Posted inਸਾਹਿਤ ਸਭਿਆਚਾਰ 10 ਜੂਨ ਨੂੰ ਸ਼ਰਧਾਂਜਲੀ ਸਮਾਗਮ ਤੇ ਪ੍ਰਕਾਸ਼ਨ ਹਿਤ ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ “ਧਰਤੀ ਅੰਬਰ ਹੁੰਗਾਰਾ ਭਰਦੇ ਸਨ ਸਵਰਨ ਸਿੰਘ ਭੰਗੂ ਦੀ ਆਵਾਜ਼ ਨੂੰ। ਉਸ ਨੇ ਇਹ ਸ਼ਕਤੀ ਆਪਣੇ ਸਬਰ ਸਿਦਕ ਸੰਤੋਖ ਤੇ… Posted by worldpunjabitimes June 10, 2026
Posted inਸਾਹਿਤ ਸਭਿਆਚਾਰ ਛੱਟਾ ਚਾਨਣਾਂ ਦਾ ਦੇਈ ਜਾਣਾ ਵਾਲੇ ਮੇਰੇ ਮੁਰਸ਼ਦ ਸ਼ਾਇਰ-ਡਾ.ਸੁਰਿੰਦਰ ਗਿੱਲ ਬਚਪਨ ਵਿੱਚ ਹੀ ਵੱਡੇ ਭਰਾਵਾਂ ਦੇ ਮੂੰਹੋਂ ਸੁਰਿੰਦਰ ਗਿੱਲ ਜੀ ਦਾ ਨਾਮ ਬਹੁਤ ਵਾਰ ਸੁਣਿਆ ਸੀ। ਵੀਤਨਾਮ ਤੇ ਅਮਰੀਕਨ ਹਮਲਿਆਂ ਵੇਲੇ ਵਿਸ਼ਵ ਸੁੰਦਰੀ ਬਣੀ ਭਾਰਤੀ ਮੁਟਿਆਰ ਰੀਟਾ ਫੇਰੀਆ ਜਦ ਅਮਰੀਕਨ… Posted by worldpunjabitimes June 9, 2026
Posted inਸਾਹਿਤ ਸਭਿਆਚਾਰ ਉਸ ਪਾਸੋਂ ਕੀ ਮੰਗੀਏ?*** ਉਸ ਪਾਸੋਂ ਮੰਗੀਏ ਕੀ?ਉਹ ਜੋ ਚਾਹੇ ਦੇ ਦੇਂਦਾ ਹੈਂ।ਕਿਰਸ ਨਹੀਂ ਕਰਦਾ ਅਸੀਂ ਮੰਗਣ ਲੱਗਿਆਂ ਕਿਰਸ ਨਹੀਂ ਕਰਦੇ ਹਾਂ ਇਕ ਰਾਜਾ ਕਿਸੇ ਬੰਦੇ ਉਪਰ ਪ੍ਰੰਸਨ ਹੋ ਗਿਆ।ਉਸ ਬੰਦੇ ਨੂੰ ਆਖਿਆ ਜੋ… Posted by worldpunjabitimes June 8, 2026
Posted inਸਾਹਿਤ ਸਭਿਆਚਾਰ ਵਿਸ਼ਵ ਅਮਨ ਦਾ ਹੋਕਾ- ਬਰਦਾਰ ਸੀ ਪੰਜਾਬੀ ਲੇਖਕ ਸ. ਤੇਰਾ ਸਿੰਘ ਚੰਨ ਨਵੀਂ ਦਿੱਲੀ ਦੇ ਬਾਰਾਂਖੰਭਾ ਰੋਡ ਤੇ ਪਹਿਲੀ ਵਾਰ ਸ. ਪਿਆਰਾ ਸਿੰਘ ਸਹਿਰਾਈ ਤੇ ਸ. ਗੁਰਬਚਨ ਸਿੰਘ ਭੁੱਲਰ ਜੀ ਦੇ ਮੂੰਹੋ ਪਹਿਲੀ ਵਾਰ “ਚੰਨ ਜੀ” ਸ਼ਬਦ ਸੁਣਿਆ। ਨਾਲ ਹੀ ਦਰਸ਼ਨ ਕੀਤੇ।… Posted by worldpunjabitimes June 8, 2026
Posted inਸਾਹਿਤ ਸਭਿਆਚਾਰ ਖਤਰਨਾਕ ਔਰਤਾਂ ਕੁਝ ਔਰਤਾਂ ਖ਼ਤਰਨਾਕ ਹੁੰਦੀਆਂ ਹਨਜੋ ਮੂੰਹ ਦੀਆਂ ਮਿੱਠੀਆਂਦਿਲ ਦੀਆਂ ਖੋਟੀਆਂਤੇ ਜਿਹਨਾਂ ਦੇ ਅੰਦਰ ਜ਼ਹਿਰਭਰਿਆ ਹੁੰਦਾ ਹੈਉਹ ਔਰਤਾਂ ਖਤਰਨਾਕਹੁੰਦੀਆਂ ਹਨ । ਕੁਝ ਔਰਤਾਂ ਜੋ ਉਪਰੋੰ ਉਪਰੋੰਦੋਸਤਾਂ ਨਾਲ ਪਿਆਰ ਕਰਨ ਦਾਦਿਖਾਵਾ ਕਰਦੀਆਂ… Posted by worldpunjabitimes June 8, 2026
