” ਸੱਚਾਈ ਦੇ ਰੂਬਰੂ ਹੁੰਦਾ ਕਾਵਿ ਸੰਗ੍ਰਹਿ – ਜ਼ਿੰਦਗੀ ਦੀ ਪੂੰਜੀ”

” ਸੱਚਾਈ ਦੇ ਰੂਬਰੂ ਹੁੰਦਾ ਕਾਵਿ ਸੰਗ੍ਰਹਿ – ਜ਼ਿੰਦਗੀ ਦੀ ਪੂੰਜੀ”

ਪੁਸਤਕ ਦਾ ਨਾਂ - ਜ਼ਿੰਦਗੀ ਦੀ ਪੂੰਜੀਗ਼ਜ਼ਲਕਾਰ - ਮਹਿੰਦਰ ਸਿੰਘ ਮਾਨਪੰਨੇ - 96 ਕੀਮਤ - 150/- ਰੁਪਏਪ੍ਰਕਾਸ਼ਕ - ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖਰ।ਰਿਵਿਊਕਾਰ - ਤੇਜਿੰਦਰ ਚੰਡਿਹੋਕ ਮਹਿੰਦਰ ਸਿੰਘ ਮਾਨ ਨੇ ਪਿਛਲੇ…
ਚੜ੍ਹਦੇ ਸਾਲ ਹੀ ਪਤੰਗਬਾਜ਼ੀ ਨਾਲ ਦੁਖਦਾਈ ਖਬਰਾਂ ਦਾ ਬੋਲਬਾਲਾ ਕਿਵੇਂ ਰੁੱਕੇਗਾ

ਚੜ੍ਹਦੇ ਸਾਲ ਹੀ ਪਤੰਗਬਾਜ਼ੀ ਨਾਲ ਦੁਖਦਾਈ ਖਬਰਾਂ ਦਾ ਬੋਲਬਾਲਾ ਕਿਵੇਂ ਰੁੱਕੇਗਾ

ਨਵੇਂ ਸਾਲ ਦੇ ਚੜ੍ਹਦਿਆਂ ਹੀ ਪਤੰਗਾਂ ਅਤੇ ਚਾਈਨਾ ਡੋਰ ਨਾਲ ਦਰਦਨਾਇਕ ਘਟਨਾਵਾਂ ਵਾਪਰ ਰਹੀਆਂ ਹਨ ।ਲੋਹੜੀ ਤੋਂ ਇੱਕ ਦਿਨ ਪਹਿਲਾਂ ਸੁਨਾਮ ਨੇੜੇ ਤੁੰਗਾਂ ਪਿੰਡ ‘ਚ ਪਰਿਵਾਰ ਦੇ 12 ਸਾਲ ਦੇ…

ਗ਼ਜ਼ਲ

ਉਲਫ਼ਤ ਵਾਲੀ ਗੱਲ ਪੁਰਾਣੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।ਭੁਲਦੀ ਨਈਂ ਉਹ ਇੱਕ ਕਹਾਣੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।ਤੜਕ ਸਵੇਰੇ ਦੇ ਗਲ ਲਗ ਕੇ ਪਿਘਲੀ ਸੀ ਇਕ…
ਹਮੇਸ਼ਾ ਚੜ੍ਹਦੀਕਲਾ ‘ਚ ਰਹਿਣ ਵਾਲਾ ਪੂਰਨ ਗੁਰਸਿੱਖ ਅਕਬਾਲ ਸਿੰਘ ਹੈਪੀ

ਹਮੇਸ਼ਾ ਚੜ੍ਹਦੀਕਲਾ ‘ਚ ਰਹਿਣ ਵਾਲਾ ਪੂਰਨ ਗੁਰਸਿੱਖ ਅਕਬਾਲ ਸਿੰਘ ਹੈਪੀ

ਗੁਰਬਾਣੀ ਵਿੱਚ ਮੌਤ ਸਬੰਧੀ ਅਕਾਲ ਪੁਰਖ ਦੇ ਭਾਣੇ ਨੂੰ ਸਵੀਕਾਰ ਕਰਨ ਬਾਰੇ ਜ਼ਿਕਰ ਆਉਂਦਾ ਹੈ , ਮੌਤ ਅਤੇ ਜ਼ਿੰਦਗੀ ਬਾਰੇ ਮਨੁੱਖ ਦੇ ਹੱਥ ਵਸ ਕੁਝ ਨਹੀਂ ਜਿਵੇਂ, “ਮਾਰੈ ਰਾਖੈ ਏਕੋ…
“ਰੁਮਾਲ”

“ਰੁਮਾਲ”

