ਜਰਨੈਲ ਬਸੋਤਾ ਪ੍ਰਵਾਸੀ ਪੱਤਰਕਾਰ ਸਨਮਾਨਿਤ ਅਤੇ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 5 ਦਸੰਬਰ (ਸਟਾਫ਼ ਰਿਪੋਰਟਰ /ਵਰਲਡ ਪੰਜਾਬੀ ਟਾਈਮਜ਼) ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਦਫਤਰ ਸੈਕਟਰ-41 ਚੰਡੀਗੜ੍ਹ ਵਿਖੇ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ…

ਮੈਂ ਨਈਂ ਕਹਿੰਦਾ ਚਰਖਾ ਕੱਤੇਂ ਜਾਂ ਕੱਢੇਂ ਫੁਲਕਾਰੀ, ਮੈਂ ਤਾਂ ਕਹਿਨਾਂ ਨੀਂ ਕੁੜੀਏ ਜਾਹ ਅੰਬਰੀਂ ਲਾ ਤੂੰ ਉਡਾਰੀ – ਅਮਰਜੀਤ ਸਿੰਘ ਜੀਤ

ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਦਾ ਸ਼ਾਨਦਾਰ ਰਿਹਾ ਕਵੀ ਦਰਬਾਰ ਚੰਡੀਗੜ੍ਹ, 5 ਦਸੰਬਰ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਹਿਯੋਗ ਨਾਲ…

ਗ਼ਜ਼ਲ

ਧਰਤ 'ਤੇ ਆਇਆ ਜਦੋਂ ਵੀ, ਹੈ ਕਿਤੇ ਵੀ ਜ਼ਲਜ਼ਲਾ।ਮੇਰਾ ਘਰ, ਬੂਹਾ, ਬਨੇਰਾ, ਸਹਿਮਿਆ, ਫਿਰ ਕੰਬਿਆ। ਟਾਹਣੀਆਂ ਦੇ ਦਿਲ 'ਚ ਹਾਲੇ, ਕੰਬਣੀ ਓਸੇ ਤਰ੍ਹਾਂ,ਮੁੱਦਤਾਂ ਪਹਿਲਾਂ ਸੀ ਏਥੋਂ, ਵਾ-ਵਰੋਲਾ ਗੁਜ਼ਰਿਆ। ਉਹ ਜੋ…

   ਨੌਜਵਾਨ ,ਸੜਕ ਹਾਦਸੇ ਤੇ ਬਚਾਅ

ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਦੁਆਰਾ ਤਾਜ਼ਾ ਜਾਰੀ ਕੀਤੀ ਰਿਪੋਰਟ ਰੋੜ ਐਕਸੀਡੈਂਟਸ ਇਨ ਇੰਡੀਆ -2022 ਅਨੁਸਾਰ ਪਿਛਲੇ ਸਾਲਾਂ ਨਾਲੋਂ 2022 ਦੇ ਸੜਕ ਹਾਦਸਿਆਂ ਵਿੱਚ 11.9 ਫੀਸਦੀ ਦਾ ਵਾਧਾ…

ਨਾਟਕਕਾਰ ਰਿਆਜ ਬੱਬਰ ਨਾਲ ਰੂਬਰੂ ਹੋਇਆ

ਮੈਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪੁੱਲ ਨੂੰ ਹੋਰ ਪਕੇਰਾ ਕਰਾਂਗਾ: ਬੱਬਰ ਚੰਡੀਗੜ੍ਹ, 3 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਸ਼ਕਰਗੜ੍ਹ, ਸਿਆਲਕੋਟ, ਪਾਕਿਸਤਾਨ ਦੇ ਜੰਮਪਲ ਤੇ ਹੁਣ ਸ਼ਿਕਾਗੋ, ਅਮਰੀਕਾ ਵਿਖੇ ਰਹਿੰਦੇ…

