ਭਗਤ ਸਿੰਘ ਸਰਦਾਰ ਸੂਰਮਾ….

ਭਗਤ ਸਿੰਘ ਸਰਦਾਰ ਸੂਰਮਾਸ਼ਹੀਦ ਏ ਆਜ਼ਮ ਅਖਵਾਉਂਦਾ ਏ।ਬੰਦੂਕਾਂ ਬੀਜਣ ਦਾ ਰੱਖਿਆ ਜਿਗਰਾਫਿਰੰਗੀਆਂ ਨੂੰ ਜੜ੍ਹੋਂ ਮੁਕਾਉਣ ਲਈ,ਸਭ ਕੁਝ ਵਾਰਿਆ ਕੌਮ ਦੀ ਖਾਤਰਵਤਨ ਨੂੰ ਆਜ਼ਾਦ ਕਰਵਾਉਣ ਲਈ।ਸਾਂਡਰਸ ਨੂੰ ਸੀ ਮਾਰ ਮੁਕਾਇਆਜੋ ਸੀ…

ਲੋਕ ਮਨਾਂ ਚੋਂ ਵਿਸਰੇ ਡੋਪਿੰਗ ਦੇ ਪੱਟੇ ਖਿਡਾਰੀ

ਖੇਡਾਂ ਜੋ ਲਗਨ ਅਤੇ ਸਿਰੜ ਨਾਲ ਖੇਡੀਆਂ ਜਾਂਦੀਆਂ ਨੇ, ਇਹਨਾਂ ਨੂੰ ਬਹੁਤ ਸਾਰੇ ਖਿਡਾਰੀ ਮੈਡਲ ਹਾਸਿਲ ਕਰਨ ਦੀ ਮ੍ਰਿਗ ਤ੍ਰਿਸ਼ਨਾ ਨਾਲ ਖੇਡਦੇ ਹੋਏ ਡੋਪਿੰਗ ਦਾ ਅਯੋਗ ਢੰਗ ਵਰਤ ਕੇ ਮੈਡਲ…

ਤਿੱੜਕਿਆ ਅਸਤਿਤੱਵ ( ਨਿੱਕੀ ਕਹਾਣੀ )

ਸਰਕਾਰੀ ਛੁੱਟੀਆਂ ਦੌਰਾਨ ਦਫ਼ਤਰੀ ਬਾਬੂ ਸੱਤਪਾਲ ਘਰੇ ਸਮਾਂ ਲੰਘਾਉਂਣ ਲਈ ਕਦੇ ਟੀਵੀ ਤੇ ਖਬਰਾਂ ਦੇਖਣ ਲੱਗਦਾ ਤੇ ਕਦੇ ਆਪਣੇ ਸਮਾਰਟ ਫੋਨ ਤੇ ਫੇਸਬੁੱਕ ਪੇਜ਼ ਖੋਲ ਸਕਰੋਲ ਕਰਦਾ ਰਹਿੰਦਾ | ਸਕਰੋਲ…

ਆਓ ਗੁੱਲੀ-ਡੰਡਾ ਖੇਡੀਏ

ਗੁੱਲੀ ਡੰਡਾ ਇੱਕ ਖੇਡ ਸੀ ਬੱਚਿਓਹੁੰਦੀ ਬਹੁਤ ਪੁਰਾਣੀ।ਖੁੱਲ੍ਹੇ ਥਾਂ 'ਤੇ ਖੇਡਦੇ ਹੁੰਦੇ ਸੀ,ਰਲ ਮਿਲ ਕੇ ਸਭ ਹਾਣੀ। ਆਓ ਸਾਂਝੀਆਂ ਕਰੀਏ ਆਪਾਂ,ਖੇਡ ਬਾਰੇ ਕੁੱਝ ਗੱਲਾਂ।ਬੜੇ ਪੁਰਾਣੇ ਵਿਰਸੇ ਦੇ ਵੱਲਅੱਜ ਥੋਨੂੰ ਲ਼ੈ…

