ਜਸਵੰਤ ਗਿੱਲ ਸਮਾਲਸਰ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ

ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਹੈ। ਇਸ ਕਾਵਿ ਸੰਗ੍ਰਹਿ ਵਿੱਚ 68 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਸ਼ਾਇਰ ਆਪਣੀ ਕਵਿਤਾ ਵਿੱਚ ਖੁਦ…

ਸੂਰਜਾਂ‌‌ ਦੇ ਜਾਏ

ਅਸੀਂ ਸੂਰਜਾਂ ਦੇ ਜਾਏ ਹਨੇਰਿਆਂ ਨੂੰ ਕੀ ਜਾਣਦੇਚੜ੍ਹੀ ਨਾਮ ਖੁਮਾਰੀ ਵਿੱਚ ਸੁੱਖ ਦੁੱਖ ਹਿੱਕ ਤਾਣਦੇ। ਗੁਰੂ ਦੀਆਂ ਲੀਹਾਂ ਬਣ ਨਿਮਾਣੇ ਰਾਹ ਛਾਣਦੇਨਿਰਆਸਰੇ,ਨਿਮਾਣੇ ਤੇ ਨਾ ਸ਼ਸ਼ਤਰ ਤਾਣਦੇ।। ਮਨ ਨੀਵਾਂ ਮਤ ਉੱਚੀ…

ਮੁਫਤ ਸਹੂਲਤਾਂ ਨਾਲੋਂ ਅਵਾਰਾ ਡੰਗਰਾਂ ਦੀ ਸੰਭਾਲ ਜਰੂਰੀ

ਪਿਛਲੇ ਦਿਨੀਂ ਪੰਜਾਬ ਦੇ ਨੋਜਵਾਨ ਗਾਇਕ ਰਾਜਵੀਰ ਜਵੰਧਾ ਦੀ ਹਿਮਾਚਲ ਦੇ ਬੱਦੀ ਨੇੜੇ ਮੋਟਰਸਾਈਕਲ ਉੱਪਰ ਜਾ ਰਹੇ ਦੀ ਅਵਾਰਾ ਗਾਵਾਂ / ਸਾਨ੍ਹਾਂ ਦੇ ਅਚਾਨਕ ਮੂਹਰੇ ਆਉਣ ਕਾਰਨ ਐਕਸੀਡੈਂਟ ਹੋਣ ਕਾਰਨ…

ਪੰਥ ਦਾ ਦਾਸ

ਜਦ ਪਹਿਲੀ ਹੋਸ਼ ਸੰਭਾਲੀ ਮੈਂ,ਕੁਝ ਬਾਤਾਂ ਬਾਪੂ ਦੱਸੀਆਂ ਸੀ,ਇੱਕ ਦਿਨ ਫੌਜਾਂ ਚੜ੍ਹ ਹਰਮੰਦਿਰ ਨੂੰਟੈਂਕਾਂ ਤੇ ਤੋਪਾਂ ਕੱਸੀਆਂ ਸੀ, ਉਨ੍ਹਾਂ ਰੱਜ ਕੇ ਕਹਿਰ ਕਮਾਇਆਸਾਡੇ ਪੰਥ ਨੂੰ ਲਾਂਭੂ ਲਾਇਆ ਸੀ,ਸਾਡਾ ਉੱਚਾ-ਸੁੱਚਾ ਸ਼੍ਰੀ…

ਦੀਵਾਲੀ

ਚਾਅ, ਰੀਝਾਂ  ਤੇ ਖੁਸ਼ੀਆਂ ਵੰਡਦੀਆਉਂਦੀ ਏ ਦੀਵਾਲੀ।ਸ਼ਾਲਾ ਸਭ ਲਈ ਖੈਰਾਂ ਮੰਗੀਏ ਬਣ ਕੇ ਆਪ ਸਵਾਲੀ।ਕੜਵਾਹਟਾਂ ਨੂੰ ਛੱਡ ਕੇ ਪਾਈਏ ਸਾਂਝਾਂ ਦੀ ਕੋਈ ਬਾਤ,ਬੇਸ਼ਕੀਮਤੀ ਇਹ ਮੌਕੇ ਕਿਤੇ ਲੰਘ ਨਾ ਜਾਵਣ ਖਾਲੀ। ਡਾ. ਆਤਮਾ ਸਿੰਘ…

