ ਸ਼੍ਰੀ ਚੰਦ ਕਲੋਨੀ ਦੇ ਵਾਸੀਆਂ ਨੇ ਮਿਲਕੇ ਮਜੀਠਾ ਵੇਰਕਾ ਬਾਈਪਾਸ ਰੋਡ ਉੱਤੇ ਮਿੱਠੇ…

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ।।

ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਚੰਦੋਆ ਪਿਆ ਚਮਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਹੈ।ਗੁਰੂ ਗ੍ਰੰਥ ਸਾਹਿਬ ਦਾ ਇਥੇ ਪ੍ਰਕਾਸ਼ ਹੋਣਾ ਹੈ। ਸਭ ਤੋਂ…

ਡਾ. ਗੁਰਬਖਸ਼ ਭੰਡਾਲ ਨਾਮਵਰ ਲੇਖਕ, ਚਿੰਤਕ ਤੇ ਪੱਤਰਕਾਰ ਵੱਲੋਂ ਰਮਿੰਦਰ ਰੰਮੀ ਦੀ ਦੁਸਰੀ ਕਿਤਾਬ ( ਤੇਰੀ ਚਾਹਤ ) ਤੇ ਰੀਵਿਊ

“ ਖੁਦ ਨੂੰ ਲੱਭਣ ਦੀ ਤਾਂਘ ——ਤੇਰੀ ਚਾਹਤ “ “ ਤੇਰੀ ਚਾਹਤ" ਰਮਿੰਦਰ ਰੰਮੀ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸਦੀ ਸਮੁੱਚੀ ਕਵਿਤਾ ਆਪਣੇ ਅੰਤਰੀਵ ਨਾਲ ਸੰਵਾਦ। ਆਪਣੇ ਆਪ ਨੂੰ ਮਿਲਣ…

ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ

ਪੰਜਾਬ ਦੇ ਵੋਟਰਾਂ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੀ ਔਕਾਤ ਅਨੁਸਾਰ ਸੀਟਾਂ ਦੇ ਕੇ ਚੁੱਪ ਕਰਾ ਦਿੱਤਾ ਹੈ। ਪ੍ਰੰਤੂ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ ਹੈ ਕਿਉਂਕਿ ਆਮ ਆਦਮੀ…

ਗੈਰਾਂ ਦੀ ਗੱਲ

ਉਹ ਹਨੇਰੇ ਦੀ ਹਾਂਮੀ ਭਰਦਾ ਹੈਪਰ ਚਾਂਨਣ ਕੋਲੋਂ ਡਰਦਾ ਹੈ ਮੰਜ਼ਿਲ ਮਿਲਦੀ ਉਹਨਾਂ ਨੂੰਜੇਅੜਾ ਜਾਂਨ ਤਲੀ਼ ਤੇ ਧਰਦਾ ਹੈ ਪੁੱਤਰ ਗਲ਼ ਪੈਂਦਾ ਹੈ ਬੁੱਢ੍ਹੇ ਬਾਪੂ ਦੇਜੇਅੜਾ ਦੁੱਖ ਦਿਲਾਂ ਤੇ ਜਰਦਾ…