ਅਸੁਨਿ ਪ੍ਰੇਮ ਉਮਾਹੜਾ****

ਅੱਸੂ ਦੇ ਮਹਿਨੇ ਵਿਚ ਪ੍ਰੇਮ ਨੇ ਇਕ ਉਛਾਲਾ ਮਾਰਿਆ ਤੇ ਜਦੋਂ ਅੰਦਰ ਪ੍ਰੇਮ ਪੈਦਾ ਹੋਇਆ ਤਾਂ ਅੰਦਰੋਂ ਇਕ ਸਵਾਲ ਉਠਿਆ।ਮਾਲਕਾਂ ਤੇਰੇ ਦਰਸ਼ਨ ਕਿਵੇਂ ਨਜੀਬ ਹੋਣਗੇ।ਮਨ ਵਿਚ ਅਤੇ ਤਨ ਵਿਚ ਪ੍ਰਭੂ…

ਸ਼ਮਲੇ ਵਾਲੀ ਪੱਗ

ਤੇਰੀ ਅੱਖ ਦੀ ਘੂਰ ਤੋਂ ਡਰਕੇ ਬਹਿ ਜਾਨੀਂ ਆਂਬਹਿ ਜਾਵੇ ਜਿਵੇਂ ਸਮੁੰਦਰੀ ਝੱਗ ਵੇ ਬਾਬਲ਼ਬੋਚ ਬੋਚਕੇ ਪੈਰ ਧਰਦੀ ਹਾਂ ਮੈਂ ਧਰਤੀ ਤੇਕੋਈ ਸਕਦਾ ਨੀ ਮੈਨੂੰ ਠੱਗ ਵੇ ਬਾਬਲ਼ਤੇਰੀ ਸ਼ਮਲੇ਼ ਵਾਲੀ…

ਆਸਾਂ ਦੀ ਸਵੇਰ

ਬਖਸ਼ ਕੁਦਰਤੇ ਤੇਰਾ ਕਹਿਰ ਨੀ, ਪਾਣੀਆਂ ਵਿੱਚ ਘੋਲੇਂ ਜ਼ਹਿਰ ਨੀ।ਘਰੋਂ ਬੇਘਰ ਹੋਏ ਕਿਸਮਤ ਮਾਰੇ, ਮਹੱਲ ਜਾਪਦੇ ਵੀਰਾਨ ਖੰਡਰ ਨੀ। ਨਦੀਆਂ ਦੇ ਸੀਨੇ ਸੜਨ ਮੱਚੇ, ਪਰਿੰਦੇ ਉੱਡਣ ਹੋ ਕੇ ਬੇਘਰ ਨੀ।ਰੰਗ…

23 ਸਤੰਬਰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ’ਤੇ ਵਿਸ਼ੇਸ਼ 

ਬਾਬਾ ਸ਼ੇਖ ਫਰੀਦ ਸ਼ੱਕਰਗੰਜ਼ ਜੀ ਸੂਫ਼ੀ ਕਾਵਿ ਦੇ ਪ੍ਰਥਮ ਮਹਾਨ ਕਵੀ ਹੋਏ ਸਨ ਜਿੰਨ੍ਹਾਂ ਨੇ ਆਪਣੀ ਰੂਹਾਨੀਅਤ ਦੀ ਬਾਣੀ ਸੂਫ਼ੀ ਰੰਗ ਵਿੱਚ ਲਿਖ ਕੇ ਹਰ ਇੱਕ ਪ੍ਰਾਣੀ ਦੀ ਜ਼ੁਬਾਨ ਤੇ…

ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ

ਕਸ਼ਮੀਰ ਤੋਂ ਚੱਲ ਕੇ ਪੰਡਤ ਪਹੁੰਚੇ ਗੁਰੂ ਤੇਗ ਬਹਾਦਰ ਪਾਸ।ਕਹਿੰਦੇ,"ਗੁਰੂ ਜੀ,ਸਾਨੂੰ ਤੁਹਾਡੇ ਤੋਂ ਹੈ ਬਹੁਤ ਵੱਡੀ ਹੈ ਆਸ।ਔਰੰਗਜ਼ੇਬ ਨੇ ਸਾਡਾ ਤਿਲਕ, ਜੰਜੂ ਖਤਰੇ ਵਿੱਚ ਹੈ ਪਾਇਆ।ਸਾਰੇ ਹਿੰਦੂਆਂ ਨੂੰ ਉਸ ਨੇ…

ਫਰੀਦਾ ਬੁਰੇ ਦਾ ਭਲਾ ਕਰਿ

      ਸੂਫੀ ਦਰਵੇਸ਼ਾਂ ਵਿਚ ਬਾਬਾ ਸ਼ੇਖ ਫ਼ਰੀਦ ਸਭ ਤੋ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫ਼ੀ ਕਵੀਆਂ ਵਿੱਚ…