ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ

ਸਤਿਗੁਰ ਨਾਨਕ ਪ੍ਰਗਟਿਆ,ਮਿਟੀ ਧੁੰਧ ਜਗਿ ਚਾਨਣੁ ਹੋਆ।।ਜਿਉਂ ਕਰ ਸੂਰਜੁ ਨਿਕਲਿਆ,ਤਾਰੇ ਛਪੇ ਅੰਧੇਰੁ ਪਲੋਆ( ਵਾਰ 1, ਪਾਉੜੀ 27)ਭਾਈ ਗੁਰਦਾਸ ਜੀ ਦੀ ਬਾਣੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ਼…

ਸੂਰਜਾਂ‌‌ ਦੇ ਜਾਏ

ਅਸੀਂ ਸੂਰਜਾਂ ਦੇ ਜਾਏ ਹਨੇਰਿਆਂ ਨੂੰ ਕੀ ਜਾਣਦੇਚੜ੍ਹੀ ਨਾਮ ਖੁਮਾਰੀ ਵਿੱਚ ਸੁੱਖ ਦੁੱਖ ਹਿੱਕ ਤਾਣਦੇ। ਗੁਰੂ ਦੀਆਂ ਲੀਹਾਂ ਬਣ ਨਿਮਾਣੇ ਰਾਹ ਛਾਣਦੇਨਿਰਆਸਰੇ,ਨਿਮਾਣੇ ਤੇ ਨਾ ਸ਼ਸ਼ਤਰ ਤਾਣਦੇ।। ਮਨ ਨੀਵਾਂ ਮਤ ਉੱਚੀ…

ਦੌਲਤ ਦਾ ਨਸ਼ਾ

ਦੌਲਤ ਦੇ ਨਸ਼ੇ' ਚ ਹੋਏ ਅੰਨੇ ਨੂੰ,ਹਰ ਇੱਕ ਰਿਸ਼ਤਾ ਵਿਕਾਊ ਦਿੱਸਦਾ।ਨਾਲ ਦੇ ਜੰਮੇ ਭੈਣ ਭਰਾਵਾਂ ਦੀ ਬੋਲੀਓਹ ਭਰੀ ਮੰਡੀ 'ਚ ਲਗਾਈ ਫਿਰਦਾ।। ਪਤਨੀ ਤੇ ਧੀਆਂ ਪੁੱਤਾਂ ਦੇ ਸਾਥ ਨੂੰ,ਓਹ ਸਿੱਕਿਆਂ…

“ ਸ . ਹਰਦਿਆਲ ਸਿੰਘ ਝੀਤਾ ਜੀ ਚੌਗਿਰਦੇ ਨੂੰ ਬਹੁਤ ਗਹਿਰੀ ਨੀਝ ਨਾਲ ਘੋਖਦੇ ਹਨ , ਮਹਿਸੂਸਦੇ ਹਨ ਤੇ ਫਿਰ ਉਹਨਾਂ ਅਹਿਸਾਸਾਂ ਨੂੰ ਕਾਗਜ਼ਾਂ ਦੀ ਹਿੱਕ ਉੱਤੇ ਉਤਾਰ ਦਿੰਦੇ ਹਨ “

ਸ . ਹਰਦਿਆਲ ਸਿੰਘ ਝੀਤਾ ਜੀ ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵੁਕ ਇਨਸਾਨ ਹਨ । ਬਹੁਤ ਮਿਲਾਪੜੇ , ਦੂਸਰਿਆਂ ਦੇ ਕੰਮ ਆਉਣ ਵਾਲੇ ਤੇ ਹਮੇਸ਼ਾਂ ਦੂਸਰਿਆਂ ਦੀ ਮਦਦ ਕਰਨ ਲਈ ਤੱਤਪਰ…

ਸ਼ਿਕਾਰ ਕਰਨ ਤੋਂ ਬਾਅਦ

ਸ਼ੇਰ ਫਿਰ ਝਾੜੀਆਂ ਵਿੱਚ ਲੁਕ ਜਾਂਦਾ ਹੈ ਸ਼ਿਕਾਰ ਕਰਨ ਤੋਂ ਬਾਅਦ,ਇਨਸਾਨ ਦੁਨਿਆਵੀ ਤੌਰ ਤੇ ਖਤਮ ਹੋ ਜਾਂਦਾ ਹੈ ਅੰਤਿਮ ਸੰਸਕਾਰ ਕਰਨ ਤੋਂ ਬਾਅਦ,ਕਦੇ-ਕਦੇ ਦੁਕਾਨਦਾਰ ਨੂੰ ਪਛਤਾਉਣਾ ਪੈ ਜਾਂਦਾ ਹੈ ਉਧਾਰ…

