ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਸਿਦਕ ਦਾ ਪ੍ਰਤੀਕ

ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਨਿਧਾਨ ਸਿੰਘ ਮਹੇਸਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਬੱਧ ਸੁਤੰਤਰਤਾ ਸੰਗਰਾਮੀਆਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਕਿੱਤੇ ਦੇ ਤੌਰ ‘ਤੇ ਪੰਜਾਬੀ ਦਾ ਕਾਲਜ ਅਧਿਆਪਕ ਹੈ ਪ੍ਰੰਤੂ…

ਦਿਖਾਵਾ

ਮਿੰਦਰ ਕੌਰ ਜਿਸ ਨੂੰ ਸਾਰੇ ਮਿੰਦੋ ਕਹਿੰਦੇ ਸਨ ਨੇ ਆਪਣੀ ਦੋਹਤੇ ਦੀ ਲੋਹੜੀ ਤੇ ਬਹੁਤ ਖਰਚ ਕੀਤਾ। ਮਿੰਦੋ ਦੇ ਪਤੀ ਗੁਰਦੇਵ ਸਿੰਘ ,ਪੁੱਤ,ਨੂੰਹ ਨੇ ਬਥੇਰਾ ਸਮਝਾਇਆ ਕਿ ਚਾਦਰ ਵੇਖ ਕੇ…

ਆਦਮੀ ਦੇ ਜੀਵਨ ਦਾ ਉਦੇਸ਼ ਨਹੀਂ ਹੁੰਦਾ ਜਦੋਂ ਸਾਹਮਣੇ ਕੋਈ ਨਿਸ਼ਾਨਾ ਨਹੀਂ ਹੁੰਦਾ

ਜੇਕਰ ਇਨਸਾਨ ਦੀ ਆਲ਼ੇ - ਦੁਆਲ਼ੇ ਦੀ ਜ਼ਿੰਦਗੀ ਡਰਾਉਣੀ ਅਤੇ ਉਦਾਸ ਹੋਵੇ, ਤਾਂ ਉਹ ਆਪਣੇ ਨਿੱਜੀ ਸੁੱਖ ਦੀ ਸ਼ਰਨ ਲੈਂਦਾ ਹੈ । ਉਸਦੀ ਸਮੁੱਚੀ ਖ਼ੁਸ਼ੀ ਆਪਣੇ ਪਰਿਵਾਰ ਤੇ ਕੇਂਦਰਿਤ ਰਹਿੰਦੀ…

ਆਪ ਨਿਰੰਕਾਰ

ਧਾਰ ਆਏ ਰੂਪ ਗੁਰੂ ਨਾਨਕਗੋਬਿੰਦ ਦਾ,ਵੱਖ਼ਰਾ ਸਰੂਪ ਦਿਸੇ ਦੂਰੋਂਬਖਸ਼ਿੰਦ ਦਾ।ਲੁਕੇ ਨਾ ਲੱਖਾਂ ਵਿੱਚ ਸਾਜਿਆਐਸਾ ਖਾਲਸਾ,ਖੰਡੇ ਦੀ ਪਾਹੁਲ ਚੋਂ ਨਵਾਜਿਆਸੀ ਖਾਲਸਾ।ਪਟਨੇ ਚ ਆਏ ਗੁਰੂ ਤਾਰਨਲੁਕਾਈ ਨੂੰ,ਸ਼ਬਦਾਂ ਦੇ ਬਾਨਾਂ ਨਾਲ ਮਾਰਿਆਬੁਰਾਈ ਨੂੰ।ਬੜੇ…

ਬਹੁਪੱਖੀ ਸ਼ਖਸੀਅਤ ਦੇ ਮਾਲਕ ਮਾਸਟਰ ਮਹਿੰਦਰ ਪ੍ਰਤਾਪ(ਐਮ.ਪੀ.)

