ਹੰਕਾਰ

ਅੰਨ ਦਾਤਾ ਜੋ ਕਹਾਵੇ,ਧੱਕੇ ਸੜਕਾਂ ਤੇ ਖਾਵੇ।ਕੁਝ ਨਾ ਕੁਝ ਤੇ ਵਿਚਾਰ ਦਿੱਲੀਏ,ਨੀ ਕਾਹਦਾ ਹੋ ਗਿਆ ਏ ਤੈਨੂੰ,ਹੰਕਾਰ ਦਿੱਲੀਏ।ਨੀ ਕਾਹਦਾ ਹੋ…… ਉੱਤੋਂ ਲੋਹੜੇ ਦੀ ਮਹਿੰਗਾਈ,ਕਿਧਰੇ ਹੁੰਦੀ ਨਹੀਂ ਸੁਣਵਾਈ,ਕਦੇ ਪਾਣੀਆਂ ਦਾ ਸੋਕਾ,ਕਦੇ…

ਹਾਥੀ ਦਾ ਪੈਰ

ਸ਼ਹਿਰ ਵਿੱਚ ਤਿੰਨ ਕਮਰਿਆਂ ਦੇ ਮਕਾਨ ਵਿੱਚ ਫ਼ਿਲਹਾਲ ਮੈਂ ਆਪਣੀ ਪਤਨੀ ਤੇ ਲੜਕੇ ਅਤੇ ਬਹੂ ਤੇ ਪੋਤਾ ਪੋਤੀ ਨਾਲ ਰਹਿ ਰਿਹਾ ਸੀ ਇਹਨਾਂ ਵਾਸਤੇ ਇਹ ਘਰ ਬੇਸ਼ੱਕ ਸਹੀ ਸੀ ਪਰ…

ਡਾ.ਰਤਨ ਸਿੰਘ ਜੱਗੀ ਦੀ ‘ਆਧੁਨਿਕ ਪੰਜਾਬੀ ਸਾਹਿਤ ਪਰਿਚਯ’ ਪੁਸਤਕ ਮੀਲ ਪੱਥਰ

ਪੰਜਾਬੀ ਸਾਹਿਤ ਦੇ ਆਧੁਨਿਕ ਯੁਗ ਦੇ ਮੁੱਢਲੇ ਚਾਰ ਸਾਹਿਤਕਾਰਾਂ ਭਾਈ ਵੀਰ ਸਿੰਘ, ਪ੍ਰੋ.ਪੂਰਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਡਾ.ਮੋਹਨ ਸਿੰਘ ਦੀਵਾਨਾ ਦੇ ਆਪੋ ਆਪਣੇ ਖੇਤਰਾਂ ਦੇ ਯੋਗਦਾਨ ਬਾਰੇ ਡਾ.ਰਤਨ ਸਿੰਘ…

ਅੰਗਰੇਜ਼ੀ ਇੰਨ ਪੰਜਾਬੀ (ਭਾਗ: ਦਸਵਾਂ)

ਆਰਮੀ ਜਾਂ ਕੈਂਟ ਹੈ, ਰੇਸ਼ੋ ਜਾਂ ਪ੍ਰਸੈਂਟ ਹੈ,ਈਵੈਂਟ ਜਾਂ ਐਸੀਡੈਂਟ ਹੈ, ਡੀਲਰ ਜਾਂ ਮਰਚੈਂਟ ਹੈ,ਪਰਮਿਟ ਜਾਂ ਪੇਟੈਂਟ ਹੈ, ਕੁੱਝ ਵੀ ਪੰਜਾਬੀ ਨ੍ਹੀ। ਕੈਮੀਕਲ ਜਾਂ ਡ੍ਰਿੰਕ ਹੈ, ਰਿਫਿਲ ਭਾਵੇਂ ਇੰਕ ਹੈ,ਕੰਪਰੈੱਸ…

ਫੱਗਣ ਤੇ ਰੁੱਖ

ਮਹੀਨਾ ਚੰਗਾ ਹੁੰਦੈ ਫੱਗਣ ਤੇ ਸਾਉਣ ਦਾ ਵਿਹਲੀਆਂ ਥਾਵਾਂ ਦੇ ਉੱਤੇ ਰੁੱਖ ਲਾਉਣ ਦਾਪੰਜ ਪੰਜ ਰੁੱਖ ਆਪਾਂ ਸਾਰੇ ਲਾ ਦੀਏਮਨੁੱਖਤਾ ਦੀ ਸੇਵਾ ਵਿੱਚ ਹਿੱਸਾ ਪਾ ਦੀਏਵਾੜ ਕਰ ਰੁੱਖਾਂ ਨੂੰ ਪਾਣੀ…

