ਸਖਸੀਅਤ ਦਾ ਪ੍ਰਭਾਵ ਵਿਲੱਖਣ ਹੁੰਦਾ ਹੈ:

ਹਰ ਕੋਈ ਸੋਹਣਾ ਲੱਗੇ ਇਸ ਲਈ ਉਹ ਪੂਰਾ ਸਮਾਂ ਲਗਾ ਕੇ ਤਿਆਰ ਸਵੇਰ ਸਮੇਂ ਹੁੰਦਾ ਹੈ ।ਡਿਊਟੀ ਵਾਲੇ ਸੀਮਤ ਸਮੇਂ ਵਿੱਚ ਤਿਆਰ ਹੁੰਦੇ ਹਨ ।ਕੋਈ ਵੀ ਪ੍ਰਾਈਵੇਟ ਕੰਮ ਕਰਨ ਵਾਲਾ…

ਮਜ਼ਬੂਤ ਔਰਤ…

ਅੱਜ ਮਹਿਲਾ ਦਿਵਸ 'ਤੇ ਸਾਰੀਆਂ ਔਰਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਮੇਰੀਆਂ ਸਾਰੀਆਂ ਭੈਣਾਂ ਅੱਗੇ ਬੇਨਤੀ ਹੈ ਕਿ ਆਪਣੇ ਆਪ ਨੂੰ ਕਦੀ ਵੀ ਕਮਜ਼ੋਰ ਨਾ ਸਮਝੋ। ਤੁਹਾਡੇ ਅੰਦਰ ਬਹੁਤ ਸ਼ਕਤੀ ਹੈ।…

ਸਬਰ ਸੰਤੋਖ ਅਤੇ ਸੰਤੁਸ਼ਟੀ

ਸਿਆਣਿਆ ਸੱਚ ਆਖਿਆ ਹੈ ਕਿ…. ਜਿਉਣਾ ਸਿੱਖ ਉਹਨਾਂ ਫੁੱਲਾਂ ਤੋਂ,ਜੋ ਵਿੱਚ ਉਜਾੜਾ ਹੱਸਦੇ ਨੇ, ਕਿਉਂ ਉੱਚੇ ਵੇਖ ਕੇ ਸੜਦਾ ਏ, ਕਈ ਤੈਥੋਂ ਵੀ ਨੀਵੇਂ ਵੱਸਦੇ ਨੇ…… ਜਿਵੇਂ ਕਿ ਆਪਾਂ ਸਾਰੇ…

ਫ਼ਖ਼ਰ ਜ਼ਮਾਨ ਫ਼ਖਰ ਵੱਲੋਂ ਡਾ . ਦਲਬੀਰ ਸਿੰਘ ਕਥੂਰੀਆ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਲਾਹੌਰ ਅਤੇ ਕਨੇਡਾ ਇਕਾਈ ਦਾ ਚੇਅਰਮੈਨ ਥਾਪਿਆ ਗਿਆ :-

ਫ਼ਖ਼ਰ ਜ਼ਮਾਨ ਵੱਲੋਂ ਲਾਹੌਰ ਵਿਖੇ ਹੋਈ 33 ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਖੇ ਇਹ ਐਲਾਨ ਕੀਤਾ ਗਿਆ ਕਿ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਨੂੰ ਵਰਲਡ ਪੰਜਾਬੀ ਕਾਨਫ਼ਰੰਸ…

ਅੰਤਰਰਾਸ਼ਟਰੀ ਮਹਿਲਾ ਦਿਵਸ*

ਔਰਤਾਂ ਵਿਚ ਅਸੁਰੱਖਿਆ ਦੀ ਭਾਵਨਾ ਇਕ ਸੰਸਾਰ ਵਿਆਪੀ ਸਮੱਸਿਆ ਹੈ।ਇਹ ਭਾਵਨਾ ਭਾਰਤ ਵਰਗੇ ਅਵਿਕਸਤ ਦੇਸ਼ਾਂ ਵਿਚ ਵਧੇਰੇ ਹੈ। ਜਿੱਥੇ ਸਮਾਜਿਕ ਮਾਨਵਤਾਂ ਦਿੱਲੀ ਅਮਨ ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰਰਾਜ ਤੰਤਰ ਮੁਖ ਤੌਰ…

ਫ਼ੇਰ ਕਿਉਂ

ਜੇਕਰ ਅਸੀਸ ਦੇਣ ਦੇ ਸਮਰੱਥ ਨਹੀਂ ਹੋ,ਫ਼ੇਰ ਦੁਰ-ਅਸੀਸ ਦੇਣ ਦੇ ਸਮਰੱਥ ਕਿਉਂ।ਜੇਕਰ ਕਿਸੇ ਨੂੰ ਕੁੱਝ  ਵੀ ਨਹੀਂ ਦੇ ਸਕਦੇ,ਫਿਰ ਲੈਣ  ਵਾਲ਼ੀ ਇੱਛਾ ਰੱਖਦੇ  ਹੋ ਕਿਉਂ।ਜੇਕਰ ਫ਼ਿਤਰਤ ਹੈ ਸਦਾ ਝੂਠ ਬੋਲਣ ਦੀ,ਫੇਰ ਝੂਠੇ ਨੂੰ…

ਔਰਤ ਦਿਵਸ ਨੂੰ ਸਮਰਪਿਤ-ਮੈਂ ਔਰਤ ਹਾਂ

ਮੈਂ ਔਰਤ ਹਾਂ ਅਤੇਔਰਤ ਹੀ ਰਹਾਂਗੀਪਰ ਮੈਂ ਤੇਰੇ ਪਿੱਛੇ ਨਹੀਂਕਦਮਾਂ ਦੇ ਬਰਾਬਰਕਦਮ ਧਰਾਂਗੀ। ਮੈਂ ਸੀਤਾ ਨਹੀਂ-ਜੋ ਆਪਣੇ ਸਤ ਲਈਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ-ਜੋ ਇਕ ਵਸਤੂ ਦੀ ਤਰ੍ਹਾਂਤੇਰੇ…

ਸ਼ਿਵਰਾਤਰੀ ਵਾਲੇ ਦਿਨ ਭੋਲੇਨਾਥ ਨੂੰ ਕਰੋ ਬੇਲ ਪੱਤਰ ਅਰਪਣ। ਭੋਲ਼ੇ ਬਾਬਾ ਹੋਣਗੇ ਪ੍ਰਸੰਨ।

8 ਮਾਰਚ ਸ਼ਿਵਰਾਤਰੀ ਤੇ ਵਿਸ਼ੇਸ਼। ਭਗਵਾਨ ਸ਼ਿਵ ਭੋਲੇ ਨਾਥ ਨੂੰ ਬੇਲ ਪੱਤਰ ਕਿਉਂ ਚੜਾਇਆ ਜਾਂਦਾ ਹੈ ?  ਸ਼ਿਵਰਾਤਰੀ ਵਾਲੇ ਦਿਨ ਅਤੇ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਨੂੰ ਨਿਯਮਿਤ ਰੂਪ ਨਾਲ…