ਪ੍ਰਤਿਭਾਸ਼ਾਲੀ ਸ਼ਾਇਰ – ਮਹਿੰਦਰ ਸੂਦ ਵਿਰਕ ਦੇ ਦੂਸਰੇ ਕਾਵਿ ਸੰਗ੍ਰਹਿ “ਸੱਚ ਕੌੜਾ ਆ’ ਨੂੰ ਕਿਹਾ ਖੁਸ਼ ਆਮਦੀਦ-

ਮਹਿੰਦਰ ਸੂਦ ਵਿਰਕ ਇੱਕ ਉੱਭਰਦਾ ਹੋਇਆ ਕਵੀ ਹੈ। ਜਿਸ ਨੇਆਪਣੀ ਸਖ਼ਤ ਮਿਹਨਤ ਤੇ ਸਿਰੜ ਨਾਲ ਥੋੜ੍ਹੇ ਸਮੇਂ ਵਿੱਚ ਹੀ ਕਾਵਿ - ਖੇਤਰ ਵਿੱਚ ਇੱਕ ਵਿਸ਼ੇਸ ਮੁਕਾਮ ਹਾਸਲ ਕੀਤਾ ਹੈ। ਭਾਵੇਂ…

ਕਿੱਧਰ ਨੂੰ ਜਾ ਰਹੀ ਹੈ ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ?

ਅਜੋਕੇ ਸਮੇਂ ਵਿੱਚ ਜਦੋਂ ਕਿ 21ਵੀਂ ਸਦੀ ਵਿਗਿਆਨਿਕ ਯੁੱਗ ਜਾਂ ਇਹ ਕਹਿ ਲਈਏ ਟੈਕਨਾਲੋਜੀ ਦਾ ਯੁੱਗ ਹੈ। ਪਰ ਫਿਰ ਵੀ ਅਜੋਕੇ ਦੌਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਅੱਜ…

ਭਾਈ ਵੀਰ ਸਿੰਘ : ਸ਼ਖ਼ਸੀਅਤ ਅਤੇ ਕਾਵਿ-ਰਚਨਾ

   ਡਾ. ਭਾਈ ਵੀਰ ਸਿੰਘ ਆਧੁਨਿਕ ਕਾਲ ਦੇ ਵਿਖਿਆਤ ਪੰਜਾਬੀ ਕਵੀ ਅਤੇ ਯੁਗ-ਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨਨ ਨੇ ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧ…

|| ਮਿਹਨਤ ਕਰ ||

ਮਿਹਨਤ ਕਰ ਮਿਹਨਤ ਹੀ ਜ਼ਿੰਦਗ਼ੀ ਚ ਰੰਗ ਭਰਦੀ ਏ।ਕਿਸੇ ਦੇ ਅੱਜ ਭਰਦੀ ਏ  ਤੇ ਕਿਸੇ ਦੇ  ਕੱਲ੍ਹ ਭਰਦੀ ਏ।। ਕਈ ਔਕੜਾਂ ਤੋਂ ਬਾਅਦ ਹੀ ਸਫਲਤਾਂ ਪੈਰ ਚੁੰਮਦੀ ਏ।ਕਿਸੇ ਦੇ  ਅੱਜ …

ਅਸੀਂ ਸਭ ਜਾਣਦੇ ਹਾਂ

ਟਾਈਮ ਟੇਬਲ ਤੇ ਕਿਸ ਦੇ ਕਿੰਨੇ ਪੀਰਿਯਡ ਨੇਅਸੀਂ ਸਭ ਜਾਣਦੇ ਹਾਂਟਾਇਮ ਟੇਬਲ ਮੁਤਾਬਕ ਕੌਣ ਕਿੰਨੇ ਪੀਰਿਯਡ ਲਾਉਂਦੇਅਸੀਂ ਸਭ ਜਾਣਦੇ ਹਾਂਕੌਣ ਅੱਧੀ ਛੁੱਟੀ ਬਾਅਦ ਬੱਚੇ ਘਰ ਭੇਜ ਦਿੰਦੇਅਸੀਂ ਸਭ ਜਾਣਦੇ ਹਾਂਕੌਣ…