Posted inਸਾਹਿਤ ਸਭਿਆਚਾਰ ਸਿਖ਼ਰ ਦੁਪਹਿਰ ਜਵਾਨੀ ਦੀ ਬਚਪਨ ਬੀਤਿਆ ਸਮਝ ਪਈ ਸਨ ਉਹ ਰੁੱਤਾਂ ਬਹਾਰ ਦੀਆਂ,ਹੌਲੀ ਹੌਲੀ ਢਲ ਗਈ ਸਿਖ਼ਰ ਦੁਪਹਿਰ ਜਵਾਨੀ ਦੀ । ਬੀਤੇ ਵੇਲਿਆਂ ਦੀ ਖੁਸ਼ਬੂ ਅੱਜ ਵੀ ਮਨ ਮਹਿਕਾਉਂਦੀ,ਯਾਦਾਂ ਬਣ ਕੇ ਆਉਂਦੀ ਛਾਂ ਹਰ… Posted by worldpunjabitimes June 8, 2026
Posted inਸਾਹਿਤ ਸਭਿਆਚਾਰ ਭੋਗ ਤੇ ਅੰਤਿਮ ਅਰਦਾਸ ਤੇ 7ਜੂਨ ਨੂੰ ਪ੍ਰਕਾਸ਼ਨ ਹਿਤ ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਸ. ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ ਪਿਛਲੇ ਦਿਨੀਂ ਕਰਮਯੋਗੀ ਪੰਜਾਬੀ ਕਵੀ ਤੇ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਸ. ਤੇਗ ਬਹਾਦਰ ਸਿੰਘ “ਤੇਗ”… Posted by worldpunjabitimes June 7, 2026
Posted inਸਾਹਿਤ ਸਭਿਆਚਾਰ ਕਵਿਤਾ (ਧੁੱਪ ਗਮਾਂ) ਧੁੱਪ ਗਮਾਂ ਦੀ ਮਾਰੀ ਜਾਂਦੀ ,ਜਿੰਦਗੀ ਤੋ ਜਿੰਦ ਹਾਰੀ ਜਾਂਦੀ।ਦਿੰਦੇ ਯਾਰ ਦੁਆਵਾਂ ਮੈਨੂੰ ,ਸਮਝਣ ਵਾਂਗ ਭਰਾਵਾਂ ਮੈਨੂੰ ,ਏਹੀ ਗੱਲ ਵਿਚਾਰੀ ਜਾਂਦੀ ।ਧੁੱਪ ਗਮਾਂ ਦੀ…………….ਖਾਰਾ ਅੱਖ ਦਾ ਪਾਣੀ ਬਣ ਗਏ ,ਸੱਜਣਾ… Posted by worldpunjabitimes June 7, 2026
Posted inਸਾਹਿਤ ਸਭਿਆਚਾਰ ਤੁਸੀਂ ਉਹੀ ਕਿਉਂ ਨਹੀਂ ਰਹਿੰਦੇ ਜੋ ਤੁਸੀਂ ਹੋ? ਇਨਸਾਨ ਉਹੀ ਬਣਨ ਦੀ ਕੋਸ਼ਿਸ਼ ਵਿੱਚ ਪਰੇਸ਼ਾਨ ਹੈ ਜੋ ਉਹ ਹੈ। ਤੁਸੀਂ ਇਸ ਪਰੇਸ਼ਾਨੀ ਵਾਲੀ ਸਥਿਤੀ ਨੂੰ ਇਸ ਸੋਚ ਨਾਲ ਕਿਉਂ ਨਹੀਂ ਖਤਮ ਕਰਦੇ ਕਿ ਤੁਹਾਨੂੰ ਆਪਣੇ ਆਪ ਨੂੰ ਇੱਕ… Posted by worldpunjabitimes June 3, 2026
Posted inਸਾਹਿਤ ਸਭਿਆਚਾਰ ਤੇਰੇ ਜਾਣ ਦੇ ਬਾਅਦ ਸੱਜਣਾਂ ! ਸੱਜਣਾਂ ਵੇ !! ਤੇਰੇ ਜਾਣ ਦੇ ਬਾਅਦ ਤੇਰੇ ਆਸ ਪਾਸ ਹੋਣ ਦਾ ਅਹਿਸਾਸ ਹੁੰਦਾ ਹੈ ! ਨਜ਼ਰਾਂ ਤੋਂ ਬੇਸ਼ਕ ਦੂਰ ਹੈ ਤੂੰ ਪਰ ਦਿਲ ਦੀ ਹਰ ਧੜਕਣ ਵਿੱਚ… Posted by worldpunjabitimes June 2, 2026