ਪੰਜਾਬੀ ਸਿਨੇਮਾ ਨੂੰ ਵਿਲੱਖਣਤਾ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ ‘ਜੱਟਾ ਡੋਲੀ ਨਾ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।…

ਨਾਜ਼ੁਕ ਦਿਲ

ਕੋਮਲ, ਨਾਜ਼ੁਕ ਦਿਲ ਹੈ ਮੇਰਾ,  ਵੇਖੀਂ ਕਿਧਰੇ ਤੋੜੀਂ ਨਾ। ਦਿਲ ਵਿੱਚ ਇਸ਼ਕ ਦੀ ਲਾਟ ਜਗਾ ਕੇ, ਦਰ ਤੋਂ ਖਾਲੀ ਮੋੜੀਂ ਨਾ। ਇਸ਼ਕ ਸਮੁੰਦਰ ਬਹੁਤ ਡੂੰਘੇਰਾ, ਵਿਰਲਾ ਪਾਰ ਕਰੇਂਦਾ ਹੈ। ਦਿਲ…

ਨਿੱਕੀ ਉਮਰੇ ਵੱਡੀ ਪਛਾਣ ਬਣਾ ਕੇ ਜਲਦੀ ਤੁਰ ਗਿਆ ਫੋਟੋ ਪੱਤਰਕਾਰ ਹਰਵਿੰਦਰ ਸਿੰਘ “ਕਾਲਾ”

ਬਹੁਤ ਨਿੱਕਾ ਜਿਹਾ ਸੀ ਜਦ ਉਹ ਰੋਜ਼ਾਨਾ ਅਜੀਤ ਦੇ ਫੋਟੋ ਰੀਪੋਰਟਰ ਹਰਿੰਦਰ ਸਿੰਘ ਕਾਕਾ ਕੋਲ ਫੋਟੋਗਰਾਫ਼ੀ ਸਿੱਖਣ ਆਇਆ। ਸਾਲ ਤਾਂ ਚੇਤੇ ਨਹੀ ਪਰ ਉਦੋਂ ਅਜੇ ਉਹ ਬਿਲਕੁਲ ਮਾਸੂਮ ਸੀ। ਫਿਲੌਰ…

ਮਾਤਮ ਮਨਾਉਣ ਦਾ ਹੁਕਮ ਦੇਣਾ ਅਤੇ ਚੜਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦੇਣਾ ਇੱਕ ਸੋਚ ਨੂੰ ਦਰਸਾਉਂਦਾ ਹੈ

ਮਾਤਮ ਮਨਾਉਣ ਦਾ ਹੁਕਮ ਦੇਣਾ ਅਤੇ ਚੜਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦੇਣਾ ਇੱਕ ਸੋਚ ਨੂੰ ਦਰਸਾਉਂਦਾ ਹੈ। ਅਸੀਂ ਸੋਚਣਾ ਹੈ ਕਿ ਅਸੀਂ ਕਿਹੜੇ ਰਾਹ ਦੇ ਪਾਂਧੀ ਬਨਣਾ ਹੈ। ਇੱਕ…

ਇਕੱਲੀ ਹੀ ਸਵਾ ਲੱਖ ਹਾਂ ਮੈਂ

ਔਰਤ ਹਾਂ ਕਮਜ਼ੋਰ ਨਹੀਂ ਹਾਂ ਸ਼ਕਤੀ ਦਾ ਨਾਮ ਹੈ ਔਰਤ । ਕਦੀ ਕਿਸੇ ਤੋਂ ਰਹਿਮ ਦੀ ਭੀਖਨਹੀਂ ਹੈ ਮੰਗੀ ਮੈਂ ।ਗਿੜਗਿੜਾਉਣਾ ਵੀ ਨਹੀਂ ਆਉਂਦਾ ਮੈਨੂੰ,ਕਦੀ ਕਿਸੇ ਅੱਗੇ ।ਕਦੀ ਕਿਸੇ ਨੂੰ…

ਕ੍ਰਿਸਮਸ ਕਿਉਂ ਮਨਾਵਾਂ ?