ਅਦਾਕਾਰੀ ਮੇਰਾ ਪਹਿਲਾ ਪਿਆਰ ਹੈ ਜਨੂੰਨ ਹੈ: ਸੁਸ਼ਮਾ ਪ੍ਰਸ਼ਾਂਤ

ਸੁਸ਼ਮਾ ਪ੍ਰਸ਼ਾਂਤ ਇੱਕ ਅਜਿਹੀ ਅਭਿਨੇਤਰੀ ਹੈ ਜਿਸਨੇ ਆਪਣੇ ਹਰ ਰੋਲ ਵਿੱਚ ਜਾਨ ਪਾ ਦਿੱਤੀ। ਰੋਲ ਭਾਵੇਂ ਛੋਟਾ ਹੋਵੇ ਜਾਂ ਵੱਡਾ, ਉਸ ਨੇ ਆਪਣਾ ਪੂਰਾ ਧਿਆਨ ਆਪਣੇ ਰੋਲ 'ਤੇ ਹੀ ਰੱਖਿਆ।…

ਸਤਿਕਾਰ ਲਈ ਜਾਗਰੂਕ ਹੋਵੇ ਔਰਤ

ਹਰ ਖੇਤਰ ਵਿੱਚ ਔਰਤ ਨੇ ਵੱਡਮੁੱਲਾ ਯੋਗਦਾਨ ਪਾਇਆ। ਔਰਤ ਨੇ ਖੰਡਰਾਂ ਨੂੰ ਘਰ ਬਣਾਇਆ, ਆਪਣੀ ਹਿੰਮਤ ਤੇ ਦਲੇਰੀ ਨਾਲ ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀ ਹੀ ਨਹੀਂ…

    || ਸਮੇਂ ਨੂੰ ਸੰਭਾਲ ||

ਸਮੇਂ ਦੇ ਨਾਲ ਨਾ ਖੇਡ ਬੰਦਿਆ।ਇਹ ਚਲਦਾ ਹੈ ਆਪਣੀ ਚਾਲ।। ਕਦਰ ਕਰ ਲਾ ਸਮਾਂ ਰਹਿੰਦਿਆ।ਇਹ ਕਰ ਦੇਵੇ ਫਿਰ ਮੰਦੜੇ ਹਾਲ।। ਪੈਰੀਂ ਨਾ ਆਵੇ ਸਮੇਂ ਦਾ ਟੰਗਿਆ।ਭੁੱਲ ਜਾਣਗੇ ਜੋ ਜੰਮੇ ਤੇਰੇ…

ਰੁੱਖ ਲਗਾਈਏ

ਜਦ ਮੈਂ ਵੇਖਿਆ! ਰੁੱਖਾਂ ਨੂੰ ਉਹਪੱਟੀ ਜਾਂਦੇ ਸੀ,ਨਾਲ ਕੁਹਾੜੇ ਆਰੀਆਂ ਦੇ ਫਿਰਕੱਟੀ ਜਾਂਦੇ ਸੀ।ਬੜਾ ਦੁੱਖ ਹੋਇਆ ਜਦ ਕੱਟ ਢੇਰਉਹਨਾਂ ਲਾ ਦਿੱਤੇ,ਵੱਡੇ ਛੋਟੇ ਬੂਟਿਆਂ ਨੂੰ ਛਾਂਗ ਛਾਂਗਕਿ ਮੋਛੇ ਪਾ ਦਿੱਤੇ।ਸੜਕ ਇੱਥੋਂ…

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ

ਸਮਾਜਕ ਜੀਵਨ ਵਿਚ ਇਸਤਰੀ ਦਾ ਮਹੱਤਵਪੂਰਨ ਸਥਾਨ ਹੈ। ਪਰਿਵਾਰਕ ਜੀਵਨ ਉਸ ਤੋਂ ਬਿਨਾਂ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦਾ। ਉਹ ਮਾਨਵ ਜੀਵਨ ਦੀ ਕਰਤਾ ਹੈ। ਉਸ ਨੇ ਆਦਿ ਕਾਲ  ਤੋਂ…