ਮੈਂ ਸੋਚਦਾ ਰਹਿੰਨਾ ਕੁੱਝ ਐਸਾ ਲਿਖਾਂ ਕੇਉਸ ਤੁਰ ਗਈ ਮਾਂ ਨੂੰ ਸਿਜਦਾ ਕਰ ਦੇਵਾਜ਼ੇਬ ਚ ਪਾਇਆ ਉਸ ਦਾ ਹੱਥੀਂ ਕੱਢਿਆਕਿਧਰੇ ਰੁਮਾਲ ਨਾ ਸੁੱਕਾ ਰਹਿ ਜਾਵੇਮੈਂ ਇਸ ਨੂੰ ਜ਼ਰਾ ਕੁ ਭਿੱਜਦਾ…

ਧੀਆਂ ਦੀ ਲੋਹੜੀ

ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ,ਕਦੇ ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ।ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ,ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ।ਕੋਈ ਹੁੰਦਾ ਨਾ ਫਰਕ ਧੀਆਂ ਤੇ…

ਨਿਵੇਕਲੇ ਰਾਹਾਂ ਦੇ ਸਿਰਜਕ ਸਨ ਜੈਤੇਗ ਸਿੰਘ ਅਨੰਤ-11 ਜਨਵਰੀ ‘ਤੇ ਵਿਸ਼ੇਸ਼

ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਜੈਤੇਗ ਸਿੰਘ ਅਨੰਤ ਇਕ ਅਜਿਹੀ ਮਾਣਯੋਗ ਅਤੇ ਕੌਮਾਂਤਰੀ ਹਸਤੀ ਸਨ ਜਿਨ੍ਹਾਂ ਦੀ ਹਰ ਕਿਰਤ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦਾ ਜਜ਼ਬਾ ਡੁੱਲ੍ਹ…

ਹਮੇਸ਼ਾ ਚੜ੍ਹਦੀਕਲਾ ‘ਚ ਰਹਿਣ ਵਾਲਾ ਸੀ ਅਕਬਾਲ ਸਿੰਘ ਹੈਪੀ

ਗੁਰਬਾਣੀ ਵਿੱਚ ਮੌਤ ਸਬੰਧੀ ਅਕਾਲ ਪੁਰਖ ਦੇ ਭਾਣੇ ਨੂੰ ਸਵੀਕਾਰ ਕਰਨ ਬਾਰੇ ਜ਼ਿਕਰ ਆਉਂਦਾ ਹੈ , ਮੌਤ ਅਤੇ ਜ਼ਿੰਦਗੀ ਬਾਰੇ ਮਨੁੱਖ ਦੇ ਹੱਥ ਵਸ ਕੁਝ ਨਹੀਂ ਜਿਵੇਂ, “ਮਾਰੈ ਰਾਖੈ ਏਕੋ…

ਸਮੁੰਦਰਾਂ ਤੋਂ ਪਰੇ ਦਾ ਮਾਂ ਦਾ ਪਿਆਰ

ਜੰਮੂ ਕਸ਼ਮੀਰ ਵਿੱਚ ਠੰਢ ਨੇ ਤਾਪਮਾਨ ਇੰਨਾ ਥੱਲੇ ਕਰ ਦਿੱਤਾ ਕਿ ਮਾਂ ਜਸਵੰਤ ਕੌਰ ਨੇ ਆਪਣੇ ਪੁੱਤਰ ਕਾਂਸਟੇਬਲ ਸ਼ਹੀਦ ਗੁਰਨਾਮ ਸਿੰਘ ਦੇ ਬੁੱਤ ਤੇ ਕੰਬਲ ਪਾ ਦਿੱਤਾ!ਮਾਂ ਨੇ ਆਪਣੇ ਪੁੱਤ…

ਪੰਜਾਬੀ ਲੋਕ ਸੰਗੀਤ ਦੇ ਪਰਕਾਂਡ ਸਾਧਕ ਉਸਤਾਦ ਲਾਲ ਚੰਦ ਯਮਲਾ ਜੱਟ ਚੇਤੇ ਆਏ।

ਉਸਤਾਦ ਯਮਲਾ ਜੱਟ ਜੀ ਨਾਲ 1971-72 ਤੋਂ ਆਖਰੀ ਸਵਾਸਾਂ ਤੋਂ ਇੱਕ ਸ਼ਾਮ ਪਹਿਲਾਂ ਮੋਹਨ ਦੇਵੀ ਕੈਂਸਰ ਹਸਪਤਾਲ ਵਿੱਚ 18 ਜਾਂ 19 ਦਸੰਬਰ 1991 ਨੂੰ ਹੋਈ ਆਖਰੀ ਮੁਲਾਕਾਤ ਤੀਕ ਜਵਾਹਰ ਨਗਰ…