ਫੁੰਤੜੂ

   ਮੇਰਾ ਨਾਮ ਵਿਭਾਸ ਤਿਵਾੜੀ ਹੈ। ਮੇਰੀ ਉਮਰ ਪੈਂਹਟ ਸਾਲ ਹੈ। ਮੈਂ ਪੈਂਤੀ ਸਾਲ ਸਰਕਾਰੀ ਨੌਕਰੀ ਕੀਤੀ ਹੈ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਇੱਕ ਕਰਮਚਾਰੀ ਸੱਠ ਸਾਲ ਦੀ ਉਮਰ…

ਕੁੜੀਆਂ – ਚਿੜੀਆਂ

              ਮੀਤੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਘਰ ਵਿੱਚ ਸ਼ਭ ਬੜੇ ਖੁਸ਼ ਸਨ। ਮੀਤੀ ਦਾ ਵੀ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਸਹੁਰੇ ਪਰਿਵਾਰ ਤੋਂ ਮਿਲ਼ੇ ਪਿਆਰ ਨੇ ਉਸ…

14 ਮਾਰਚ ਨੂੰ ਪਾਈ (π) ਦਿਵਸ  ਤੇ ਵਿਸ਼ੇਸ਼।

ਆਓ ਜਾਣੀਏ ਗਣਿਤਕ ਸਥਿਰ ਅੰਕ ਪਾਈ Pi (π) ਅਤੇ Pi ਪਾਈ ਦਿਵਸ ਦੇ ਇਤਿਹਾਸ ਬਾਰੇ ਮਹੱਤਵਪੂਰਨ ਤੱਥ। ਗਣਿਤ ਵਿਸ਼ੇ ਦੀ ਰੋਚਕ ਸੰਖਿਆ ਹੈ ਪਾਈ Pi (π) । ਤੁਸੀਂ ਗਣਿਤ ਦੀ…

ਲੋਕਾਂ ਦੀ ਗਰੀਬੀ ਦੂਰ ਕਿਉਂ ਨਹੀਂ ਹੁੰਦੀ?

ਵਿਸ਼ਵ ਭਰ ਦੇ ਲੋਕਾਂ ਦੀ ਗਰੀਬੀ ਦਾ ਕਾਰਨ ਸਿਰਫ ਸਰਕਾਰਾਂ ਹੀ ਨਹੀਂ ਲੋਕ ਆਪ ਵੀ ਹਨ। ਵੱਡੀ ਗਿਣਤੀ ਵਿੱਚ ਬੱਚੇ ਪੈਦਾ ਕਰਨੇ, ਗਲਤ ਆਚਾਰ-ਵਿਹਾਰ ਅਤੇ ਲੋਕਾਂ ਦੀ ਆਪਣੀ ਸੂਝ ਦੀ ਘਾਟ…

ਆਇਆ ਸੀ

"ਤੈਨੂੰ ਦੇਖਿਆ ਸੀ,ਜਦੋਂ ਪਹਿਲੀ ਵਾਰ ਮੈਂ,ਮੇਰੀ ਜ਼ਿੰਦਗੀ 'ਚ ਓਦੋਂ,ਭੂਚਾਲ ਆਇਆ ਸੀ…!" "ਮੇਰੀਆਂ ਲਿਖਤਾਂ ਨੂੰ,ਤੇਰੇ ਕਰਕੇ ਚਾਰ ਚੰਨ ਲੱਗੇ,ਕੱਚੇ ਦੁੱਧ ਨੂੰ ਓਦੋਂ,ਉਬਾਲ ਆਇਆ ਸੀ…!" "ਸੋਚਾਂ ਵਿੱਚ ਸੋਚਦਾ,ਬਹੁਤ ਕੁੱਝ ਰਹਿੰਦਾ ਸੀ ਮੈਂ,ਤੇਰੇ…

