ਮੈਂ ਤਾਂ ਮੁੰਡਾ ਆਂ / ਮਿੰਨੀ ਕਹਾਣੀ

ਸਿਆਲ ਦਾ ਮੌਸਮ ਸੀ ਤੇ ਨਾਲੇ ਅੱਜ ਐਤਵਾਰ ਸੀ। ਇਸ ਕਰਕੇ ਮੇਰੇ ਦੋਵੇਂ ਬੱਚੇ ਅੱਜ ਸਕੂਲ ਨਹੀਂ ਗਏ ਸਨ। ਮੈਂ ਉਨ੍ਹਾਂ ਨੂੰ ਨਾਸ਼ਤਾ ਖੁਆਇਆ ਤੇ ਆਪ ਧੁੱਪ ਸੇਕਣ ਲਈ ਆਪਣੇ…

ਤੋਹਫ਼ਾ

   ਖ਼ੁਸ਼ੀ ਵਿੱਚ ਖੀਵੀ ਉਰਮਿਲਾ ਦੇ ਪੈਰ ਹੀ ਧਰਤੀ ਤੇ ਨਹੀਂ ਸਨ ਲੱਗ ਰਹੇ। ਅੱਜ ਨਵੇਂ ਸਾਲ ਦੇ ਮੌਕੇ ਤੇ ਵਰ੍ਹਿਆਂ ਪਿੱਛੋਂ ਇਕਲੌਤਾ ਬੇਟਾ ਰੋਹਨ ਘਰ ਆਇਆ ਸੀ। ਰੋਹਨ ਦਾ…

ਇਸਤਰੀ ਨੂੰ ਸਨਮਾਨ ਦਵਾਈਏ,ਆਉਣ ਵਾਲਾ ਭਵਿੱਖ ਬਚਾਈਏ*

"ਔਰਤ ਯਕੀਨ ਹੈ,ਔਰਤ ਈਮਾਨ ਹੈ" ਸਮਾਜ ਨੂੰ ਸਿਰਜਣ ਵਾਲੀ ਇਸਤਰੀ ਨੂੰ ਨਤਮਸਤਕ। ਸ੍ਰਿਸ਼ਟੀ ਦੀ ਰਚਨਹਾਰ ਅਤੇ ਨਾਰੀ ਦੋਵੇਂ ਹੀ ਮਹਾਨ ਹਨ। ਕੁਦਰਤ ਵਲੋਂ ਸਾਜੀ ਪ੍ਰਕਿਰਤੀ ਦੀ ਆਪਣੀ ਖ਼ੂਬਸੂਰਤੀ ਅਤੇ ਮਹੱਤਤਾ…

*ਕਿਸ ਤਰ੍ਹਾਂ*

ਤੂੰ ਹੀ ਜਦ ਹੋ ਗਿਆ ਬੇਗਾਨਾ,ਸਾਨੂੰ ਕੋਈ ਆਪਣਾ ਬਣਾਵੇ ਤਾਂ ਬਣਾਵੇ ਕਿਸ ਤਰ੍ਹਾਂ।ਤੂੰ ਹੀ ਸੁੱਟਿਆ ਅੱਖੀਆਂ 'ਚੋਂ ਸਾਨੂੰ,ਭਲਾਂ ਕੋਈ ਗੱਲ ਲਾਵੇ ਤਾਂ ਲਾਵੇ ਕਿਸ ਤਰ੍ਹਾਂ।ਤਿੜਕੇ ਹੋਏ ਸ਼ੀਸ਼ੇ ਦੀਵਾਰਾਂ ਤੇ,ਕੋਈ ਸਜਾਵੇ…

ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਦੇ ਨਿੱਤ ਨਵੀਆਂ ਪਿਰਤਾਂ ਪਾ ਰਹੇ ਨੇ ।

    ਅਜੋਕੀ ਗਾਇਕੀ ਦਾ ਮਿਆਰ ਬਹੁਤ ਡਿੱਗ ਚੁੱਕਿਆ ਹੈ । ਡੀ.ਜੇ ਤੇ ਵੱਜਦੇ ਗੀਤ  ਸਟੇਜ ਤੇ ਅਖਾੜਿਆ ਦਾ ਸਿੰਗਾਰ ਕਦੇ ਨਹੀ ਬਣਦੇ ਅਤੇ ਹੋਲੀ ਹੋਲੀ ਓਨਾ ਗੀਤਾਂ ਦਾ ਰੰਗ…

ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ਤੋਕੜ ਸਮਾਜਿਕ ਸਰੋਕਾਰਾਂ ਦਾ ਦਸਤਾਵੇਜ

ਕਮਲਜੀਤ ਸਿੰਘ ਬਨਵੈਤ ਮੁੱਢਲੇ ਤੌਰ ‘ਤੇ ਪੱਤਰਕਾਰ ਹੈ। ਪੱਤਰਕਾਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕਾਲਮ ਨਵੀਸ ਅਤੇ ਵਾਰਤਕਕਾਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਹਰ ਰੋਜ਼ ਉਸਦੇ ਲੇਖ ਅਖ਼ਬਾਰਾਂ…

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ

ਗੁਰਬਾਣੀ ਭਵਿੱਖ ਦਾ ਚਾਨਣ ਹੈ , ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੀ ਹੈ। ਗੁਰਬਾਣੀ ਜੀਵਨ ਦੇ ਹਰ ਖੇਤਰ ਵਿੱਚ ਸਹਾਈ ਹੈ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਵਿਕਾਰਾਂ ਦੀ ਧੁੰਧ ਤੇ ਅੰਧ ਵਿਸ਼ਵਾਸ ਦੂਰ…

ਆਪਣੀ ਲਿਖੀ

ਉਸ ਦਿਨ ਕਾਵਿ ਉਚਾਰਣ ਮੁਕਾਬਲਿਆਂ ਦੀ ਜਜਮੈਂਟ ਵਿੱਚ ਮੇਰੀ ਵੀ ਡਿਉਟੀ ਲੱਗੀ ਸੀ। ਸਾਡੇ ਹੀ ਕਾਲਜ ਦੇ ਵਿਦਿਆਰਥੀ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਰਹੇ ਸਨ। ਪ੍ਰਤੀਯੋਗੀਆਂ ਨੂੰ ਕਿਹਾ ਗਿਆ ਸੀ…

ਚਾਰ ਸਾਹਿਬਜ਼ਾਦੇ

ਸਾਹਿਬਜ਼ਾਦੇ ਚਾਰੇ ਸੀ ਬਹੁਤ ਮਹਾਨ,ਦੁਨੀਆਂ ਵਿੱਚ ਉਹਨਾਂ ਦੀ ਵੱਖਰੀ ਹੈ ਸ਼ਾਨ। ਆਉ ਉਹਨਾਂ ਅਸੀਂ ਨੂੰ ਯਾਦ ਕਰੀਏ,ਕੀ ਕੀ ਹੋਇਆ ਸਾਰਾ ਇਤਿਹਾਸ ਪੜ੍ਹੀਏ। ਜੰਗ ਦੇ ਮੈਦਾਨ ਵਿੱਚ ਚੜ੍ਹ ਚੜ੍ਹ ਵਰਦੇ ਨੇ,ਗੋਬਿੰਦ…