ਕੁਦਰਤੀ ਦਵਾਈ

ਬੈਅ ਬਾਦੀ ਲਈ ਦਾਤਣ ,ਚਮੜੀ ਦੇ ਲਈ ਉਸਦੇ ਪੱਤੇ।।ਫੋੜਾ ਫੁਣਸੀ ਹੋ ਗਿਆ ਹੋਵੇ ਸੱਕ ਲਾ ਲਿਓ ਕਰਕੇ ਤੱਤੇ।।ਨਿੰਮ ਲਗਾਉ ਰੋਗਾਂ ਦੀ ਦਾਰੂ , ਛਾਵੇਂ ਬੈਠ ਪਿਆਰੀ ਕੱਤੇ।।ਪੱਤਰ ਸੱਕ ਜੜਾਂ ਨਿੰਮ…

ਭੈਣ ਭਰਾ ਦਾ ਰਿਸ਼ਤਾ !

ਇਨਸਾਨ ਦੇ ਜਨਮ ਦੇ ਨਾਲ ਹੀ ਕਈ ਰਿਸ਼ਤੇ ਇਨਸਾਨ ਦੀ ਝੋਲੀ ਪੈ ਜਾਂਦੇ ਹਨ। ਕੁਝ ਪਵਿੱਤਰ ਰਿਸ਼ਤੇ ਜਨਮ ਹੁੰਦੇ ਸਾਰ ਬਣਦੇ ਹਨ, ਕੁਝ ਵਿਆਹ ਹੁੰਦੇ ਸਾਰ ਬਣਦੇ ਹਨ, ਕੁਝ ਰਿਸ਼ਤੇਦਾਰਾਂ…

(ਯਾਦਾਂ ਭਰੀ ਪਟਾਰੀ )ਮਾਘੀ ਦਾ ਦਿਨ

ਇਹ ਗੱਲ ਕੋਈ ਵੀਹ, ਬਾਈ ਸਾਲ ਪੁਰਾਣੀ ਹੈ। ਅਸੀ ਸਾਰੇ ਘਰਾਂ ਦੇ ਮੁੰਡਿਆਂ ਨੇ ਰਾਇ ( ਸਲਾਹ ) ਕੀਤੀ, ਕਿ ਐਕਤੀਂ ਆਪਾਂ ਮਾਘੀ ਨ੍ਹਾਉਣ ਮਹਿਦੇਆਣਾ ਸਾਹਿਬ ਚੱਲਾਂਗੇ।ਸਾਡੇ ਪਿੰਡ ਤੋਂ ਕੋਈ…

ਬੇਦਾਵਾ ਭਾਈ ਮਹਾਂ ਸਿੰਘ ਦਾ

ਕਲਗੀਆਂ ਵਾਲੇ ਨੇ ਇਹ ਚੋਜ ਕੀਤਾ।ਟੁੱਟੀ ਗੰਢਣ ਐਸੀ ਪ੍ਰੀਤ ਜੁੜੀ ਸਤਿਗੁਰੂ ਜੀ ਨੇ।ਚਾਲੀ ਸਿੰਘ ਜਦੋਂ ਗੁਰੂ ਤੋਂ ਮੁੱਖ ਮੋੜ ਗਏਆਪਣੀ ਜਾਨ ਬਚਾਵਣ ਖਾਤਰ ਡੋਰ ਪ੍ਰੇਮ ਦੀ ਤੋੜ ਆਏਲਿਖ ਬੇਦਾਵਾ ਦੇ…

ਨੀਲਾ ਸਵੈਟਰ

   ਸਰਦੀਆਂ ਸ਼ੁਰੂ ਹੋ ਗਈਆਂ ਸਨ। '"ਪਾਪਾ, ਮੈਨੂੰ ਨੀਲੇ ਰੰਗ ਦਾ ਸਵੈਟਰ ਚਾਹੀਦਾ ਹੈ।" ਸੇਤੂ ਨੇ ਆਪਣਾ ਭਾਰੀ ਬਸਤਾ ਮੋਢੇ ਤੇ ਟੰਗਦਿਆਂ ਕਿਹਾ। ਪਾਪਾ ਬੋਲੇ, "ਪਰ ਬੇਟੇ, ਤੇਰੇ ਕੋਲ ਤਾਂ…

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਜੋ ਮਨੁੱਖ ਆਪਣੇ ਇਰਦ-ਗਿਰਦ ਦੇ ਹਾਲਾਤਾਂ, ਵਿਪਰੀਤ ਪ੍ਰਸਥਿਤੀਆਂ ਅਤੇ ਦੂਸਰਿਆਂ ਦੇ ਨਾਕਾਰਾਤਮਕ ਖਿਆਲਾਂ ਤੇ ਢਹਿੰਦੀ ਕਲਾ ਵਾਲੀ ਬਿਰਤੀ ਨੂੰ ਆਪਣੇ ਜ਼ਿਹਨ ਉੱਪਰ ਭਾਰੂ ਨਹੀਂ ਹੋਣ ਦਿੰਦਾ ਹੈ, ਉਹ ਯਕੀਨੀ ਤੌਰ ਉੱਪਰ ਇਕ…

ਧੀਆਂ ਭੈਣਾਂ ਦੀ………………………

ਧੀਆਂ ਭੈਣਾਂ ਦਾ , ਤਿਉਹਾਰ ਲੋਹੜੀਭੈਣਾਂ ਭਰਾਵਾਂ ਦਾ , ਪਿਆਰ ਲੋਹੜੀਮੂੰਗਫਲੀਆਂ ,ਰਿਉੜੀਆਂ ਤੇ ਗੁੜਖਾਂਦੇ ਨੇ ਬਹਿ ਬਹਿ ਕੇ , ਸਾਰੇ ਜੁੜਮੱਕੀ ਦੀ ਰੋਟੀ , ਸਾਗ ਤੇ ਗੰਨੇ ਚੂਪਅੱਗ ਬਾਲ ਮਨਾਉਣ,…

ਦੋਹਤੇ ਦੀ ਲੋਹੜੀ !

ਰਾਜਨ ਆਪਣੇ ਪਤੀ ਨਾਲ ਤੇ ਆਪਣੇ ਪੰਦਰਾਂ ਕੁ ਮਹੀਨੇ ਦੇ ਬੇਟੇ ਨਾਲ ਪੰਜਾਬ ਆਈ । ਸਹੁਰਾ ਪਰਿਵਾਰ ਸਾਰਾ ਕਨੇਡਾ ਵਿੱਚ ਹੋਣ ਕਰਕੇ ਉਹ ਸਿੱਧੀ ਆਪਣੇ ਪੇਕੇ ਘਰ ਹੀ ਆਈ ।ਪਹਿਲਾ…

ਆਇਆ ਲੋਹੜੀ ਦਾ ਤਿਉਹਾਰ, ਲੈ ਕੇ ਖੁਸ਼ੀਆਂ, ਸਧਰਾਂ ਪਿਆਰ |

ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੀ ਜ਼ਿੰਦਗੀ ਹੈ | ਖ਼ੁਸ਼ੀਆਂ ਦਾ ਪੂਰਾ ਅੰਬਰ ਕਿਸੇ ਕੋਲ ਨਹੀਂ ਹੈ ਕਿ ਮਨੁੱਖ ਜਦੋਂ ਚਾਹੇ ਖ਼ੁਸ਼ੀ ਦਾ ਤਾਰਾ ਤੋੜ ਕੇ ਜ਼ਿੰਦਗੀ ਨੂੰ  ਸ਼ਿੰਗਾਰ ਲਵੇ |…