“ਦਰਦ ਨਾਮਾ”

ਤਿੰਨਾਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਕਿਤਾਬ ਬਣ ਗਈ। ਨਾਂ ਰੱਖਿਆ ਏ - "ਦਰਦ ਨਾਮਾ: ਤਿੰਨ ਪੜਾਅ" ਹਕੀਕਤਤੂੰ ਸਾਡਾ ਫ਼ਿਕਰ ਨਾ ਕਰਦਿਲ ਸਾਡੇ ਨੂੰ ਤੂੰ ਡੰਗ ਕੇਸਾਡੇ ਹਾਸੇ ਖੋਹ ਦਿਤੇਫਿਰ…

ਰੱਬ ਦੇ ਵਾਂਗ

ਮੰਨਿਆ ਨਹੀਂ ਮਨਾਇਆ ਉਸਨੂੰਮੈਂ ਵਾਰ ਵਾਰ ਸਮਝਾਇਆ ਉਸਨੂੰਜਿਸ ਨੇ ਸੀ ਸਾਨੂੰ ਠੋਕਰ ਮਾਰੀਮੈਂ ਡਿੱਗਨੋਂ ਯਾਰ ਬਚਾਇਆ ਉਸਨੂੰ ਜਿਸਨੇ ਸੀ ਕਦੇ ਮੇਰਾ ਦਿਲ ਤੋੜਿਆਮੈਂ ਆਪਣੇ ਕੋਲ ਬਿਠਾਇਆ ਉਸਨੂੰਭੁੱਲ ਗਿਆ ਸੀ ਜੇਹੜਾ…
ਇਟਲੀ ਦੀਆਂ ਸੜਕਾਂ ਉੱਤੇ ਟਕਰਾਉਂਦੀਆਂ ਦੋ ਸੋਚਾਂ: ਪ੍ਰਵਾਸ, ਮਿਹਨਤ ਅਤੇ ਮਨੁੱਖਤਾ ਦਾ ਸਵਾਲ

ਇਟਲੀ ਦੀਆਂ ਸੜਕਾਂ ਉੱਤੇ ਟਕਰਾਉਂਦੀਆਂ ਦੋ ਸੋਚਾਂ: ਪ੍ਰਵਾਸ, ਮਿਹਨਤ ਅਤੇ ਮਨੁੱਖਤਾ ਦਾ ਸਵਾਲ

ਰੋਮ ਅਤੇ ਮਿਲਾਨ ਦੀਆਂ ਸੜਕਾਂ ਉੱਤੇ ਇੱਕ ਵਾਰ ਫਿਰ ਇਟਲੀ ਦੀ ਆਤਮਾ ਨਾਲ ਜੁੜਿਆ ਇੱਕ ਪੁਰਾਣਾ ਸਵਾਲ ਗੂੰਜਿਆ ਹੈ। ਇੱਕ ਪਾਸੇ ਉਹ ਲੋਕ ਹਨ ਜੋ ਕਹਿੰਦੇ ਹਨ ਕਿ ਵਿਦੇਸ਼ੀਆਂ ਨੂੰ…

ਕੋਰੀ ਸਲੇਟ ਨਹੀਂ ਹੁੰਦੇ ਬੱਚੇ

ਬੱਚੇ ਕੋਰੀ ਸਲੇਟ ਨਹੀਂ ਹੁੰਦੇ,ਹੋਰ ਬਹੁਤ ਕੁਝ ਹੁੰਦੇ ਹਨ ।ਉਨ੍ਹਾਂ ਦੇ ਮਨ ਮਸਤਕ,ਵਿਚਲੀ ਗੂੜ੍ਹੀ ਇਬਾਰਤ,ਤੇ ਹੋਰ ਬਹੁਤ ਕੁਝ ਲਿਖਿਆ ਲਿਖਾਇਆ ।ਸਿਰਫ਼ ਅਸੀਂ ਹੀ ਉਸਨੂੰ,ਪੜ੍ਹਨਾ ਨਹੀਂ ਜਾਣਦੇ । ਬੱਚੇ ਦਿਆਂ ਨੇਤਰਾਂ…
ਸਟੇਜੀ ਕਵਿਤਾ ਦੇ ਬੇਤਾਜ ਬਾਦਸ਼ਾਹਃ ਸ. ਗੁਰਦਿੱਤ ਸਿੰਘ ਕੁੰਦਨ

ਸਟੇਜੀ ਕਵਿਤਾ ਦੇ ਬੇਤਾਜ ਬਾਦਸ਼ਾਹਃ ਸ. ਗੁਰਦਿੱਤ ਸਿੰਘ ਕੁੰਦਨ

ਸਟੇਜੀ ਕਵਿਤਾ ਦੇ ਬੇਤਾਜ ਬਾਦਸ਼ਾਹ ਸ. ਗੁਰਦਿੱਤ ਸਿੰਘ ਕੁੰਦਨ ਦਾ ਜਨਮ 1911 ਈ. ਨੂੰ ਚੱਕ ਨੰ: 67(ਗਿਦੜ ਵਿੰਡੀ) ਤਹਿਸੀਲ ਜੜ੍ਹਾਂ ਵਾਲਾ ਜ਼ਿਲਾ ਲਾਇਲਪੁਰ ਵਿੱਚ ਸ. ਭਾਗ ਸਿੰਘ ਦੇ ਘਰ ਹੋਇਆ…

