ਚੰਨ ਤਾਰੇ

ਗਈ ਮੈਂ ਬਜ਼ਾਰ,ਆਪਣੀ ਸਹੇਲੀ ਦੇ ਨਾਲ,ਇੱਕ ਦੂਜੀ ਲੱਗੀਆਂ,ਆਪੋਂ ਆਪਣਾ ਸੁਣਾਉਣ ਹਾਲ,ਨੇੜੇ ਆਇਆ ਇੱਕ ਭਾਈ,ਕਹਿੰਦੇ ਲੈ ਲੋ ਜੀ ਚੰਨ ਤਾਰੇ ਹਰ ਹਾਲ | ਮੈਂ ਆਖਿਆ, ਭਾਈ ਚੰਨ ਤਾਰੇ,ਸਾਡਾ ਤਾਂ ਆਪਣਾ ਚੰਨ…

ਸਿੱਖਾਂ ਦਾ ਦਾਨ; ਸਿੱਖਾਂ ਨੂੰ ਜਾਂ ਗੈਰ-ਸਿੱਖਾਂ ਨੂੰ?

“ਸਿੱਖਾਂ ਦਾ ਦਾਨ; ਸਿੱਖਾਂ ਨੂੰ ਹੋਣਾ ਚਾਹੀਦਾ ਹੈ” ਇਸ ਵਿਸ਼ੇ ਉੱਤੇ ਮੇਰੀਆਂ ਪੰਜ ਵੀਡੀਓ ਅਤੇ ਲੇਖਾਂ ਵਿੱਚ ਕੀਤੀ ਬੇਨਤੀ ਨਾਲ ਕੁਝ ਸਿੱਖ ਸਹਿਮਤ ਨਹੀਂ ਹਨ। “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ”…

ਜਗਜੀਤ ਸਿੰਘ ਲੋਹਟਬੱਦੀ ਦੀ ਵਾਰਤਕ ਪੁਸਤਕ “ਜੁਗਨੂੰਆਂ ਦੇ ਅੰਗ ਸੰਗ” ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਲੁਧਿਆਣਾਃ 1 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਵਾਰਤਕ ਲੇਖਕ ਜਗਜੀਤ ਸਿੰਘ ਲੋਹਟਬੱਦੀ ਨੇ ਅੱਜ ਆਪਣੀ ਨਵ ਪ੍ਰਕਾਸ਼ਿਤ ਦੂਜੀ ਵਾਰਤਕ ਪੁਸਤਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ…

ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਸ਼ਾਇਰ ਪ੍ਰੋ. ਅਮਾਨਤ ਅਲੀ ਮੁਸਾਫ਼ਿਰ ਗਿੱਲ ਦਾ ਹੋਇਆ ਰੂਬਰੂ

ਚੰਡੀਗੜ੍ਹ ,1 ਦਸੰਬਰ (ਅੰਜੂ ਅਮਨਦੀਪ ਗਰੋਵਰ/ ਵਰਲਡ ਪੰਜਾਬੀ ਟਾਈਮਜ) ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਲੜੀਵਾਰ ਪ੍ਰੋਗਰਾਮ "ਸੁਖ਼ਨ ਸਾਂਝ" ਦੇ ਤਹਿਤ ਲਹਿੰਦੇ ਪੰਜਾਬ ਦੇ ਨਾਮਵਰ ਲੇਖਕ ਤੇ ਸ਼ਾਇਰ ਪ੍ਰੋ. ਅਮਾਨਤ…

ਚਰਚਿਤ ਕਵੀ ਤੇ ਸ਼ਾਇਰ – ਅਮਰਜੀਤ ਸਿੰਘ ਜੀਤ

ਗ਼ਜ਼ਲ ਉਹ ਹੈ ਜਿਸ ਰਾਹੀਂ ਅਸੀਂ ਆਪਣੇ ਦਰਦ, ਆਪਣੀਆਂ ਭਾਵਨਾਵਾਂ, ਆਪਣੇ ਵਿਚਾਰਾਂ ਨੂੰ ਸੰਗੀਤ ਰਾਹੀਂ ਇੱਕ ਸੁੰਦਰ ਵਾਕ ਨੂੰ ਗ਼ਜ਼ਲ ਵਿੱਚ ਪੇਸ਼ ਕਰਦੇ ਹਾਂ। ਗ਼ਜ਼ਲ ਦਾ ਅਹਿਸਾਸ ਨਿਵੇਕਲਾ ਤੇ ਅਦਭੁਤ…

