ਮਾਯੋਸੋਟਿਸ ਦੇ ਫੁੱਲ

ਅੰਬਰ 'ਤੇ ਧੂੰਏਂ ਦੇ ਫੁੱਲਹਰ ਪਾਸੇ ਖਿੰਡ ਰਹੇ ਹਨਅਤੇ ਅਸੀਮ ਪੀੜ ਹੈਜਿਸ ਨੂੰ ਬਰਸ ਕੇ ਖਾਲੀ ਹੋਣਾ ਹੈ ਸਾਹਮਣੇ ਪਹਾੜ ਦੇ ਬਾਦਬਾਨ ਪਿੱਛੇਢੁੱਕਿਆ ਹੈ ਸੂਰਜਜੋ ਦਿਨ ਨੂੰ ਖਤਮ ਕਰ ਗਿਆ…

ਬੁੱਧ ਪੁੰਨਿਆਂ ਤੇ ਵਿਸ਼ੇਸ਼

ਪੂਰੀ ਦੁਨੀਆ ਨੂੰ ਸ਼ਾਂਤੀ, ਦਇਆ, ਸਹਿਣਸ਼ੀਲਤਾ, ਸਮਤਾ ਅਤੇ ਸਦਭਾਵਨਾ ਦਾ ਪਾਠ ਸਿਖਾਉਣ ਵਾਲੇ ਗੌਤਮ ਬੁੱਧ ਜਾਂ ਸਿਧਾਰਥ ਗੌਤਮ ਦੇ ਜਨਮ ਦਿਵਸ, ਗਿਆਨ ਪ੍ਰਾਪਤੀ ਦਿਵਸ ਅਤੇ ਮਹਾਂਪਰੀਨਿਰਵਾਣ ਦਿਵਸ ਨੂੰ ਬੁੱਧ ਪੂਰਨਮਾ…

ਨਵੀਆਂ ਕਲਮਾਂ ਨਵੀਂ ਉਡਾਣ ਅਧੀਨ ਸਮਾਗਮਾਂ ਦੀ ਲੜੀ ਅੱਠ ਜੂਨ ਤੋਂ

ਕਨੇਡਾ 23 ਮਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਬੱਚਿਆਂ 'ਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ ਨਵੀਆਂ ਕਲਮਾਂ…

ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਲੁਧਿਆਣਾ ਦੇ ਸਕੱਤਰ ਰਹੇ ਅਰਜਨ ਸਿੰਘ ਜੋਸਨ ਨੂੰ ਅਮਰੀਕਾ ਵਿੱਚ ਸਨਮਾਨ

ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਲੰਮਾ ਸਮਾਂ ਭੂਮੀ ਵਿਗਿਆਨ ਦੇ ਪ੍ਰੋਫੈਸਰ ਤੇ ਪੀ ਏ ਯੂ ਟੀਚਰਜ਼ ਅਸੋਸੀਏਸ਼ਨ ਦੇ ਸਕੱਤਰ ਰਹੇ ਡਾ. ਅਰਜਨ ਸਿੰਘ ਜੋਸਨ ਨੂੰ ਅਮਰੀਕਾ ਵਿੱਚ ਇਹ ਸਨਮਾਨ ਮਿਲਣਾ ਮੁਬਾਰਕਯੋਗ…

ਰੋਜ਼ੀ ਰੋਟੀ 

ਭੁੱਖ ਦਾ ਕੋਈ ਸਤਾਇਆ ਬੰਦਾ, ਕਿੰਨਾ ਲੱਗਦੈ ਆਤਰ। ਕਿੱਥੋਂ ਕਿੱਥੇ ਚਲੇ ਗਏ ਸਭ, ਰੋਜ਼ੀ ਰੋਟੀ ਖਾਤਰ। ਭੁੱਖਾ ਢਿੱਡ ਹੈ ਰੋਟੀ ਮੰਗਦਾ, ਕੀ ਕੀ ਕੰਮ ਕਰਾਵੇ। ਵਿਹਲੜ ਨੇਤਾ ਬੈਠਾ ਕੁਰਸੀ, ਵੇਖੋ…

ਮੈਂ ਹੈਰਾਨ ਹਾਂ 

ਮੈਂ ਹੈਰਾਨ ਹਾਂ  ਇਹ ਸੋਚ ਕੇ ਕਿਸੇ ਔਰਤ ਨੇ ਕਿਉਂ ਨਹੀਂ ਚੁੱਕੀ ਉਂਗਲ  ਤੁਲਸੀਦਾਸ ਤੇ ਜੀਹਨੇ ਕਿਹਾ- "ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਯੇ ਸਬ ਤਾੜਨ ਕੇ ਅਧਿਕਾਰੀ" ਮੈਂ ਹੈਰਾਨ ਹਾਂ …

