ਖੇਤਾਂ ਦਾ ਜਾਇਆ ਕਿਰਤੀ ਕਿਸਾਨ ਕਵੀ ਃ ਸਃਮਹਿੰਦਰ ਸਿੰਘ ਦੋਸਾਂਝ

🔹19ਮਾਰਚ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਪ੍ਰਕਾਸ਼ਨ ਹਿਤ ਇਹ ਗੱਲ ਹੋਏਗੀ 1974-75 ਦੀ ਜਦ ਮੈ ਤੇ ਸ਼ਮਸ਼ੇਰ ਸਿੰਘ ਸੰਧੂ ਲੁਧਿਆਣੇ ਪੜ੍ਹਦਿਆ ਪਹਿਲੀ ਵਾਰ ਲਿਖਾਰੀ ਸਭਾ ਜਗਤਪੁਰ(ਜਲੰਧਰ) ਦੇ ਸਾਲਾਨਾ ਸਮਾਗਮ ਵਿੱਚ…

ਸਿੱਧ-ਪੱਧਰੀ ਗੱਲ!

ਸਭ ਸੋਚ ਕੇ ਪਾਇਓ ਵੋਟ ਵੋਟ।ਕੰਮ ਤਾਂ ਆਵਣਗੇ ਲੋਟ ਲੋਟ। ਜੋ ਵੀ ਮੁੱਖ ਰੱਖੂ ਧਰਮ ਧਰਮ।ਬੱਸ ਕਰੂ ਫਜ਼ੂਲ ਜੇ' ਕਰਮ ਕਰਮ।ਸਦਾ ਰੱਖੂ ਨਜ਼ਰੀਆ ਤੰਗ ਤੰਗਤੇ ਵਿੰਗੇ, ਟੇਢੇ ਢੰਗ ਢੰਗ। ਜਿਹੜਾ…

ਅਣਖ ਪੰਜਾਬੀਆਂ ਦੀ

ਭੁੱਲੀ ਨਹੀਂ ਹੈ ਦੇਸ਼ ਦੇ ਵਾਸੀਆਂ ਨੂੰ, ਇੱਜ਼ਤ, ਅਣਖ ਤੇ ਸ਼ਾਨ ਪੰਜਾਬੀਆਂ ਦੀ। ਸਮੇਂ-ਸਮੇਂ ਤੇ ਜਦੋਂ ਵੀ ਮੰਗ ਹੋਈ, ਕੰਮ ਆਈ ਹੈ ਜਾਨ ਪੰਜਾਬੀਆਂ ਦੀ। ਵਤਨ ਵਾਸਤੇ ਸਦਾ ਤਿਆਰ ਰਹਿੰਦੇ,…

ਪਰਵਾਸ ਅਤੇ ਪੰਜਾਬ *

ਇਨਸਾਨ ਸ਼ੁਰੂ ਤੋਂ ਹੀ ਪ੍ਰਵਾਸ ਕਰਦਾ ਆਇਆ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ ਦਾ ਪਰਵਾਸ ਵੀ ਚੰਗੀ ਸਿੱਖਿਆ ਅਤੇ ਸਹੂਲਤਾਂ ਲਈ ਇਨਸਾਨ ਨੇ ਕੀਤਾ। ਇਸੇ ਕਰਕੇ ਮਨੁੱਖ ਨੇ ਵਿਕਾਸ ਕੀਤਾ ਹੈ…

ਵਹਿਮ ਕੱਢ ਦਿੱਤਾ ਠਾਠਾਂ ਮਾਰ ਦੀ ਸਿੱਖ ਕੌਮ ਦੇ ਹੱੜ ਨੇ ਜ਼ਾਲਮ ਸਰਕਾਰਾਂ ਦਾ ਤੇ ਜ਼ਾਲਮ ਪ੍ਰਸ਼ਾਸਨ ਦਾ

ਕਮਾਲ ਦਾ ਇਕੱਠ ਵੇਖਣ ਨੂੰ ਮਿਲਿਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਧਰਨੇ ਵਿੱਚ, ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਪਰਿਵਾਰ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਮਿਤੀ 17…

ਮੇਲਾ*

ਦੋ ਦਿਨ ਦੁਨੀਆਂ ਦਾ ਮੇਲਾ ਹੈਦੁਬਾਰਾ ਨਹੀਂ ਆਣਾ ਕਿਸੇ ਨੇਸੋਹਣੀਆਂ ਸ਼ਕਲਾਂ ਵੇਖ ਕੇ ਨਾ ਪਿਆਰ ਪਾ।ਰੰਗ ਗੋਰੇ ਤੇ ਦਿਲ ਕਾਲੇ ਹਨਪਿਆਰ ਹੀਰ ਨੇ ਕੀਤਾ ਰਾਂਝੇਨਾਲ ਘਰੋਂ ਚੂਰੀਆਂ ਕੁੱਟ ਕੇ ਲੈ…

ਸਿੱਧੂ ਦੀ ਪਰਛਾਈ…

ਅੱਜ ਇੱਕ ਵਾਰੀ ਫਿਰ ਸਿੱਧੂ ਦੀ ਹਵੇਲੀ ਵਿੱਚ ਰੌਸ਼ਨੀ ਬਣ ਕੇ ਉਸਦਾ ਭਰਾ ਆਇਆ ਹੈ। ਜੇਕਰ ਵੇਖਿਆ ਜਾਵੇ ਤਾਂ ਇਸ ਰੋਸ਼ਨੀ ਤੋਂ ਪਹਿਲਾਂ ਜੋ ਸਿੱਧੂ ਦੇ ਮਾਪਿਆਂ ਦੀ ਜ਼ਿੰਦਗੀ ਵਿੱਚ…

ਕੋਮਲ ਕਲੀਆਂ

ਸਰਦ ਰੁੱਤ ਦੇ ਸ਼ੁਰੂਆਤੀ ਦਿਨਾਂ ਵਿਚ ਨਰਸਰੀ ਤੋਂ ਲਿਆਂਦੇ ਖੂਬਸੂਰਤ ਫੁੱਲਾਂ ਦੇ ਛੋਟੇ-ਛੋਟੇ ਪੌਦਿਆਂ ਨੂੰ ਲਗਾਉਣ ਲਈ ਮੈਂ ਮਿੱਟੀ ਵਿਚ ਖਾਦ ਮਿਲਾਉਣ ਦਾ ਕੰਮ ਕਰ ਰਹੀ ਸੀ। ਅਚਾਨਕ ਮੇਰੇ ਮੋਬਾਇਲ…