ਸਵੇਰ ਦਾ ਭੁੱਲਿਆ / ਮਿੰਨੀ ਕਹਾਣੀ

ਰਮੇਸ਼ ਦਾ ਸੁਖਜਿੰਦਰ ਨਾਲ ਵਿਆਹ ਹੋਏ ਨੂੰ ਪੰਜ ਸਾਲ ਹੋ ਗਏ ਸਨ। ਇਹ ਪੰਜ ਸਾਲ ਰਮੇਸ਼ ਨੇ ਸੁਖਜਿੰਦਰ ਨਾਲ ਨਰਕ ਵਰਗੇ ਬਿਤਾਏ ਸਨ। ਇਸ ਦਾ ਕਾਰਨ ਇਹ ਸੀ ਕਿ ਸੁਖਜਿੰਦਰ…

ਖਤ*

ਸੁਣੋ ਮੈਨੂੰ ਇਕ ਖਤ ਆਇਆ ਹੈ।ਨਾ ਕੋਈ ਉੱਤੇ ਨਾਮ ਹੈਨਾ ਹੀ ਕੋਈ ਪਤਾ ਏ। ਨਾ ਨਹੀਂ ਕੋਈ ਅਖਰ ਸਜਾਇਆ ਹੈ।ਨਾ ਹੀ ਡਾਕ ਟਿਕਟਨਾ ਮੋਹਰ ਹੈ ਕੋਈ।ਨਾ ਕੋਈ ਖੁਸ਼ਬੂ ਆ ਰਹੀ…

ਸੱਚ ਦਾ ਮੁੱਲ

ਮੁੱਲ ਦੁਨੀਆਂ ਚ ਸੱਚੇ ਹੋਣ ਦਾ ਜਾ ਤਾਰੀਨੀਵਾਂ ਵਿਖਾਉਣ ਦੀ ਜੰਗ ਤੂੰ ਜਾ ਹਾਰੀ। ਤੇਰੀ ਸੋਚ ਤੇ ਕਦਰਾਂ ਕੀਮਤਾਂ ਦਾ ਕੀ ਮੁੱਲਤੇਰੀ ਸੱਚਾਈਆਂ ਦਾ ਝੂਠ ਨਾਲ ਕੀ ਤੁੱਲ। ਤੇਰੇ ਜੋਸ਼…

ਰਿੱਛ ਦੇ ਵਾਲ ਤੇ ਮੈਂ

ਇੱਕ ਭਾਈ ਇੱਕ ਭਾਲੂ ਲੈ ਕੇਸਾਡੀ ਗਲ਼ੀ ਵਿੱਚ ਆਇਆ।ਆ ਬੈਠਾ ਵਿੱਚ ਚੌਂਕ ਦੇ ,ਡੋਰੂ ਉਸ ਖੜਕਾਇਆ। ਆਵਾਜ਼ ਸੁਣ ਸਭ ਵੇਖਣ ਆਏ,ਬੰਤਾ ਤੇ ਹਰਨਾਮਾ।ਛੋਟੇ ਜਵਾਕ ਨੂੰ ਕੁੱਛੜ ਚੁੱਕੀ ,ਆਈ ਜਾਵੇ ਭਾਨਾ।…

ਰੱਬ ਦੀ ਅਦਾਲਤ

ਰੱਬ ਦੀ ਅਦਾਲਤ ਵਿੱਚ ਝੂਠੀ ਗਵਾਹੀ ਨਹੀਂ ਚਲਦੀ,ਵਿਰੋਧੀ ਹਮੇਸ਼ਾ ਨਿਖੇਧੀ ਕਰਦੇ ਹਨ ਵਿਰੋਧੀ ਦਲ ਦੀ,ਕਈ ਵਾਰ ਨੁਕਸਾਨ ਕਰ ਜਾਂਦੀ ਹੈ ਕੀਤੀ ਹੋਈ ਜਲਦੀ,ਨਹੀਂ ਜਾਣ ਸਕਦਾ ਕੋਈ ਸਾਰ ਆਉਣ ਵਾਲੇ ਕੱਲ੍ਹ…

ਸ੍ਰੀ ਗੁਰੂ ਹਰਿ ਰਾਏ ਜੀ

ਮੁੱਢਲੀ ਜਾਣਕਾਰੀ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਜੀ ਦਾ ਜਨਮ ਮਾਘ ਸੁਦੀ 13, ਸੰਮਤ 1686 ਬਿਕ੍ਰਮੀ, ਭਾਵ 16 ਜਨਵਰੀ, 1630 ਈ., 19 ਮਾਘ ਸੰਮਤ ਨਾਨਕਸ਼ਾਹੀ 161ਸ੍ਰੀ ਕੀਰਤਪੁਰ…

ਦੀਵਾਲੀ ਅਤੇ ਦੀਵੇ

ਦੀਵਾਲੀ ਹਰ ਵਾਰੀ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਉਂਦੀ ਅਤੇ ਅਸੀਂ ਉਸ ਨੂੰ ਹਰ ਸਾਲ ਚਾਵਾਂ ਨਾਲ ਮਨਾਉਂਦੇ ਹਾਂ। ਐਤਕੀ ਦੀਵਾਲੀ ਦੇ ਤਿਉਹਾਰ ਉੱਪਰ ਜਗਾਏ ਹੋਏ ਦੀਵਿਆਂ ਨੂੰ ਸੁਭਾ ਸਵੇਰੇ…

2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨ ਲਈ ਦਰ-ਦਰ ਦੀਆਂ ਖਾਣੀਆ ਪੈਣਗੀਆਂ ਠੋਕਰਾਂ।

ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ 2004 ਵਿੱਚ ਬੰਦ ਕਰ ਦਿੱਤੀ ਗਈ ਸੀ। ਜਿਹੜੇ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋਏ ਹਨ ਉਹਨਾਂ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਰੱਖਿਆ ਗਿਆ ਹੈ…

ਪੰਜਾਬ

ਵੰਡਣ ਵਾਲਿਆਂ ਖ਼ੂਬ ਹੈ ਵੰਡਿਆ,ਭੰਡਣ ਵਾਲਿਆਂ ਖ਼ੂਬ ਹੈ ਭੰਡਿਆ।ਗੁਰਾਂ ਦੀ ਓਟ ਤੇ ਪੰਜਾਬ ਹੈ ਜਿਉੰਦਾ,ਭਾਵੇਂ ਵਕਤ ਨੇ ਛੰਜ ਪਾ ਕੇ ਛੰਡਿਆ।ਜ਼ੁਲਮ ਦਾ ਟਾਕਰਾ ਹੱਸ ਕੇ ਕਰਦਾ,ਐਸਾ ਜਿਗਰਾ ਪਾ ਕੇ ਜੰਮਿਆ।ਜੰਮਦਿਆਂ…

2003 ਅਮਰੀਕਾ -ਕੈਨੇਡਾ ਯਾਤਰਾ ਤੋਂ ਪਰਤ ਕੇ ਅਮਰੀਕਾ : ਕੁਝ ਪ੍ਰਭਾਵ

ਬੱਦਲਾਂ ਦੇ ਪਰਛਾਵੇਂ।ਤੇਰੇ ਹੱਥ ਕਦੇ ਨਹੀਂ ਆਉਣੇ,ਜੇ ਤੂੰ ਫੜਨੇ ਚਾਹਵੇਂ। ਅੰਬਰ ਵਿਚ ਫ਼ਕੀਰ।ਖਿੜਕੀ ਵਿਚੋਂ ਵੇਖ ਰਿਹਾ ਏ,ਧਰਤੀ ਲੀਰੋ ਲੀਰ। ਸ਼ਕਲਾਂ ਡੱਬ ਖੜੱਬੀਆਂ।ਉੱਚੇ ਚੜ੍ਹ ਕੇ ਵੇਖ ਸ਼ਿਕਾਗੋ,ਜਿਉਂ ਤੀਲ੍ਹਾਂ ਦੀਆਂ ਡੱਬੀਆਂ। ਹੇਠ…