ਸ਼ਨੀ ਗ੍ਰਹਿ ਚੱਲਗੇ ਉਲਟੀ ਚਾਲ, ਇਨ੍ਹਾਂ 04 ਰਾਸ਼ੀਆਂ ਨੂੰ ਹੋਵੇਗਾ ਇਸ ਦਾ ਸਭ ਤੋਂ ਵੱਧ ਲਾਭ

ਗ੍ਰਹਿਆਂ ਅਤੇ ਨੱਛਤਰਾਂ ਦਾ ਰਾਸ਼ੀ ਪਰਿਵਰਤਨ ਹਿੰਦੂ ਧਰਮ ਵਿੱਚ ਬਹੁਤ ਮੱਹਤਵਪੂਰਨ ਮੰਨਿਆਂ ਜਾਂਦਾ ਹੈ। ਇੱਕ ਨਿਸ਼ਚਿਤ ਮਿਆਦ ਪੂਰੀ ਕਰਨ ਤੋਂ ਬਾਅਦ, ਸਾਰੇ ਗ੍ਰਹਿ ਇੱਕ ਰਾਸ਼ੀ ਨੂੰ ਛੱਡ ਕੇ ਦੂਜੀ ਰਾਸ਼ੀ…

  || ਲਫ਼ਜ਼ਾਂ ਦੀ ਸਾਂਝ ||

ਪਿਆਰ ਭਰੇ ਲਫ਼ਜ਼ਾਂ ਦੀ ਸਾਂਝ।ਤੁਹਾਡੇ ਨਾਲ ਪਾਉਣ ਲੱਗੇ ਆ।।ਆਪਣੇ ਦਿਲਾਂ ਵਿੱਚਲੀ ਸਾਂਝ ਨੂੰ।ਗੂੜ੍ਹਾ ਰੰਗ ਚੜਾਉਣ ਲੱਗੇ ਆ।। ਦਿਲ ਚੋਂ ਨਫ਼ਰਤਾਂ ਨੂੰ ਜੜ੍ਹੋਂ ਵੱਢ ਕੇ।ਮੋਹ ਵਾਲਾ ਬੂਟਾ ਲਗਾਉਣ ਲੱਗੇ ਆ।।ਦਿਲਾਂ ਅੰਦਰਲੇ…

“ ਪੰਜਾਬੀ ਆਰਟਸ ਐਸੋਸੀਏਸ਼ਨ ਦਾ ਸਾਲਾਨਾ ਤੀਸਰਾ ਕੈਨੇਡੀਅਨ ਪੰਜਾਬੀ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ “

ਨਵੀਂਆਂ ਕਵਿਤਾਵਾਂ ਨੂੰ ਮਿਲਦਿਆਂ… ਕੰਕਰੀਟ ਦੇ ਜੰਗਲ 'ਚ ਨਿੱਤ ਦਿਨ ਦੀ ਦੌੜਭੱਜ ਭਰੀ ਜ਼ਿੰਦਗੀ ਜਿਉਂਦਿਆਂ ਜੇ ਕਿਸੇ ਦਿਨ ਤੁਹਾਨੂੰ ਬਹੁਤ ਸਾਰੇ ਨਵੇਂ ਕਵੀ ਮਿਲ ਜਾਣ ਅਤੇ ਤੁਹਾਨੂੰ ਅਪਣੀਆਂ ਕਵਿਤਾਵਾਂ ਨਾਲ…

ਕਿੰਨਾ ਅਲੌਕਿਕ ਸੀ ਤੂੰ

ਧੰਮਪਦ ਦੇ ਸੂਤਰਾਂ ਮੁਤਾਬਕ ਸ਼ਾਂਤ, ਚੁੱਪ ਅਤੇ ਗੰਭੀਰਬਿਨਾ ਕਿਸੇ ਕਾਹਲ, ਜਲਦਬਾਜ਼ੀ ਅਤੇ ਗਤੀ ਦੇਜੋ ਪ੍ਰਤੱਖ ਤੇ ਜਾਹਰ ਨਾ ਹੋਣ ਦੇ ਬਾਵਜੂਦ ਵੀਮੇਰੀ ਹਰ ਅਵਸਥਾ ਤੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਸਮਰੱਥ…