ਕੁਦਰਤ ਹੈ ਅਨਮੋਲ, ਰੱਖੇ ਜੀਵਨ ਦਾ ਸਮਤੋਲ,

ਅਧਿਆਪਕ:ਪਿਆਰੇ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਕੁਦਰਤ ਨੇ ਆਪਣੇ ਪ੍ਰਕਿਰਤੀ ਨੂੰ ਸੰਭਾਲਣ ਲਈ ਹਰ ਇੱਕ ਜੀਵ ਜੰਤੂ ਨੂੰ ਇੱਕ ਕਾਇਦੇ ਵਿੱਚ ਢਾਲ ਕੇ ਰੱਖਿਆ ਹੈ। ਬੱਚੇ: ਹੈਂ ਜੀ! ਭਲਾ…

ਪੁਆਧ ਦੀਆਂ ਸਨਮਾਨਿਤ ਸ਼ਖ਼ਸੀਅਤਾਂ

   ਮਨਮੋਹਨ ਸਿੰਘ ਦਾਊਂ ਪੁਆਧ ਦਾ ਸਨਮਾਨਯੋਗ ਲੇਖਕ ਤਾਂ ਹੈ ਹੀ, ਉਹ ਭਾਰਤੀ ਸਾਹਿਤ ਅਕਾਦਮੀ ਵੱਲੋਂ ਬਾਲ ਸਾਹਿਤ ਪੁਰਸਕਾਰ (2011) ਨਾਲ ਵੀ ਸਨਮਾਨਿਤ ਹੋ ਚੁੱਕਾ ਹੈ। ਉਹਨੇ ਪੁਆਧ ਬਾਰੇ ਬਹੁਤ…

ਮਸਰਾਂ ਦੀ ਦਾਲ / ਮਿੰਨੀ ਕਹਾਣੀ

ਗਰਮੀਆਂ ਦੇ ਦਿਨ ਸਨ। ਰਾਤ ਦੇ ਨੌਂ ਕੁ ਵੱਜਣ ਵਾਲੇ ਸਨ। ਭੀਰੋ ਨੇ ਆਪਣੇ ਪਤੀ ਮੇਸ਼ੀ ਦੀ ਉਡੀਕ ਕਰਨ ਪਿੱਛੋਂ ਆਪਣੇ ਦੋਹਾਂ ਬੱਚਿਆਂ ਨੂੰ ਰੋਟੀ ਖੁਆ ਕੇ ਆਪ ਵੀ ਰੋਟੀ…

ਬੇਪਰਵਾਹੀਆਂ ਤੇਰੀਆਂ

ਕੈਸੀਆਂ ਬੇਪਰਵਾਹੀਆਂ ਤੇਰੀਆਂ, ਕੈਸੀਆਂ ਬੇਪਰਵਾਹੀਆਂ। ਕਿਸੇ ਨੂੰ ਦੇਵੇਂ ਤਾਜ-ਤਖ਼ਤ, ਤੇ ਕਿਸੇ ਨੂੰ ਟੰਗੇਂ ਫ਼ਾਹੀਆਂ। ਸਾਰੀ ਦੁਨੀਆਂ ਤੇਰੇ ਵੱਸ ਹੈ, ਤੂੰ ਹੈਂ ਵੱਸੋਂ ਬਾਹਰ। ਕਿਸੇ ਨੂੰ ਗੁਪਤ ਰਖੇਂਦਾ ਦਾਤਿਆ, ਕਿਸੇ ਨੂੰ…

ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਕਲਮਾਂ ਦਾ ਕਾਫ਼ਲਾ ਸਾਹਿਤਕ ਮੰਚ ਵਲੋਂ ਕੀਤਾ ਗਿਆ ਸਨਮਾਨਿਤ-

ਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੂੰ ਕਲਮਾਂ ਦਾ ਕਾਫ਼ਲਾ ਸਾਹਿਤਕ ਮੰਚ ਵੱਲੋਂ 01 ਜਨਵਰੀ 2024 ਦਿਨ ਸੋਮਵਾਰ ਨੂੰ ਕਰਵਾਏ ਗਏ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਅਤੇ ਖੂਬਸੂਰਤ ਰਚਨਾ "ਆਪਸੀ ਸਾਂਝ…

ਕੁਆਰੰਟੀਨ

   ਊਂਘਦੇ ਜਿਹੇ ਘਰ ਵਿੱਚ ਕੁਝ ਚਹਿਲ-ਪਹਿਲ ਵਧ ਗਈ ਹੈ। ਮਿੰਨੀ ਜੁ ਆ ਰਹੀ ਹੈ। ਸਾਲ ਤੋਂ ਉੱਤੇ ਹੋ ਗਿਆ ਹੈ। ਉੱਚੀਆਂ- ਉੱਚੀਆਂ ਕੰਧਾਂ ਵਾਲ਼ੀ ਵਿਸ਼ਾਲ, ਦੂਰ-ਦੂਰ ਤੱਕ ਫੈਲੀ ਕੋਠੀ…

ਰੁਬਾਈ-ਰਚੈਤਾ : ਸੁਖਦਰਸ਼ਨ ਗਰਗ

   ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਰੂਹੇ-ਰਵਾਂ ਸੁਖਦਰਸ਼ਨ ਗਰਗ ਜੀਵਨ ਦੇ 67 ਬਸੰਤ ਹੰਢਾ ਚੁੱਕਾ ਹੈ, ਪਰ ਉਸ ਵਿੱਚ ਨੌਜਵਾਨਾਂ ਜਿਹੀ ਕਰਮਸ਼ੀਲਤਾ ਅਤੇ ਤੀਬਰਤਾ ਵੇਖੀ ਜਾ ਸਕਦੀ ਹੈ। 2016 ਵਿੱਚ…

ਔਰਤ ਦੇ ਹਿੰਮਤ ਹੌਸਲੇਂ ਅਤੇ ਮਨੋਬਲ ਨੂੰ ਸਮਰਪਿਤ ਸਾਵਿਤਰੀਬਾਈ ਫੂਲੇ ਨੂੰ ਯਾਦ ਕਰਦਿਆਂ।

3 ਜਨਵਰੀ ਨੂੰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਾਵਿਤਰੀਬਾਈ ਫੂਲੇ ਦੇ ਜਨਮ ਦਿਹਾੜੇ ਤੇ ਵਿਸ਼ੇਸ਼। 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਨਯਾਗਾਓਂ ਵਿੱਚ ਇੱਕ ਦਲਿਤ ਪਰਿਵਾਰ ਵਿੱਚ…

ਬਾਬੇ ਬੋਹੜ ਦੀ ਸਾਹਿਤਕ ਫ਼ੌਜ ਦਾ ਨਿਡਰ ਜਰਨੈਲ ਡਾ਼ ਤੇਜਵੰਤ ਮਾਨ

ਗੁਰੂਦੇਵ ਡਾ਼ ਤੇਜਵੰਤ ਮਾਨ ਦਾ ਨਾਂਅ ਜ਼ਹਿਨ ਵਿੱਚ ਆਉਂਦਿਆਂ ਹੀ ਅੰਦਰੋਂ ਕੋਈ ਤੂਫ਼ਾਨ ਜਿਹਾ ਉੱਠ ਪੈਂਦਾ ਹੈ | ਪੰਜਾਬੀ ਸ਼ਬਦ ਦੀ ਰਾਖੀ ਅਤੇ ਪੰਜਾਬੀ ਕੌਮੀਅਤ ਦੀ ਉਸਾਰੀ ਲਈ ਡਾ ਮਾਨ…

ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪੇਸ਼ ਕਰਦੇ ਨਾਟਕ

"ਸੂਰਾ ਸੋ ਪਹਿਚਾਨੀਐ" ਨਾਟਕ ਦੀ ਸਫਲ ਪੇਸ਼ਕਾਰੀ ਦੀਆਂ ਝਲਕੀਆਂ ਸਿੱਖ ਇਤਿਹਾਸ ਦਾ ਹਰ ਪੰਨਾ ਹੀ ਇਸ ਧਰਮ ਦੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦੀਆਂ ਵੀਰ ਗਾਥਾਵਾਂ ਨਾਲ ਭਰਿਆ ਹੋਇਆ ਹੈ।…