ਬਲੈਕ ਇਨ ਵਾਈਟ ਟੀ.ਵੀ ਤੋ ਪਾਲੀਵੁੱਡ, ਬਾਲੀਵੁੱਡ ਦੀਆਂ ਫੀਚਰ ਫ਼ਿਲਮਾਂ ਆਪਣਾ ਸੁਮਾਰ ਕਰਵਾਇਆ:- ਚਰਚਿਤ ਕਮੇਡੀਅਨ ਘੁੱਲੇਸ਼ਾਹ ਨੇ

   ਪੰਜਾਬ ਹੀ ਦੁਨੀਆਂ ਭਰ ਵਿੱਚ ਆਪਣੀ ਵਿਲੱਖਣ ਕਮੇਡੀ ਕਰਕੇ ਪਹਿਚਾਣ ਸਥਾਪਿਤ ਕਰਨ ਵਾਲੇ , ਚਰਚਿਤ ਕਮੇਡੀਅਨ "ਘੁੱਲੇਸ਼ਾਹ ਜੀ" ਕਮੇਡੀ ਨਾਮ ਹੈ। ਓਨਾਂ ਦਾ ਅਸਲ ਨਾਮ "ਸੁਰਿੰਦਰ ਫਰਿਸ਼ਤਾ" ਹੈ। ਓਨਾਂ…

ਬਾਬੇ ਨਾਨਕ ਦੀ ਕਲਮ

ਕਲਯੁੱਗ ਦੇ ਵਿੱਚ ਪ੍ਰਗਟੀ ਜੋਤ ਇਲਾਹੀ ਸੀ।ਜਦ ਪਖੰਡੀਆਂ ਹੱਥ ਫੜ੍ਹੀ ਧਰਮ ਦੀ ਫਾਹੀ ਸੀ। ਫਿਰ ਹੋਕਾ ਸੱਚ ਧਰਮ ਦਾ ਦਿੱਤਾ ਬਾਬੇ ਨਾਨਕ ਨੇ,ਗਰਦ ਚੜ੍ਹੀ ਅਸਮਾਨੀਂ ਕੂੜ ਦੀ ਲਾਹੀ ਸੀ। ਇੱਕੋ…

ਪਾਣੀ (ਵਰਚੁਅਲ ਪਾਣੀ)

ਪਾਣੀ ਦੀ ਘਾਟ ਵਾਲੀ ਦੁਨੀਆ ਵਿੱਚ ਇਸਦੀ ਮਹੱਤਤਾ ਨੂੰ ਸਮਝਣਾ "ਖਾਣਾ ਬਰਬਾਦ ਨਾ ਕਰੋ" ਦੇ ਵਾਕ ਨੂੰ "ਜਦੋਂ ਅਸੀਂ ਖਾਣਾ ਬਰਬਾਦ ਕਰਦੇ ਹਾਂ ਤਾਂ ਪਾਣੀ ਬਰਬਾਦ ਹੁੰਦਾ ਹੈ" ਦੇ ਤੌਰ…

ਕੀ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਲਾਹਾਕਾਰਾਂ ਦੇ ਹੱਥਾਂ ਵਿੱਚ ਝੂਠੀ ਪੈ ਜਾਵੇਗੀ?

"3, 4 ਅਤੇ 5 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਅਮੇਰਿਕਾ (ਵਿਪਸਾਅ) ਵਲੋਂ, ਕੈਲੀਫੋਰਨੀਆਂ ਦੇ ਸ਼ਹਿਰ ਹੇਵਰਡ ਵਿੱਚ 'ਪੰਜਾਬੀ ਸਾਹਿਤਕ ਕਾਨਫਰੰਸ' ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਗੁਰੂ ਨਾਨਕ ਦੇਵ…

ਜਸ ਪ੍ਰੀਤ ਦੀ ਪੁਸਤਕ ‘ਅਹਿਸਾਸਾਂ ਦੀ ਕਿਣਮਿਣ’ ਕੁਦਰਤ ਦੀ ਕਾਇਨਾਤ ਦਾ ਦਰਪਨ

ਜਸ ਪ੍ਰੀਤ ਮੁੱਢਲੇ ਤੌਰ ‘ਤੇ ਸੂਖ਼ਮ ਭਾਵਾਂ ਵਾਲੀ ਕੁਦਰਤ ਦੀ ਕਾਇਨਾਤ ਦਾ ਦ੍ਰਿਸ਼ਟਾਂਤਿਕ ਕਵਿਤਾਵਾਂ ਅਤੇ ਫ਼ੋਟੋਗ੍ਰਫ਼ੀ ਨਾਲ ਵਰਣਨ ਕਰਨ ਵਾਲੀ, ਕੋਮਲ ਕਲਾਵਾਂ ਨਾਲ ਲਬਰੇਜ ਤੇ ਸੁਹਜਾਤਮਿਕ ਬਿਰਤੀ ਵਾਲੀ ਕਵਿਤਰੀ ਹੈ।…