ਲੋਕ ਸਭਾ ਚੋਣਾਂ 2024

ਚੋਣ ਡਿਊਟੀ ਤੇ ਜਾਂਦੇ ਸਾਥੀਓ, ਰੱਖਿਓ ਧਿਆਨ 'ਚ ਕੁਝ ਗੱਲਾਂ।ਪੋਲਿੰਗ ਵਾਲੇ ਦਿਨ ਕਿਤੇ, ਹੋ ਜਾਣ ਨਾ ਕਈ ਭੁੱਲਾਂ।ਜਿੰਮੇਵਾਰੀ ਨਾਲ ਕੀਤੇ ਕੰਮ ਦਾ, ਹੁੰਦਾ ਨਹੀਂ ਕੋਈ ਮੁੱਲ,ਸਿਕਿਉਰਟੀ ਗਾਰਡਾਂ ਸਮੇਤ ਤਿੰਨ ਸਾਥੀ…

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ।।

ਹਰ ਚੀਜ਼ ਹਰ ਤਾਕਤ ਉਸ ਸ਼ਕਤੀ ਅੱਗੇ ਝੁੱਕ ਗਈ ਹੈ ਉਸ ਦੇ ਚਰਣਾਂ ਵਿਚ ਜੁੜੀ ਹੈ। ਜਿਸ ਦੇ ਚਰਨਾਂ ਵਿਚ ਵੱਡੇ ਵੱਡੇ ਰਾਜੇ ਮਹਾਰਾਜੇ ਝੁੱਕੇ ਹਨ। ਮਾਲਕ ਦੇ ਚਰਨਾਂ ਵਿਚ…

ਪਰਿਵਾਰ ਬੱਚੇ ਦੇ ਚਰਿੱਤਰ ਨਿਰਮਾਣ ਅਤੇ ਵਿਅਕਤੀ ਦੀ ਸਫ਼ਲਤਾ ਵਿੱਚ ਨਿਭਾਉਂਦਾ ਹੈ ਮਹੱਤਵਪੂਰਨ ਭੂਮਿਕਾ !

'ਅੰਤਰਰਾਸ਼ਟਰੀ ਪਰਿਵਾਰ ਦਿਵਸ' 15 ਮਈ ਤੇ ਵਿਸ਼ੇਸ਼। ਪਰਿਵਾਰ ਇਸ ਸੰਸਾਰ ਜਾਂ ਸਮਾਜ ਦੀ ਸਭ ਤੋਂ ਛੋਟੀ ਪਰ ਮਹੱਤਵਪੂਰਨ ਅਤੇ ਬਹੁਤ ਮਜ਼ਬੂਤ ਇਕਾਈ ਹੈ। ਇਹ ਸਾਡੇ ਜੀਵਨ ਦੀ ਇੱਕ ਅਜਿਹੀ ਜ਼ਰੂਰੀ…

ਅਸਲੀਅਤ

ਰਾਜਾ ਭੋਜ ਦੇ ਦਰਬਾਰ ਵਿੱਚ ਇੱਕ ਵਿਦਵਾਨ ਆਇਆ। ਉਹ ਬਹੁਤ ਸਾਰੀਆਂ ਭਾਸ਼ਾਵਾਂ ਬਿਨਾਂ ਰੁਕਿਆਂ ਬੋਲ ਸਕਦਾ ਸੀ। ਭੋਜ ਇਹ ਜਾਣਨਾ ਚਾਹੁੰਦਾ ਸੀ ਕਿ ਉਹਦੀ ਮਾਤਭਾਸ਼ਾ ਕਿਹੜੀ ਹੈ। ਪਰ ਸੰਕੋਚਵੱਸ ਪੁੱਛ…

ਮਿਡਲ ਕਿਰਤੀ ਦੇ ਹੱਥ

ਸ਼ਹਿਰ ਦੇ ਬੱਸ ਅੱਡੇ ਨਜਦੀਕ ਲੱਗੇ ਬੋਹੜ ਦਰੱਖਤ ਦੇ ਨਾਲ ਵਾਲੀ ਖਾਲੀ ਥਾਂ ਤੇ ਰੱਖਿਆ ਨਿੱਕਾ ਜਿਹਾ ਲੱਕੜ ਦਾ ਪੁਰਾਣਾ ਖੋਖਾ, ਜਿਹਦੇ ਵਿਚ ਬੈਠਕੇ ਦੌਲਤੀ ਰਾਮ ਮੋਚੀ ਲੋਕਾਂ ਦੀਆਂ ਟੁੱਟੀਆਂ…

ਤਲਬ

ਪੂਰੀ ਰਾਤ ਬੇਚੈਨੀ ਨਾਲ ਉਸਲਵੱਟੇ  ਭੰਨਦਿਆ ਲੰਘੀ। ਕਿੰਨੀ ਵਾਰ ਦਿਲੋ ਦਿਮਾਗ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਖ਼ਿਆਲ ਸੀ ਕਿ ਪਿੱਛਾ ਹੀ ਨਹੀਂ ਸੀ ਛੱਡਦੇ। ਕਦੇ ਕਦੇ…

ਸੱਚਾ ਇਨਸਾਨ 

ਰਾਮਾਨੁਜਾਚਾਰੀਆ ਪ੍ਰਾਚੀਨ ਕਾਲ ਵਿੱਚ ਇੱਕ ਪ੍ਰਸਿੱਧ ਵਿਦਵਾਨ ਸਨ। ਉਨ੍ਹਾਂ ਦਾ ਜਨਮ ਮਦਰਾਸ ਦੇ ਨੇੜੇ ਪੇਰੂਬਦੂਰ ਪਿੰਡ ਵਿੱਚ ਹੋਇਆ। ਬਚਪਨ ਵਿੱਚ ਉਨ੍ਹਾਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ। ਰਾਮਾਨੁਜ ਦੇ…

ਤਿੰਨ ਸਾਧੂ 

   ਰੂਸ ਦੇ ਆਰਥੋਡੌਕਸ ਚਰਚ ਦੇ ਪਾਦਰੀ ਨੂੰ ਇਹ ਪਤਾ ਲੱਗਿਆ ਕਿ ਉਹਦੇ ਨਿਯਮਿਤ ਪ੍ਰਵਚਨ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕ ਇੱਕ ਝੀਲ ਕੋਲ ਜਾਣ ਲੱਗ ਪਏ ਹਨ। ਉਸ…

ਤਾਂ ਮਰ ਜਾਂਦੇ ਨੇ ਕਈ ਲੋਕ

"ਚਾਰ ਦੀਵਾਰੀ 'ਚ ਘੁੱਟਕੇ ,ਮਰ ਜਾਂਦੇ ਨੇ ਕਈ ਲੋਕਯਕੀਨ ਜਦ ਟੁੱਟ ਜਾਵੇ ,ਤਾਂ ਮਰ ਜਾਂਦੇ ਨੇ ਕਈ ਲੋਕਲਾ-ਇਲਾਜ਼ ਬੀਮਾਰੀ ਨਾਲ਼ ,ਮਰ ਜਾਂਦੇ ਨੇ ਕਈ ਲੋਕਰੂਹ ਨੂੰ ਰੂਹ ਨਾ ਮਿਲ਼ੇ ,ਤਾਂ…