ਚੱਕਰਵਿਊ

ਬੱਚਾ ਕਰ ਕੋਠੇ ਜੇਡਾ, 'ਕੱਲਾ ਭੇਜਤਾ ਕਨੇਡਾ,ਵੇਖੋ ਸਿਤਮ ਹੈ ਕੇਡਾ। ਕਹਿੰਦੇ ਏਥੇ ਤਾਂ ਨਰਕ ਜੀ।ਜੀਹਨੇ ਭਰ ਕੇ ਗਿਲਾਸ, ਨਾ ਬੁਝਾਈ ਕਦੇ ਪਿਆਸ,ਧੋਏ-ਸਾਂਭੇ ਨਾ ਲਿਬਾਸ। ਪੂਰੀ ਰੱਖੀ ਸੀ ਮੜਕ ਜੀ। ਉੱਥੇ…

ਅਲਵਿਦਾ! ਦਲੇਰੀ ਦੇ ਪ੍ਰਤੀਕ ਅਧਿਕਾਰੀ ਵਰਿਆਮ ਸਿੰਘ ਢੋਟੀਆਂ

ਪੰਜਾਬੀ ਦੇ ਮੁੱਦਈ ਮਾਂ ਬੋਲੀ ਨੂੰ ਸਮਰਪਤ ਆਪਣੇ ਸਮੇਂ ਦੇ ਸਮਰੱਥ ਕਹਾਣੀਕਾਰ ਵਰਿਆਮ ਸਿੰਘ ਢੋਟੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 1 ਫਰਵਰੀ 2024 ਨੂੰ ਉਨ੍ਹਾਂ ਆਪਣਾ 93ਵਾਂ…

ਪਰਿਵਰਤਨ

   ਇੱਕ ਰਾਜਾ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ। ਰਾਜ ਵਿੱਚ ਅਚਾਨਕ ਚੋਰੀ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਕੋਸ਼ਿਸ਼ ਕਰਨ ਤੇ ਵੀ ਚੋਰ ਫੜਿਆ ਨਾ ਗਿਆ। ਹਾਰ ਕੇ ਰਾਜੇ ਨੇ…

“ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਲਾਹੌਰ ( ਪਾਕਿਸਤਾਨ ) ਵਿੱਖੇ ਕਾਨਫ਼ਰੰਸ ਦੀ ਸਫ਼ਲਤਾ ਦੇ ਬਾਦ ਕਨੇਡਾ ਪਹੁੰਚਣ ਤੇ ਨਿੱਘਾ ਸਵਾਗਤ “

ਵਿਸ਼ਵ ਪੰਜਾਬੀ ਸਭਾ(ਰਜਿ:) ਕਨੇਡਾ ਵੱਲੋਂ ਲਾਹੌਰ ( ਪਾਕਿਸਤਾਨ ) ਵਿਖੇ 8,9 ਤੇ 10 ਮਾਰਚ ਨੂੰ ਦੂਸਰੀ ਵਰਲਡ ਪੰਜਾਬੀ ਨੇਸ਼ਨਲ ਕਾਨਫ਼ਰੰਸ ਬਹੁਤ ਕਾਮਯਾਬ ਰਹੀ । ਅੱਜ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ…

(ਭੱਠੀ ਵਾਲੀ ਤਾਈ)

ਤਾਈ ਭਾਨੀ ਭੱਠੀ ਵਾਲੀ, ਭੱਠੀਰੋਜ਼ ਤਪਾਉਦੀ ਸੀ,ਹੁੰਦਾ ਸੀ ਜਦ ਬੱਗਾ ਵੇਲਾ ਘੜੀਜਾਂ ਚਾਰ ਵਜਾਉਂਦੀ ਸੀ।ਖੂਬ ਰੌਣਕਾਂ ਲੱਗਦੀਆਂ ਉੱਥੇਜਿੱਥੇ ਭੁੰਨਦੀ ਦਾਣੇ ਸੀ,ਬੰਨ ਟੋਲੀਆਂ ਆ ਕੇ ਜੁੜਦੇ ਕੀਬੱਚੇ ਕੀ ਸਿਆਣੇਂ ਸੀ।ਆਜਾ ਨਾਜਰਾ…