ਜ਼ਿਲ੍ਹਾ ਸੰਗਰੂਰ ਦੇ ਕਸਬੇ ਸ਼ੇਰਪੁਰ ਦੇ ਜੰਮਪਲ ਬਹੁਪੱਖੀ ਸ਼ਖਸੀਅਤ ,ਸਮਾਜ ਸੇਵੀ ,ਵਾਤਾਵਰਨ ਪ੍ਰੇਮੀ,ਵਿਗਿਆਨਕ ਸੋਚ ਦੇ ਧਾਰਨੀ,ਖੂਨਦਾਨੀ, ਸਰੀਰ ਦਾਨੀ,ਅਥਲੀਟ , ਕਲਾਕਾਰ , ਉਸਾਰੂ ਸੋਚ ਦੇ ਧਾਰਨੀ,ਕਹਿਣੀ ਤੇ ਕਰਨੀ ਦੇ ਪੱਕੇ, ਅਧਿਆਪਕ…

ਅਜੋਕਾ ਪਰਵਾਸ ਝੂਠੇ ਬਿਰਤਾਂਤ ਤੇ ਅਧਾਰਿਤ ਹੈ— ਪ੍ਰੋ. ਬਾਵਾ ਸਿੰਘ

ਡਾ. ਸਵਰਾਜ ਸਿੰਘ ਜੋ 30 ਸਾਲ ਪਹਿਲਾਂ ਤੋਂ ਗੱਲ ਕਰਦੇ ਸਨ, ਉਹ ਹੁਣ ਸਮਾਜ ਨੇ ਮੰਨ ਲਈ ਹੈ, ਪੂਰਬ ਦਾ ਉਭਾਰ ਤੇ ਪੱਛਮ ਦਾ ਨਿਘਾਰ ਵੀ ਸਹੀ ਸਾਬਿਤ ਹੋ ਰਿਹਾ…

ਘੱਟ ਪੜ੍ਹਿਆ ਮੁੰਡਾ

ਜਰਨੈਲ ਸਿੰਘ ਨੇ ਆਪਣੀ ਲੜਕੀ ਬਲਵਿੰਦਰ ਦੇ ਵਿਆਹ ਦਾ ਕਾਰਡ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਮੁਖੀ ਨੂੰ ਫੜਾਂਦਿਆਂ ਆਖਿਆ," ਸਾਹਿਬ ਜੀ, ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ।…

ਸ਼ਾਇਰ ਦਾ ਦਿਲ-ਵੈਦ ਇੰਦਰ ਸਿੰਘ ਦਾ ਕਾਵਿ ਸੰਗ੍ਰਹਿ (ਖੋਜ ਅਧਿਐਨ ਦੇ ਨਾਲ ਨਾਲ ਫੀਲਡ ਵਰਕ ਵੀ)

   ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਕਿੱਲਿਆਂਵਾਲੀ ਕਾਲਜ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਹੈ। ਉਹਨੇ ਪੰਜਾਬੀ ਦੇ ਸਾਂਸਕ੍ਰਿਤਕ-ਸਭਿਆਚਾਰਕ ਸਾਹਿਤ ਦਾ ਡੂੰਘਾ ਮੁਤਾਲਿਆ ਕੀਤਾ ਹੈ ਤੇ ਇਸ ਪ੍ਰਸੰਗ ਵਿੱਚ ਉਹਦੀਆਂ ਹੁਣ ਤੱਕ…

ਗੁਰਬਾਣੀ ਵਿੱਚ ਲਿਖੇ ਪਾਪਾਂ ਤੋਂ ਬਚਣਾ ਚਾਹੀਦਾ ਹੈ – ਠਾਕੁਰ ਦਲੀਪ ਸਿੰਘ

“ਪਰਹਰਿ ਪਾਪੁ ਪਛਾਣੈ ਆਪ॥” (ਸਤਿਗੁਰੂ ਨਾਨਕ ਦੇਵ ਜੀ) ਗੁਰੂ ਨਾਨਕ ਬਾਣੀ ਵਿੱਚ ਲਿਖੇ ਪਾਪ ਕਰਮਾਂ ਦੀ ਸੂਚੀ:- ਸਤਿਗੁਰੂ ਨਾਨਕ ਦੇਵ ਜੀ ਤੋਂ ਸਿੱਖ ਪੰਥ ਆਰੰਭ ਹੁੰਦਾ ਹੈ। ਗੁਰੂ ਜੀ ਦੀ…