8 ਸਾਲ ਦੀ ਉਡੀਕ ਨੇ ਨਵਦੀਪ ਦੇ ਮਨਸੂਬੇ ਨੂੰ ਮਨਸੂਬਾ ਦਿੱਤੀ

ਐਕਟਰ ਤਾਂ ਉਹ ਬਹੁਤ ਦੇਰ ਦਾ ਹੈ ਪਰ ਹੁਣ ਫਿਲਮੀ ਹੀਰੋ ਬਣ ਗਿਆ ਹੈ। 8 ਸਾਲ ਦੀ ਉਡੀਕ ਨੇ ਨਵਦੀਪ ਦੇ ਮਨਸੂਬੇ ਨੂੰ ਮਨਸੂਬਾ ਦਿੱਤੀ। ਨਵਦੀਪ ਸਿੰਘ ਬਹੁਤ ਸ਼ਾਨਦਾਰ ਐਕਟਰ…

ਮਾਂ ਬੋਲੀ

ਹੱਦੋਂ ਵੱਧ ਮਾਂ ਬੋਲੀ ਨੂੰ ਪਿਆਰ ਕਰਦੀ ਹਾਂ,ਔਰਤ ਹਾਂ ਔਰਤ ਦਾ ਸਤਿਕਾਰ ਕਰਦੀ ਹਾਂ। ਨੌਜਵਾਨਾਂ ਨੂੰ ਇਹੋ ਗੁਹਾਰ ਕਰਦੀ ਹਾਂ,ਮਾਂ ਬੋਲੀ ਸਾਂਭਣ ਇਹੀ ਪ੍ਰਚਾਰ ਕਰਦੀ ਹਾਂ। ਸਾਹਿਤਕਾਰਾਂ ਦਾ ਦਿਲ ਤੋਂ…

ਉੱਘੇ ਸ਼ਾਇਰ ਅਤੇ ਚਿੰਤਕ ਡਾ. ਦੇਵਿੰਦਰ ਸੈਫੀ ਦਾ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਰੂ-ਬ-ਰੂ ਅਤੇ ਵਿਸ਼ੇਸ਼ ਸਨਮਾਨ

ਡਾ. ਸੈਫੀ ਦੇ ਸੰਘਰਸ਼, ਚਿੰਤਨ ਅਤੇ ਸਿਰਜਣਾ ਬਾਰੇ ਤਜਰਬੇ ਸੁਣ ਕੇ ਸਾਡੇ ਵਿਦਿਆਰਥੀ ਹੋਏ ਬੇਹੱਦ ਪ੍ਰਸੰਨ ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਉੱਘੇ ਸ਼ਾਇਰ, ਆਲੋਚਕ ਅਤੇ ਚਿੰਤਕ ਡਾ. ਦੇਵਿੰਦਰ ਸੈਫੀ…

ਦੱਸ ਹੁਣ

ਹੋ ਰਿਹਾ ਸੂਰਜ ਲਾਲ , ਦੱਸ ਹੁਣ ਕੀ ਕਰੀਏ ,  ਆ ਰਿਹਾ ਤੇਰਾ ਖਿਆਲ , ਦੱਸ ਹੁਣ ਕੀ ਕਰੀਏ ।  ਅੱਖੀਆਂ 'ਚ ਨੀਂਦਰ ਪੈਂਦੀ ਨਾ, ਸੁਪਨੇ ਟੁੱਟ ਰਹੇ ਕਰ ਰਿਹਾ…

“ ਸਿਰਜਨਾ ਦੇ ਆਰ ਪਾਰ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਦਾ ਰੂਬਰੂ ਬਹੁਤ ਜਾਣਕਾਰੀ ਭਰਪੂਰ ਤੇ ਪ੍ਰੇਰਣਾਦਾਇਕ ਰਿਹਾ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ 26 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ…