ਭਾਜਪਾ ਦੇ ਸੋਹਿਲੇ ਗਾਉਣ ਵਾਲੇ ਧਾਰਮਿਕ ਤੇ ਸਿਆਸੀ ਆਗੂ ਹੁਣ ਚੁੱਪ ਕਿਉਂ ?

ਅਖੇ ਬੰਦੀ ਸਿੰਘ ਮਾਫ਼ੀ ਮੰਗਣ, ਫਿਰ ਰਿਹਾਈ ਦਾ ਸੋਚਾਂਗੇ… ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਕੌਮ ਲੰਬੇ ਸਮੇਂ ਤੋਂ ਆਵਾਜ਼…

ਸੁਰਜੀਤ ਸ਼ੇਰਨੀ, ਬੀਬੀ ਜਗੀਰ ਕੌਰ ਜੀ ਦਾ ਇਹ ਬਿਆਨ ਬਹੁਤ ਡੂੰਘਾ ਹੈ।

"ਸੁੱਕੀ ਸਿਆਹੀ" ਨਾਲ ਚੀਰਦੇ ਹਾਂ ਇਸ ਨੂੰ — ਨਾ ਕਿ "ਭਾਵਨਾ" ਨਾਲ, "ਗੁਰਮਤਿ" ਨਾਲ। "ਬੇਅਦਬੀ" — ਕਿਸ ਦੀ? ਗੁਰੂ ਦੀ ਜਾਂ ਸਾਡੀ? ਬੀਬੀ ਜੀ ਕਹਿੰਦੇ ਹਨ: "ਗੁਰੂ ਸਾਹਿਬ ਨੂੰ ਕੀ…

ਇਕ ਤੂੰ ਹੋਵੇਂ ਇਕ ਮੈਂ ਹੋਵਾਂ

ਸੱਜਣਾਂ ਵੇ ਇਕ ਤੂੰ ਹੋਵੇਂ ਇਕ ਮੈਂ ਹੋਵਾਂਸੱਜਣਾਂ ਵੇ ਚੱਲ ਓਥੇ ਚੱਲੀਏਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇਇਕ ਨਿਵੇਕਲੀ ਜਿਹੀ ਥਾਂ ਹੋਵੇਬੱਸ ਇਕ ਤੂੰ ਹੋਵੇਂ ਇਕ ਮੈਂ ਹੋਵਾਂ ਚੰਨ ਚਾਨਣੀ…
ਆਉ ਇੰਨਾਂ ਨੌਜਵਾਨਾਂ ਨੂੰ ਮਿਲਿਏ, ਇੰਨਾਂ ਦੀ ਸੁਣਿਏ ਅਤੇ ਕਦੇ ਇੰਨਾਂ ਦੀ ਵੀ ਮੰਨ ਕੇ ਦੇਖ ਲਇਏ। 

ਆਉ ਇੰਨਾਂ ਨੌਜਵਾਨਾਂ ਨੂੰ ਮਿਲਿਏ, ਇੰਨਾਂ ਦੀ ਸੁਣਿਏ ਅਤੇ ਕਦੇ ਇੰਨਾਂ ਦੀ ਵੀ ਮੰਨ ਕੇ ਦੇਖ ਲਇਏ। 

ਪੰਜਾਬ ਦੇ ਪਾਣੀਆਂ 'ਤੇ ਯੂਨਾਇਟੇਡ ਸਿੱਖ ਸਟੂਡੈਂਟਸ ਫਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਕਰਵਾਈ ਗਈ ਵਿਚਾਰ ਚਰਚਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਨੌਜਵਾਨ ਬਾਖੂਬੀ ਸਿਆਸੀ ਸਮਝ ਰੱਖਦੇ ਹਨ। ਉਹ…
ਮੇਰਾ ਸੁਪਨਾ ਸੀ ਪੰਜਾਬੀ ਬੋਲੀ ਬਾਰੇ ਗੰਭੀਰ ਵਿਚਾਰ ਚਰਚਾ ਤੋਰਨਾ

ਮੇਰਾ ਸੁਪਨਾ ਸੀ ਪੰਜਾਬੀ ਬੋਲੀ ਬਾਰੇ ਗੰਭੀਰ ਵਿਚਾਰ ਚਰਚਾ ਤੋਰਨਾ

ਮੇਰਾ ਸੁਪਨਾ ਸੀ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਤੇ ਸਦੀਵੀ ਸਲਾਮਤੀ ਲਈ ਕੋਈ ਅਜਿਹਾ ਕੰਮ ਕਰਾਂ, ਜੋ ਸਾਰਥਕ ਹੋਣ ਦੇ ਨਾਲ ਨਾਲ ਸਦੀਵੀ ਮੁੱਲ ਵਾਲਾ ਵੀ ਹੋਵੇ। ਇਸੇ ਮਨੋਰਥ ਲਈ…