ਦੀਵਾਲੀ ’ਤੇ ਵਿਸ਼ੇਸ਼

ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।ਜਦ ਕਿਧਰੇ ਵੀ ਦਿਸਦੀ ਨਈਂ ਏ ਬਾਤ ਸੁਹਾਣੀਂ।ਕਾਲਕਲੂਟੇ ਬੱਦਲਾਂ ਦੀ ਇਕ ਸਾਜਿਸ਼ ਦਿਸਦੀ।ਅੰਬਰ ਦੇ ਵਿਚ ਕੜ-ਕੜ ਕਰਦੀ ਆਤਿਸ਼ ਦਿਸਦੀ।ਚੰਦਰੀ ਬਾਰਿਸ਼ ਨੇ ਖਾ ਲਈ ਪ੍ਰਭਾਤ ਸੁਹਾਣੀ।ਕੌਣ…

ਦੀਵਾਲੀ ਦਾ ਦੀਵਾ•••••••

ਇੱਕ ਦੀਵਾ ਅੱਜ ਜਗਾਵਾਂ ਮੈਂ ਗੁਰਾਂਪੀਰਾਂ ਤੇ, ਸ਼ਹੀਦਾਂ ਦੇ, ਨਾਮ ਦਾ, ਦੂਜਾਂ ਦੀਵਾ ਜਗਾ ਰਿਹਾ ਹਾਂਮੈਂ,ਚਾਨਣ__ ਮੁਨਾਰਿਆਂ ਦੇ—-ਨਾਮ ਦਾ, ਤੀਸਰਾ ਦੀਵਾਜਗਾਉਣਾ ਏਮੈਂ ਅੱਜਧਿਆਨ ਤੇ, ਗਿਆਨ ਦਾ,ਚੌਥਾ ਦੀਵਾ, ਅੱਜ ਜਗਾ ਲਓਸਾਰੇਨਸ਼ਿਆਂ…

ਦੀਵਾਲੀ ਦਾ ਤਿਉਹਾਰ

ਬਚਪਨ 'ਚ ਦਿਵਾਲੀ ਦਾ ਹੁੰਦਾ ਸੀ ਬੜਾ ਚਾਅ,ਮਾਂ ਦੇ ਹੱਥਾਂ ਦੀ ਮਠਿਆਈ ਦੋਸਤਾਂ ਦਾ ਸਾਥ,ਹੱਥਾਂ ਚ ਚਮਕਦੀ ਹੋਈ ਫੁੱਲ ਝੜੀਚਿਹਰੇ 'ਤੇ ਖੁਸ਼ੀ ਚਮਕ ਤੇ ਮੁਸਕਾਨ ,ਨਾਲ ਜਦੋਂ ਰਲਦਾ ਸੀ ਸਾਰਾ…

ਗੀਤ

ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।ਰਿਸ਼ਵਤਖੋਰੀ, ਖ਼ੂਬ ਮਿਲਾਵਟ, ਦੁੱਧ ਦੇ ਅੰਦਰ ਪਾਣੀ।ਨਸ਼ਿਆਂ, ਬੇਰੁਜ਼ਗਾਰੀ ਮਿਲ ਕੇ ਕੀਤੀ ਹੈ ਬਰਬਾਦੀ।ਮਰਿਆਦਾ, ਅਨੁਸ਼ਾਸਨ ਤੋੜੇ, ਤੋੜੀ ਹੈ ਆਜ਼ਾਦੀ।ਉਚ ਸਿਖਿਆ ਦੇ ਖੇਤਰ ਅੰਦਰ ਹੈ ਬੇਕਾਰ…

ਦੀਵਾਲੀ ਦੀ ਛੁੱਟੀ ਵਿੱਚ ਵਰਕ-ਐਟ-ਹੋਮ

ਤਿਉਹਾਰਾਂ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਵਾਧੂ ਛੁੱਟੀ ਮਿਲਣਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਤੋਂ ਘੱਟ ਨਹੀਂ ਹੈ। ਬਹੁਤ ਕੋਸ਼ਿਸ਼ ਅਤੇ ਜੁਗਾੜ ਲਾਉਣ ਤੋਂ ਬਾਅਦ ਹੈੱਡ ਕਲਰਕ ਭੂਲਨ ਬਾਬੂ ਨੂੰ ਆਖਰਕਾਰ ਦੀਵਾਲੀ…