ਆਸਾੜ੍ਹ ਤਪੰਦਾ ਤਿਸੁ ਲਗੈ।।

ਅੱਜ ਦੇ ਇਸ ਮਹਿਨੇ ਦੇ ਵਿਚ ਜੋ ਗੁਰੂ ਦਾ ਉਪਦੇਸ਼ ਸਾਨੂੰ ਦ੍ਰਿੜ ਕਰਵਾਇਆ ਹੈ।ਇਸ ਵਿਚ ਸਭ ਤੋਂ ਪਹਿਲਾਂ ਖ਼ਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਇਸ ਮਹੀਨੇ ਦੇ ਵਿਚ ਮੋਸਮ ਆਪਣੀ…

ਹਰਦੀਪ ਸਿੰਘ ਜੀ ਦੀ ਯਾਦ ‘ਚ ਦਿਲ ਦਾ ਦਰਦ। 13 ਜੂਨ ਵਾਲਾ ਦਿਨ… ਹਾਏ ਵਾਹਿਗੁਰੂ। ਉਹਨਾਂ ਦੀਆਂ ਗੱਲਾਂ ਤਾਂ ਅੱਜ ਵੀ ਕੰਨਾਂ ‘ਚ ਗੂੰਜਦੀਆਂ ਹਨ।

ਸਰਦਾਰ ਜੀ ਦੇ ਨਾਂ ਇਹ ਕਵਿਤਾ: 13 ਜੂਨ ਤੋਂ ਬਾਅਦ ਚਾਹ ਪੁੱਛਦਾ ਸੀ "ਪੀਏਂਗੀ?" ਤੇ ਮੈਂ ਹੱਸ ਕੇ ਹਾਂ ਕਰ ਦਿੰਦੀ,ਰੋਟੀ ਪੁੱਛਦਾ ਸੀ "ਖਾਏਂਗੀ?" ਤੇ ਮੈਂ ਨਾ ਕਹਿ ਕੇ ਖਾ…

ਗੁਰਭਜਨ ਗਿੱਲ ਤੇ ਤੇਜ ਪ੍ਰਤਾਪ ਸਿੰਘ ਸੰਧੂ ਦੀ ਚਿੱਤਰ- ਸ਼ਬਦ ਜੁਗਲਬੰਦੀ ਪੱਤੇ ਪੱਤੇ ਲਿਖੀ ਇਬਾਰਤ”ਰੂਹ ਦਾ ਕੁਦਰਤ ਨਾਲ ਸੰਵਾਦ

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੀਆਂ ਉਹ ਗਲੀਆਂ — ਜਿੱਥੇ ਸ਼ਮਸ਼ੇਰ ਸਿੰਘ ਸੰਧੂ, ਹਰਪਾਲ ਕਨੇਚਵੀ ਤੇ ਗੁਰਭਜਨ ਗਿੱਲ ਤੁਰਦੇ ਸਨ ਕਦੇ।ਉਹ ਸਿਰਫ਼ ਇੱਟਾਂ-ਪੱਥਰਾਂ ਦੀਆਂ ਗਲੀਆਂ ਨਹੀਂ ਸਨ। ਉਹ ਚੇਤਨਾ…

ਡਾਕਟਰ ਅਤੇ ਮਰੀਜ਼ ਦਾ ਸਬੰਧ ਸਿਹਤਮੰਦ ਸਮਾਜ ਦੀ ਨੀਂਹ ਹੈ।

ਰਿਸ਼ਤੇ ਪਰਿਵਾਰਕ ਹੋਣ ਜਾਂ ਸਮਾਜਿਕ, ਹਰੇਕ ਰਿਸ਼ਤੇ ਦੀ ਆਪਣੀ ਇੱਕ ਅੱਪਣਤ ਹੁੰਦੀ ਹੈ। ਇੱਕ ਅਜਿਹਾ ਰਿਸ਼ਤਾ ਜੋ ਅੱਪਣਤ ਵਾਲਾ ਵੀ ਹੈ ਅਤੇ ਆਪਣੇ ਪਣ ਵਾਲਾ ਵੀ ਉਹ ਹੈ ਡਾਕਟਰ ਤੇ…
10 ਜੂਨ ਨੂੰ ਸ਼ਰਧਾਂਜਲੀ ਸਮਾਗਮ ਤੇ ਪ੍ਰਕਾਸ਼ਨ ਹਿਤ

10 ਜੂਨ ਨੂੰ ਸ਼ਰਧਾਂਜਲੀ ਸਮਾਗਮ ਤੇ ਪ੍ਰਕਾਸ਼ਨ ਹਿਤ

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ “ਧਰਤੀ ਅੰਬਰ ਹੁੰਗਾਰਾ ਭਰਦੇ ਸਨ ਸਵਰਨ ਸਿੰਘ ਭੰਗੂ ਦੀ ਆਵਾਜ਼ ਨੂੰ। ਉਸ ਨੇ ਇਹ ਸ਼ਕਤੀ ਆਪਣੇ ਸਬਰ ਸਿਦਕ ਸੰਤੋਖ ਤੇ…