“ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ , ਹੰਭੀਂ ਵੰਞਾਂ ਡੁਮਣੀ ਰੋਵਾਂ ਝੀਣੀ ਬਾਣਿ॥ “

ਪਦਮ ਸ੍ਰੀ ਸੁਰਜੀਤ ਪਾਤਰ ਜੀ ਬੀਤੀ ਰਾਤ ਲੁਧਿਆਣੇ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਸਾਹਿਤ ਜਗਤ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ । ਪਾਤਰ…

ਮਾਂ ਵਰਗਾ ਘਣਛਾਵਾਂ ਬੂਟਾ ਕਿਤੇ ਮੈਨੂੰ ਨਜ਼ਰ ਨਾ ਆਵੇ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ।

ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਸਤਰਾਂ ਮਨੁੱਖੀ ਜੀਵਨ ਵਿੱਚ ਮਾਂ ਦੀ ਮਹੱਤਤਾ ਦਾ ਵਰਣਨ ਕਰਨ ਲਈ ਕਾਫੀ ਹੱਦ ਤੱਕ ਸਫਲ ਰਹੀਆ ਹਨ। ਇਹ ਸਤਰਾਂ ਸਾਨੂੰ ਮਾਂ ਦੇ ਬਲਿਦਾਨ ਅਤੇ ਨਿਰਪੇਖ…

ਮਰਜਾਣਾ

ਹੁਣ ਲੱਭਿਆ ਨੀ ਲੱਭਦਾ ਕਦੇ ਉਹ ਵਕਤ ਗਵਾਚਿਆ,ਮੈਂ ਜਿਉਦਿਆਂ 'ਚ ਹੋਇਆ ਜਦ ਮਾਂ ਨੇ ਮਰਜਾਣਾ ਆਖਿਆ।1.ਰਹਾਂ ਨਜਰਾਂ ਦੇ ਸਾਹਵੇਂ ਮਾਂ ਇਹੋ ਸਦਾ ਚਾਹੁੰਦੀ ਰਹੀ,ਨਜ਼ਰ ਨਾ ਲੱਗੇ ਮੇਰੇ ਕਾਲ਼ਾ ਟਿੱਕਾ ਲਾਉਂਦੀ…

ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜੀਣ ਮਰ ਕੇ ਵੀ,ਇਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ-ਸੁਰਜੀਤ ਪਾਤਰ

ਅੱਜ ਸਵੇਰੇ ਸਵੇਰੇ ਜੰਮੂ ਤੋਂ ਸ਼ੀਰਾਜ਼ਾ ਮੈਗਜ਼ੀਨ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਜੀ ਦਾ ਫ਼ੋਨ ਆਇਆ ਕਿ ਸੁਰਜੀਤ ਪਾਤਰ ਜੀ ਨਹੀਂ ਰਹੇ । ਸੱਚ ਜਾਣਿਓਂ! ਪੈਰਾਂ ਥੱਲੋਂ ਜ਼ਮੀਨ ਖਿਸਕਦੀ ਜਾਪੀ।…

‘ਮਦਰਜ਼ ਡੇ’ ਤੇ ਦੁਨੀਆਂ ਦੀਆਂ ਤਮਾਮ ਮਾਵਾਂ ਨੂੰ ਸਮਰਪਿਤ

ਮਾਂ ਮੇਰੀ ਦਾ ਏਡਾ ਜੇਰਾ…(ਗੀਤ) ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ।ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ…

,,,,,,,,ਹ,,,ਹਾਹਾ,,,,,,,

ਹ ਹਾਹਾ ਹੋਰਾਂ ਨੂੰ ਤੂੰ ਉਪਦੇਸ਼ਦਾ ਹੈਂ,ਕਦੇ ਆਪਣੇ ਵੱਲ ਝਾਤੀ ਮਾਰਤੇ ਸਹੀ।ਤੂੰ ਦੂਜਿਆਂ ਤੋਂ ਮਤਲਬ ਕੱਢਦਾਏ,ਕਦੇ ਕਿਸੇ ਦਾ ਕੰਮ ਸਵਾਰ ਤੇਸਹੀ।ਤਕੜੇ ਨੂੰ ਜੀ ਜੀ ਨਿੱਤ ਰਹੇਕਰਦਾਕਦੇ ਮਾੜੇ ਦਾ ਕਰ ਸਤਿਕਾਰ…

ਸਾਹਿਤ ਦਾ ਉੱਚਾ ਮੀਨਾਰ ਸਆਦਤ ਹਸਨ ਮੰਟੋ- ਜਨਮ ਦਿਨ ਵਿਸੇਸ਼

ਸਆਦਤ ਹਸਨ ਮੰਟੋ ਦਾ ਜਨਮ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਪੱਪੜੋਦੀ ਵਿਖੇ 11 ਮਈ 1912 ਨੂੰ ਮਾਤਾ ਸਰਦਾਰ ਬੇਗਮ ਦੀ ਕੁੱਖੋਂ ਹੋਇਆ | ਉਹਦੇ ਵਾਲਿਦ ਜਨਾਬ ਗੁਲਾਮ ਹਸਨ…

ਬੁਢਾਪੇ ਨੂੰ ਆਨੰਦਮਈ ਬਣਾਉਣਾ ਬਜ਼ੁਰਗਾਂ ਦੇ ਆਪਣੇ ਹੱਥ ਵਿੱਚ

ਬੁਢਾਪੇ ਨੂੰ ਆਨੰਦਮਈ ਬਣਾਉਣਾ ਬਜ਼ੁਰਗਾਂ ਦੇ ਆਪਣੇ ਹੱਥ ਵਿੱਚ ਹੈ। ਜਵਾਨੀ ਵਿੱਚ ਮਾਣੇ ਸੁੱਖਾਂ- ਦੁੱਖਾਂ ਨੂੰ ਭੁਲਣਾ ਹੋਵੇਗਾ। ਬੀਤੇ ਦੀਆਂ ਗੱਲਾਂ ਨੂੰ ਵਰਤਮਾਨ ਵਿੱਚ ਪ੍ਰਾਪਤ ਕਰਨਾ ਭੁੱਲ ਹੋਵੇਗੀ, ਜੋ ਲੰਘ…

ਅਗਾਂਹਵਧੂ ਸੋਚ

   ਰਿਤੇਸ਼ ਆਪਣੀ ਨਵ-ਵਿਆਹੀ ਵਹੁਟੀ ਨਾਲ ਘਰ ਦੇ ਦਰਵਾਜ਼ੇ ਤੇ ਖੜ੍ਹਾ ਸੀ। ਮਾਲਤੀ ਆਪਣੀ ਬਦਸ਼ਗਨੀ ਦਾ ਪਰਛਾਵਾਂ ਬਹੂ-ਬੇਟੇ ਤੇ ਨਹੀਂ ਪੈਣ ਦੇਣਾ ਚਾਹੁੰਦੀ ਸੀ। ਇਸਲਈ ਉਹ ਘਰ ਦੇ ਮੁੱਖ ਦਰਵਾਜ਼ੇ…