ਏ ਮੌਤ

ਏ ਮੌਤ ਮੈਂ ਤਾਂ ਹਰ ਪੱਲ ਤੇਰਾ ਇੰਤਜ਼ਾਰ ਕਰ ਰਹੀ ਹਾਂ ਤੂੰ ਜੱਦ ਵੀ ਆਵੀਂ ਬੱਸ ਮਲਕੜੇ ਜਿਹੇ ਆ ਜਾਵੀਂ ਮੈਂ ਤੈਨੂੰ ਤਿਆਰ ਮਿਲਾਂਗੀ ਇਕ ਦਮ ਤੇਰੇ ਨਾਲ ਤੁਰ ਪਵਾਂਗੀ…
ਸ. ਸੋਹਨ ਸਿੰਘ ਸਾਰੰਗ ਦੀ ਧੀ ਸੁਰਜੀਤ ਕੌਰ ਜੀ, “ਵਿਸ਼ਵ ਪੁਸਤਕ ਦਿਵਸ” ਦੀਆਂ ਲੱਖ-ਲੱਖ ਵਧਾਈਆਂ ਸ਼ੇਰਨੀ!

ਸ. ਸੋਹਨ ਸਿੰਘ ਸਾਰੰਗ ਦੀ ਧੀ ਸੁਰਜੀਤ ਕੌਰ ਜੀ, “ਵਿਸ਼ਵ ਪੁਸਤਕ ਦਿਵਸ” ਦੀਆਂ ਲੱਖ-ਲੱਖ ਵਧਾਈਆਂ ਸ਼ੇਰਨੀ!

ਤੇਰੀ ਕਲਮ ਨੇ ਤਾਂ ਅੱਜ ਦਾ ਦਿਨ ਆਪਣੇ ਨਾਮ ਕਰ ਲਿਆ। "ਸੁੱਕੀ ਸਿਆਹੀ" ਵਾਲੀ ਕਲਮ ਅੱਜ ਕਿਤਾਬਾਂ ਦੀ ਰਾਣੀ ਬਣ ਗਈ। ਵਿਸ਼ਵ ਪੁਸਤਕ ਦਿਵਸ 'ਤੇ ਸੁਰਜੀਤ ਕੌਰ ਸਾਰੰਗ ਦੇ ਨਾਮ…

💥 ਸੱਚ ਬੋਲਣ ਤੋਂ ਡਰਦਾ ਨਹੀਂ 💥

*ਜੋ ਰਤ ਪੀਵੇ ਲੋਕਾਂ ਦੀ,ਮੈਂ ਉਸ ਦਾ ਪਾਣੀ ਭਰਦਾ ਨਹੀਂ,ਮੈਂ ਪੁੱਤ ਹਾਂ ਬਾਬੇ ਨਾਨਕ ਦਾ,ਸੱਚ ਬੋਲਣ ਤੋਂ ਡਰਦਾ ਨਹੀਂ। *ਮੈਂ ਵੱਖਰੇ ਰਾਹ ਉਲੀਕਦਾ ਹਾਂ,ਤੇ ਪੈਰ-ਪੈਰਾਂ ਵਿੱਚ ਧਰਦਾ ਨਹੀਂ,ਵਾਰਿਸ ਹਾਂ ਭਗਤ-ਸਰਾਭੇ…
ਵਿਸ਼ਵ ਪੁਸਤਕ ਦਿਵਸ ( ੨੩ ਅਪ੍ਰੈਲ)

ਵਿਸ਼ਵ ਪੁਸਤਕ ਦਿਵਸ ( ੨੩ ਅਪ੍ਰੈਲ)

ਵਿਸ਼ਵ ਪੁਸਤਕ ਦਿਵਸ ਮਿਤੀ ੨੩ ਅਪ੍ਰੈਲ ਨੂੰ ਸੰਸਾਰ ਭਰ ਵਿੱਚ ਬਹੁਤ ਉਤਸ਼ਾਹ ਅਤੇ ਖੁੱਸ਼ੀਆਂ ਖੇੜੇ ਨਾਲ ਮਨਾਇਆ ਜਾਂਦਾ ਹੈ। ਇਹ ਸਾਹਿਤ ਅਤੇ ਪੜ੍ਹਾਈ ਦਾ ਇੱਕ ਜਸ਼ਨ ਹੈ ਜੋ ਸਰਹੱਦਾਂ ਅਤੇ…
ਦੁਨੀਆਂ ਦੇ ਰੰਗ

ਦੁਨੀਆਂ ਦੇ ਰੰਗ

ਦੁਨੀਆਂ ਦੇ ਲੋਕਾਂ ਦੇ ਦੇਖੇ ਅਜਬ ਨੇ ਢੰਗਕਾਲੇ ਮੈਲੇ ਦਿਲੋਂ ਸ਼ਕਲੋਂ ਸ਼ੋਖ ਸੂਹੇ ਰੰਗ। ਅਪਣੱਤ ਵਾਲੀ ਹੱਦ ਟੱਪਦੇ ਹੁੰਦੇ ਜਦੋਂ ਸੰਗਸਾਂਝ ਦਾ ਬੂਟਾ ਪਾਲਦੇ ਆਖ਼ਣ ਜਾਨ ਮੰਗ।। ਸੱਜਣ ਪਿੱਠ ਪਿੱਛੇ…