ਸਾਡੀ ਖ਼ਾਤਰ ਨੰਦਾਂ ਦੀ ਪੁਰੀ ਛੱਡਸਰਸਾ ਦੇ ਕੰਢੇ ਵਿੱਛੜ ਗਏ ਸੀਮੁੜ ਕਦੇ ਮਿਲਾਪ ਨਾ ਹੋਇਆ,ਬਾਜ਼ਾਂ ਵਾਲੇ ਦੀ ਇਸ ਕੁਰਬਾਨੀ ਨੂੰਮੈਂ ਨਿੱਤ ਸਿਜਦਾ ਕਰ ਸੀਸ ਝੁਕਾਵਾਂਸ਼ਹੀਦੀ ਜੋੜ ਮੇਲੇ ਨੂੰ ਛੱਡ ਕੇ,ਕ੍ਰਿਸਮਸ…

ਗਲਤਫਹਿਮੀ

ਗੱਲ ਜੁਲਾਈ ਮਹੀਨੇ ਦੀ ਹੈ। ਮੈਂ ਇੱਕ ਰਿਸ਼ਤੇਦਾਰ ਦੇ ਭੋਗ ਤੇ ਦਿੱਲੀ ਗਿਆ ਸੀ।ਉਸ ਦਿਨ ਪੂਰੀ ਦਿੱਲੀ ਵਿੱਚ ਹੀ ਮੀਂਹ ਬਹੁਤ ਪੈ ਰਿਹਾ ਸੀ। ਮੇਰੀ ਵਾਪਸੀ ਵੀ ਉਸੇ ਦਿਨ ਰਾਤ…

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਔਰੰਗਜ਼ੇਬ ਦੀ ਬੇਟੀ ਜ਼ੀਨਤ ਕੀ ਬੋਲੀ?

ਜਦ ਜ਼ੀਨਤ ਨੂੰ ਵਜ਼ੀਰ ਖਾਨ ਵਲੋਂ ਨੀਹਾਂ ਵਿੱਚ ਚਿਣਵਾ ਕੇਸ਼ਹੀਦ ਕੀਤੇ ਜਾਣ ਦਾ ਪਤਾ ਲੱਗਦਾ ਹੈ।ਜ਼ੀਨਤ ਨੂੰ ਬਹੁਤ ਦੁੱਖ ਹੁੰਦਾ ਹੈ।ਉਹ ਚੀਕ ਮਾਰਦੀ ਹੋਈਔਰੰਗਜ਼ੇਬ ਨੂੰ ਕਹਿੰਦੀ ਹੈ।ਇਹ ਤਾਂ ਜ਼ੁਲਮ ਦੀ…

ਇਹ ਦੁਨੀਆਂ ਨਹੀਂ ਕਮਦਿਲਿਆਂ ਦੀ

ਇਹ ਦੁਨੀਆਂ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ-ਸਵਾਰਾਂ ਦਾ।ਜੇ ਨੀਂਹਾਂ ਦੇ ਵਿਚ ਸਿਰ ਹੋਵਣ,ਮੁੱਲ ਪੈ ਜਾਂਦੈ ਦੀਵਾਰਾਂ ਦਾ। ਜੋ ਸੂਲੀ ਚੜ੍ਹ ਮੁਸਕਾਉਂਦੇ ਨੇ,ਉਹੀ ਉੱਚੇ ਰੁਤਬੇ ਪਾਉਂਦੇ ਨੇ।ਇਤਿਹਾਸ ਗਵਾਹ ਬਹਿ…

ਨੂਰਾ ਮਾਹੀ

ਹੋ ਨੂਰੇ ਮਾਹੀ ਦੱਸੀਂ, ਗੱਲ ਸੱਚੀ-ਸੱਚੀ ਸਾਰੀ, ਮੇਰੇ ਲਾਲਾਂ ਦਿਆਂ ਜੋੜਿਆਂ ਨੇ, ਚੀਖ਼ ਤਾਂ ਨਹੀਂ ਮਾਰੀ, ਪਾਪੀ ਜ਼ਾਲਮਾਂ ਨੇ ਜਦੋਂ ਕੀਤੀ,ਕੰਧ ਦੀ ਉਸਾਰੀ, ਮੇਰੇ ਨਿੱਕੇ ਨਿੱਕੇ ਬਾਲਾਂ ਨੇ ਕੋਈ, ਚੀਖ਼…